Advertisement - Remove

ਉੱਚ - Example Sentences

uca  ucha
ਸਬਸਕਰਵਾਈਬਰ ਅਧਾਰ ਵਿੱਚ ਵਾਧਾ ਨਵੇਂ ਸਬਸਕਰਵਾਈਬਰਾਂ ਦੇ ਸ਼ਾਮਲ ਹੋਣ, ਇਸ ਨਾਲ ਬਾਹਰ ਹੋਣ ਵਾਲਿਆਂ ਦੀ ਨਿਮਨ ਸੰਖਿਆ ਅਤੇ ਬਾਹਰ ਹੋ ਚੁੱਕੇ ਮੈਂਬਰਾਂ ਦੁਆਰਾ ਉੱਚ ਸੰਖਿਆ ਵਿੱਚ ਦੁਬਾਰਾ ਸ਼ਾਮਲ ਹੋਣ ਦੇ ਕਾਰਨ ਹੋਇਆ ਹੈ।
The subscriber base growth is on account of increased number of new subscribers, lower exits and higher rejoining by exited members.
ਉਨ੍ਹਾਂ ਨੇ ਕਿਹਾ ਕਿ ਸਾਡੀਆਂ ਮਾਰਕਿਟ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਉਚਿਤ ਕਾਰਜ ਯੋਜਨਾ ਤਿਆਰ ਕਰਨੀ ਹੋਵੇਗੀ ਕਿਉਂਕਿ ਇਸ ਦੇ ਅਭਾਵ ਵਿੱਚ ਉੱਚ ਲਾਗਤ ਵਾਲੇ ਘੱਟ ਗੁਣਵੱਤਾਪੂਰਨ ਉਤਪਾਦ ਤਿਆਰ ਹੁੰਦੇ ਹਨ।
He said that a proper working plan has to be prepared to meet our market needs as lack of proper working plan results in low quality products with high costs.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ 27 ਜੁਲਾਈ ਨੂੰ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 27 ਜੁਲਾਈ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ।
Prime Minister's Office PM to launch High Throughput COVID-19 testing facilities on 27 July Prime Minister Shri Narendra Modi will launch high throughput COVID-19 testing facilities on 27th July via video conferencing.
ਪ੍ਰਧਾਨ ਮੰਤਰੀ 27 ਜੁਲਾਈ ਨੂੰ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜੁਲਾਈ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ।
For details: PM to launch High Throughput COVID-19 testing facilities on 27 July Prime Minister Shri Narendra Modi will launch high throughput COVID-19 testing facilities on 27th July via video conferencing.
ਭਾਰਤ ਦੀ ਟੈਸਟਿੰਗ ਸਮਰੱਥਾ ਨੂੰ ਨੋਇਡਾ, ਮੁੰਬਈ ਅਤੇ ਕੋਲਕਾਤਾ ਦੀਆਂ ਤਿੰਨ ਉੱਚ ਟੈਸਟਿੰਗ ਸਹੂਲਤਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਹੋਰ ਹੁਲਾਰਾ ਮਿਲਿਆ ਹੈ, ਜਿਨਾਂ ਦਾ ਉਦਘਾਟਨ ਕੱਲ ਪ੍ਰਧਾਨ ਮੰਤਰੀ ਵਲੋਂ ਵਰਚੁਅਲ ਤੌਰ ਤੇ ਅਰਥਾਤ ਵੀਡੀਓ ਕਾਨਫ਼ਰਨਸਿੰਗ ਰਾਹੀਂ ਕੀਤਾ ਗਿਆ ਸੀ।
The testing capacity of India has received another boost with the induction of three high throughput testing facilities in Noida, Mumbai and Kolkata that were inaugurated virtually by Prime Minister yesterday.
Advertisement - Remove
ਆਧੁਨਿਕ ਡਿਜ਼ਾਇਨ ਅਤੇ ਹਰਿਆਲੀ ਨਾਲ ਭਰਪੂਰ ਵਿਸ਼ੇਸ਼ਤਾਵਾਂ ਵਾਲੀ ਇਸ ਇਮਾਰਤ ’ਚ ਗਰਮੀ ਤੇ ਆਵਾਜ਼ ਨੂੰ ਰੋਕਣ ਤੇ ਉੱਚ ਦਰਜੇ ਦੀ ਕਾਰਜਕੁਸ਼ਲਤਾ ਉੱਤੇ ਜ਼ੋਰ ਦਿੱਤਾ ਗਿਆ ਹੈ।
The building flaunts a modern design and green features with focus on thermal and sound insulation and high energy efficiency.
ਵਿਵੇਕਪੂਰਨ ਸੰਸਥਾਗਤ ਸੰਰਚਨਾ ਉਚੇਰੀ ਸਿੱਖਿਆ ਸੰਸਥਾਨਾਂ ਨੂੰ ਉੱਚ ਗੁਣਵੱਤਾਪੂਰਨ ਅਧਿਆਪਨ, ਖੋਜ ਅਤੇ ਸਮੁਦਾਇਕ ਭਾਗੀਦਾਰੀ ਉਪਲੱਬਧ ਕਰਵਾਉਣ ਜ਼ਰੀਏ ਵੱਡੇ, ਸਾਧਨ ਸੰਪੰਨ, ਗਤੀਸ਼ੀਲ ਬਹੁ ਅਨੁਸ਼ਾਸਨੀ ਸੰਸਥਾਨਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
Rationalised Institutional Architecture High er education institutions will be transformed into large, well resourced, vibrant multidisciplinary institutions providing high quality teaching, research, and community engagement.
ਉੱਚ ਸਿੱਖਿਆ ਵਿੱਚ ਦਾਖਲ ਹੋਏ ਲੋਕਾਂ ਦੀ ਕੁੱਲ ਗਿਣਤੀ ਵਧਾਉਣ ਲਈ ਨਿਰੰਤਰ ਕਦਮ ਚੁੱਕੇ ਜਾਣਗੇ।
Shri Amit Shah also said continuous and strategic steps will be taken to increase the Gross Enrolment Ratio (GER) in higher education.
ਸੁਸਾਇਟੀਆਂ ਨੇ ਪ੍ਰਧਾਨ ਮੰਤਰੀ ਨੂੰ ਗੁਦਾਮਾਂ, ਗ੍ਰੇਡਿੰਗ ਸਥਾਪਿਤ ਕਰਨ ਅਤੇ ਛਾਂਟੀ ਇਕਾਈਆਂ ਦੇ ਨਿਰਮਾਣ ਦੀਆਂ ਉਨ੍ਹਾਂ ਦੀਆਂ ਸਕੀਮਵਾਂ ਬਾਰੇ ਸੂਚਿਤ ਕੀਤਾ ਜੋ ਮੈਂਬਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਉੱਚ ਮੁੱਲ ਸੁਰੱਖਿਅਤ ਕਰਨ ਵਿੱਚ ਮਦਦ ਕਰਨਗੀਆਂ।
The societies informed the Prime Minister about their plans to build godowns, setup grading and sorting units which will help member farmers secure a higher price for their produce.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਚ ਸਿੱਖਿਆ ਦੇ ਸੰਸਥਾਨਾਂ ਨੂੰ ਖ਼ੁਦਮੁਖਤਿਆਰੀ ਨਾਲ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ।
The Prime Minister said that higher education institutions need to be empowered through Autonomy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading