Advertisement - Remove

ਉੱਚ - Example Sentences

uca  ucha
ਐੱਸਪੀਜੀ ਇੱਕ ਪੇਸ਼ੇਵਰ ਸੰਗਠਨ ਹੈ, ਜਿਸਦੀ ਜ਼ਿੰਮੇਵਾਰੀ ਵਰਤਮਾਨ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ, ਗੰਭੀਰਤਾ ਅਤੇ ਉੱਚ ਪੇਸ਼ੇਵਰ ਭਾਵਨਾ ਨਾਲ ਕਰਨਾ ਹੈ।
SPG is a professional organisation which takes its task of protecting serving Prime Ministers, former Prime Ministers and their families entrusted to its security, very seriously and in the highest professional spirit.
ਇਸ ਸੰਸਥਾਨ ਵਿੱਚ ਖੋਜ ਕੇਂਦਰ, ਪ੍ਰਯੋਗਸ਼ਲਾ, ਲਾਏਬਰੇਰੀਆਂ ਅਤੇ ਪ੍ਰਾਇਮਰੀ ਤੇ ਉੱਚ ਸਿੱਖਿਆ ਸੁਵਿਧਾਵਾਂ ਦੇ ਨਾਲ ਹੀ ਖੇਡਾਂ ਲਈ ਵੀ ਅਲੱਗ ਤੋਂ ਵਿਵਸਥਾ ਹੋਵੇਗੀ।
World class research centres, labs, libraries, educational facilities for primary to higher studies and sports facilities will be established here.
14. ਦੋਹਾਂ ਆਗੂਆਂ ਨੇ ਸਮੁੰਦਰੀ ਸੁਰੱਖਿਆ ਸਹਿਯੋਗ, ਜੋ ਕਿ ਦੁਵੱਲੀਆਂ ਜਲ ਸੈਨਾ ਮਸ਼ਕਾਂ ਦੀ ਉੱਚ ਫ੍ਰੀਕੁਐਂਸੀ ਵਿੱਚ ਅਤੇ ਮਾਲਾਬਾਰ ਮਸ਼ਕਾਂ ਦੇ ਡੂੰਘੇ ਹੋ ਰਹੇ ਪੱਧਰ ਅਤੇ ਕੋਸਟ ਗਾਰਡਜ਼ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਾਰਤਾ ਅਤੇ ਟ੍ਰੇਨਿੰਗ ਵਿੱਚ ਵੀ ਵਿਖਾਈ ਦਿੱਤਾ, ਨੂੰ ਪ੍ਰਵਾਨ ਕੀਤਾ।
Both leaders acknowledged the significant progress in maritime security cooperation, as seen in the high frequency of bilateral naval exercises and deepening level of the Malabar exercises, as well as long standing dialogues and training between the Coast Guards.
ਭਾਰਤੀ ਖੰਡ ਉੱਚ ਗੁਣਵੱਤਾ ਵਾਲੀ ਹੁੰਦੀ ਹੈ ਅਤੇ ਇਹ ਡੈਕਸਟ੍ਰੇਨ ਤੋਂ ਮੁਕਤ ਹੁੰਦੀ ਹੈ ਕਿਉਂਕਿ ਗੰਨੇ ਕੱਟਣ ਤੋਂ ਬਾਅਦ ਪੀੜਨ ਤੱਕ ਬਹੁਤ ਹੀ ਘੱਟ ਸਮਾਂ ਲਗਦਾ ਹੈ।
Indian sugar is also of a high quality and is Dextran free because of the minimum time taken from cut to crush.
ਭਾਰਤ ਅਜਿਹੀ ਸਥਿਤੀ ਵਿੱਚ ਹੈ ਕਿ ਉਹ ਵੱਡੀ ਮਾਤਰਾ ਵਿੱਚ ਉੱਚ ਗੁਣਵੱਤਾ ਵਾਲੀ ਖੰਡ ਲਈ ਚੀਨ ਦਾ ਨਿਯਮਿਤ ਅਤੇ ਭਰੋਸੇਯੋਗ ਨਿਰਯਾਤਕ ਬਣ ਸਕੇ।
India is in a position to become a regular and dependable exporter of high quality sugar in significant volumes to China.
Advertisement - Remove
ਇਲੈਕਟ੍ਰੋਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਭਾਰਤ ਵਿੱਚ ਉੱਚ ਸ਼ਕਤੀ ਦਾ ਟੈਲੀਸਕੋਪ ਸਥਾਪਤ ਕਰੇਗਾ ਤਾਂਕਿ ਸਰਧਾਲੂ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
Ministry of Electronic and IT will install a high powered telescope in India for the devotees to view Kartarpur Sahib in Pakistan.
ਦੇਸ਼ ਵਿੱਚ ਵਿਤਰਿਤ ਕੀਤੇ ਜਾਣ ਵਾਲੇ ਉਤਪਾਦਾਂ, ਪ੍ਰਕਿਰਿਆਵਾਂ, ਸੇਵਾਵਾਂ ਨੂੰ ਉੱਚ ਗੁਣਵੱਤਾ ਵਾਲਾ ਅਤੇ ਉਪਭੋਗਤਾ ਅਤੇ ਉਤਪਾਦਾਂ ਦੀਆਂ ਆਸ਼ਾਂ ਨੂੰ ਪੂਰਾ ਕਰਨ ਵਾਲਾ ਹੋਣਾ ਚਾਹੀਦਾ ਹੈ ।
The products, process, the service, delivered in the country, should be of high quality and meet the expectation of both consumers and producers.
ਸਕੂਲੀ ਸਿੱਖਿਆ ਹੋਵੇ ਜਾਂ ਫਿਰ ਉੱਚ ਸਿੱਖਿਆ, ਆਦਿਵਾਸੀ ਸਮਾਜ ਦੇ ਯੁਵਾ ਸਾਥੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ।
The youngsters from the tribal society are being provided with every kind of assistance for school education as well as higher education.
ਮੈਨੂੰ ਵਿਸ਼ਵਾਸ ਹੈ ਕਿ ਇਸ ਕਲਚਰ ਨੂੰ ਸਾਡੀ ਸਰਕਾਰ ਵੱਲੋਂ ਉੱਚ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਵਿੱਚ ਵੀ ਬਲ ਮਿਲੇਗਾ ।
I am confident that this culture will also be strengthened by the efforts of our government in the field of higher education.
ਸਾਡੀ ਸਰਕਾਰ ਨੇ ਸਿੱਖਿਆ ਅਤੇ ਖਾਸ ਕਰਕੇ ਉੱਚ ਸਿੱਖਿਆ ਦੇ ਵਿਕਾਸ ਲਈ ਕਈ ਵੱਡੇ ਕਦਮ ਉਠਾਏ ਹਨ ।
Our government has taken several steps for the development of education and especially the higher education.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading