Advertisement - Remove

ਉੱਚ - Example Sentences

Popularity:
uca  ucha
ਭਾਰਤ - ਯੂਕੇ ਕੈਂਸਰ ਖੋਜ ਪਹਿਲ ਨੇ ਸ੍ਰੇਸ਼ਠ ਖੋਜਕਾਰਾਂ, ਵਿਗਿਆਨੀਆਂ, ਸਿਹਤ ਸੇਵਾ ਸੰਗਠਨਾਂ ਅਤੇ ਸੰਸਥਾਨਾਂ ਨੂੰ ਇੱਕ - ਦੂਜੇ ਨਾਲ ਜੁੜਨ ਵਿੱਚ ਸਹਿਯੋਗ ਲਈ ਰੂਪ-ਰੇਖਾ ਤੈਅ ਕੀਤੀ ਹੈ, ਤਾਕਿ ਕੈਂਸਰ ਦੇਖ-ਭਾਲ ਲਈ ਉੱਚ ਮੁੱਲ ਅਤੇ ਘੱਟ ਲਾਗਤ ਦੇ ਬਹੁ - ਵਿਸ਼ਿਅਕ ਖੋਜ ਮੰਚ ਤਿਆਰ ਹੋ ਸਕਣ।
The India-UK Cancer Research Initiative sets forth a roadmap for catalysing collaborations that align the best researchers, scientists, healthcare organizations and institutions to a multi-disciplinary research platform leading to high value, low cost outcomes for cancer care.
ਭਾਰਤ ਨੂੰ ਆਪਣੇ ਸਾਇੰਸਦਾਨਾਂ ‘ਤੇ ਮਾਣ ਹੈ ਜੋ ਪੈਮਾਨੇ, ਪ੍ਰਾਪਤੀਆਂ ਅਤੇ ਸਫ਼ਲਤਾ ਦੇ ਉੱਚ ਮਿਆਰ ਇਨੋਵੇਟ ਕਰਦੇ ਤੇ ਕਾਇਮ ਕਰਦੇ ਰਹਿੰਦੇ ਹਨ।
India is proud of our scientists, who keep innovating and setting high standards of scale, achievements and success.
ਭਾਰਤ ਨੂੰ ਆਪਣੇ ਸਾਇੰਸਦਾਨਾਂ ‘ਤੇ ਮਾਣ ਹੈ ਜੋ ਪੈਮਾਨੇ, ਪ੍ਰਾਪਤੀਆਂ ਅਤੇ ਸਫ਼ਲਤਾ ਦੇ ਉੱਚ ਮਿਆਰ ਇਨੋਵੇਟ ਕਰਦੇ ਤੇ ਕਾਇਮ ਕਰਦੇ ਰਹਿੰਦੇ ਹਨ।
India is proud of our scientists, who keep innovating and setting high standards of scale, achievements and success.
ਉਨ੍ਹਾਂ ਨੇ ਉੱਚ ਮਸਤੂਲ ਝੰਡਾ ਲਹਿਰਾਇਆ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ 'ਤੇ ਪੁਸ਼ਪਾਂਜਲੀ ਅਰਪਿਤ ਕੀਤੀ।
He hoisted a high mast flag and offered floral tributes at the Statue of Netaji Subhas Chandra Bose.
ਉਨ੍ਹਾਂ ਨੇ ਉੱਚ ਮਸਤੂਲ ਝੰਡਾ ਲਹਿਰਾਇਆ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।
He hoisted a high mast flag and offered floral tributes at the Statue of Netaji Subhas Chandra Bose.
Advertisement - Remove
ਇਸ ਫ਼ੈਸਲੇ ਨਾਲ ਯੋਗ ਪ੍ਰਤਿਭਾਸ਼ਾਲੀ ਬਿਨੈਕਾਰਾਂ ਨੂੰ ਆਕਰਸ਼ਿਤ ਕਰਕੇ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਅਧਿਆਪਨ ਦੇ ਮਿਆਰਾਂ ਵਿੱਚ ਸੁਧਾਰ ਹੋਣ ਦੀ ਉਮੀਦ ਹੈ ।
This decision is expected to improve the teaching standards in the higher educational institutions to attract all eligible talented candidates.
ਉੱਨਤ ਮੋਟਰ ਈਂਧਣ ਟੈਕਨੋਲੋਜੀ ਗਠਬੰਧਨ ਪ੍ਰੋਗਰਾਮ ਨਾ ਜੁੜਨ ਕਰਕੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੂੰ ਟਰਾਂਸਪੋਰਟ ਖੇਤਰ ਲਈ ਉੱਚ ਸ਼ੁੱਧਤਾ ਅਤੇ ਘੱਟ ਉਤਸਰਜਨ ਵਾਲੇ ਉਚਿਤ ਈਂਧਣਾਂ ਦੀ ਪਹਿਚਾਣ ਅਤੇ ਵਰਤੋਂ ਕਰਨ ਵਿੱਚ ਮਦਦ ਮਿਲੇਗੀ।
Association with AMF TCP will help MoP&NG in furthering its efforts in identification & deployment of suitable fuels for transport sector in respect of higher efficiency and lesser emissions.
ਅਜਿਹਾ ਕਈ ਤਰ੍ਹਾਂ ਦੀਆਂ ਚੁਣੌਤੀਆਂ ਵਿੱਚ ਝਲਕਦਾ ਹੈ ਜਿਨ੍ਹਾਂ ਵਿੱਚ ਵੱਧ ਰਹੇ ਵਪਾਰ ਝਗੜੇ, ਭੂ-ਸਿਆਸੀ ਜੋਖ਼ਮ, ਵਸਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ, ਉੱਚ ਨਿੱਜੀ ਅਤੇ ਜਨਤਕ ਕਰਜ਼ਾ , ਨਾਬਰਾਬਰੀ ਅਤੇ ਨਾਕਾਫੀ ਸੰਮਿਲਤ ਵਿਕਾਸ ਸ਼ਾਮਲ ਹਨ।
This is reflected in a variety of challenges including rising trade conflicts, geopolitical risks, commodity price volatility, high private and public indebtedness, inequality and not sufficiently inclusive growth.
ਆਯੋਗ ਨੇ ਦਸਤਾਵੇਜ਼, ਉੱਚ ਸਿੱਖਿਆ ਸੰਸਥਾਨਾਂ ਵਿੱਚ ਦਾਖਲ ਹੋਣ ਵਾਲੇ ਹੋਰ ਪਿਛੜੇ ਵਰਗਾਂ ਦਾ ਜਾਤੀਵਾਰ ਵੇਰਵਾ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ, ਕੇਂਦਰੀ ਜਨਤਕ ਅਦਾਰਿਆਂ, ਜਨਤਕ ਖੇਤਰਾਂ ਦੇ ਬੈਂਕਾਂ ਤੇ ਵਿੱਤੀ ਸੰਸਥਾਨਾਂ ਦੇ ਜਾਤੀਵਾਰ ਭਰਤੀ ਦਾ ਰਿਕਾਰਡ ਵੀ ਤਲਬ ਕੀਤਾ।
It had also obtained records, caste-wise, of OBCs admitted in higher educational institution as well as similar caste-wise data of recruits in Central Departments, Central Public Sector Undertakings, Public Sector Banks & Financial Institutions.
ਇਸ ਰਲੇਵੇਂ ਨਾਲ ਛੇ ਵੱਖ-ਵੱਖ ਬੈਂਕਾਂ ਦੀ ਅਲੱਗ ਨਿਗਰਾਨੀ ਦੀ ਥਾਂ ‘ਤੇ ਕੇਂਦਰਿਤ ਨਿਗਰਾਨੀ ਜ਼ਰੀਏ ਉੱਚ ਲਾਗਤ ਉਧਾਰ ਜੋਖ਼ਮ ਦਾ ਬਿਹਤਰ ਪ੍ਰਬੰਧਨ ਅਤੇ ਨਕਦੀ ਵਹਾਅ ‘ਤੇ ਨਿਯੰਤਰਣ ਰਹੇਗਾ।
The merger will also lead to better management of high value credit exposures through focused monitoring and control over cash flows instead of separate monitoring by six different banks.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading