Advertisement - Remove

ਉੱਚ - Example Sentences

uca  ucha
ਉਨ੍ਹਾਂ ਨੇ ਅਪਰੇਸ਼ਨਲ ਤਿਆਰੀ ਦੀ ਉੱਚ ਸਥਿਤੀ ਦੇ ਨਾਲ-ਨਾਲ ਟ੍ਰੇਨਿੰਗ ਦੇ ਮਾਪਦੰਡਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਇਨ੍ਹਾਂ ਮੁਸ਼ਕਿਲ ਸਮਿਆਂ ਵਿੱਚ ਚੰਗੇ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।
He complimented the high state of operational preparedness as well as training standards and exhorted all ranks to continue the good work in these difficult times.
ਇਹ ਟਰਾਂਜ਼ਿਸਟਰ ਉੱਚ ਵੋਲਟੇਜ ਦੇ ਪਾਵਰ ਗਰਿੱਡਾਂ, ਇਲੈਕਟ੍ਰਿਕ ਟ੍ਰੇਨਾਂ, ਨਵੀਨੀਕਰਣ ਸ਼ਕਤੀ ਤਬਦੀਲੀ ਅਤੇ ਸਟੋਰੇਜ ਤੋਂ ਲੈ ਕੇ ਰਣਨੀਤਕ ਰੱਖਿਆ, ਮੈਡੀਕਲ ਅਤੇ ਉਦਯੋਗਿਕ ਉਪਕਰਣ ਤੱਕ ਦੀਆਂ ਵਿਭਿੰਨ ਐਪਲੀਕੇਸ਼ਨਾਂ ਵਿੱਚ ਕੁਸ਼ਲਤਾ ਅਤੇ ਭਰੋਸੇਯੋਗਤਾ ਦੀਆਂ ਰੁਕਾਵਟਾਂ ਨੂੰ ਦੂਰ ਕਰ ਸਕਣ।
These transistors can alleviate efficiency and reliability bottlenecks in diverse applications ranging from high voltage power grids, electric trains, renewable power conversion and storage to strategic defense, medical and industrial instrumentation.
ਚਰਚਾ ਦੇ ਦੌਰਾਨ, ਗੰਭੀਰਤਾ ਦੇ ਅਧਾਰ 'ਤੇ ਕੋਵਿਡ ਮਾਮਲਿਆਂ ਦੀ ਉੱਚ ਪੱਧਰੀ ਨਿਗਰਾਨੀ ਅਤੇ ਵਰਗੀਕਰਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ।
During the discussion, there was emphasis on the need for high level of surveillance and classification of COVID cases depending upon severity.
ਕੋਵਿਡ-19 ਰਿਸਪਾਂਸ ਅਤੇ ਪ੍ਰਬੰਧਨ ਵਿੱਚ ਰਾਜ ਦੇ ਯਤਨਾਂ ਦਾ ਸਮਰਥਨ ਕਰਨ ਲਈ ਹਾਲ ਹੀ ਵਿੱਚ ਇੱਕ ਉੱਚ ਪੱਧਰੀ ਟੀਮ ਮੁੰਬਈ ਵਿੱਚ ਤੈਨਾਤ ਕੀਤੀ ਗਈ ਸੀ।
A high level team had recently been deputed to Mumbai to support the State efforts in COVID-19 response and management.
ਸੀਓਬੀਏਐੱਸ 6800, ਕੇਵਲ 24 ਘੰਟਿਆਂ ਵਿੱਚ 1200 ਦੇ ਕਰੀਬਸੈਂਪਲਾਂ ਦੇ ਇੱਕ ਉੱਚ ਥਰੂਪੁਟ ਆਵ ਟੈਸਟ ਦੇ ਨਾਲਕੁਆਲਿਟੀ, ਹਾਈ ਵੌਲਿਊਮ ਟੈਸਟਿੰਗ ਪ੍ਰਦਾਨ ਕਰੇਗੀ।
COBAS 6800 will provide quality, high -volume testing with a high throughput of test around 1200 samples in 24 hours.
Advertisement - Remove
ਇਸ ਲਈ ਵਾਤਾਵਰਣ ਦੀਆਂ ਚਿੰਤਾਵਾਂ ਨੂੰ ਘੱਟ ਕਰਨ, ਆਰਥਿਕ ਅਤੇ ਉੱਚ ਊਰਜਾ ਦੀ ਘਣਤਾ ਵਾਲੀ ਇੱਕ ਬੈਟਰੀ ਪ੍ਰਣਾਲੀ ਦੇ ਵਿਕਾਸ ਦੀ ਲੋੜ ਹੈ।
This necessitates the development of an alternative battery system with lower environmental concerns, economic and higher energy density.
ਕੰਟੇਨਮੈਂਟ ਜ਼ੋਨਾਂ ਵਿੱਚ ਉੱਚ ਡਬਲਿੰਗ ਦਰ, ਵਧੇਰੇ ਮੌਤ ਦਰ ਤੇ ਪੁਸ਼ਟੀ ਹੋਏ ਮਾਮਲਿਆਂ ਦੀਆਂ ਉੱਚਪ੍ਰਤੀਸ਼ਤਤਾਵਾਂ ਜਿਹੇ ਪ੍ਰਬੰਧ ਦੇ ਸੂਚਕਾਂ ਨੂੰ ਵੇਖਿਆ ਜਾ ਸਕਦਾ ਹੈ, ਉਨ੍ਹਾਂ ਨੂੰ ਸੰਭਾਵੀ ਬੁਨਿਆਦੀ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਮੁਤਾਬਕ ਹੀ ਕੀਤੀਆਂ ਜਾ ਸਕਣ ਵਾਲੀਆਂ ਸੰਭਾਵੀ ਕਾਰਵਾਈਆਂ ਬਾਰੇ ਵੀ ਸਿਫ਼ਾਰਸ਼ਾਂ ਕੀਤੀਆਂ ਗਈਆਂ।
Regarding management of indicators like high doubling rate, high case fatality rate and high confirmation percentages seen in the containment zones, they were informed about the possible root causes and recommendations were offered on possible actions that could be taken.
ਉੱਚ ਅਧਿਕਾਰੀ ਸਥਿਤੀ ‘ਤੇ ਕਰੀਬੀ ਨਜ਼ਰ ਰੱਖ ਰਹੇ ਹਨ ਅਤੇ ਇਸ ਦੇ ਨਾਲ ਹੀ ਪੱਛਮ ਬੰਗਾਲ ਦੀ ਸਰਕਾਰ ਦੇ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ ।
Top officials are closely monitoring the situation and also working in close coordination with the West Bengal government.
ਮੁੱਖ ਮੰਤਰੀ ਨੇ ਉੱਚ ਸਿੱਖਿਆ ਸਬੰਧੀ ਮੀਟਿੰਗ ਦੌਰਾਨ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਔਨਲਾਈਨ ਪਲੈਟਫਾਰਮ ਦਾ ਵਧੇਰੇ ਉਪਯੋਗ ਕਰਨ ਦੇ ਨਿਰਦੇਸ਼ ਦਿੱਤੇ।ਇਸੇ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਆਯੁਸ਼ ਡਾਕਟਰਾਂ ਦੀਆਂ ਮੰਗਾਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਜਾ ਰਹੀ ਹੈ।
CM conducted review meeting related to higher education and directed maximum use of online platforms to teach students. Meanwhile Health Minister said a committee is being set up to examine the demands of Ayush doctors.
ਇਨ੍ਹਾਂ ਕਦਮਾਂ ਨਾਲ ਗੁਣਵੱਤਾ, ਉੱਚ ਉਤਪਾਦਕਤਾ ਯਕੀਨੀ ਕਰਨ, ਨਿਰਯਾਤ ਮੁਕਾਬਲੇਬਾਜ਼ੀ ਵਿੱਚ ਸੁਧਾਰ ਅਤੇ ਮਛੇਰਿਆਂ ਅਤੇ ਕਿਸਾਨਾਂ ਨੂੰ ਉੱਚ ਮੁੱਲ ਪ੍ਰਾਪਤ ਕਰਨ ਦੀ ਸੰਭਾਵਨਾ ਹੈ।
These steps are likely to ensure quality, higher productivity, improve export competitiveness and fetch higher prices to fishers and farmers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading