Advertisement - Remove

ਉੱਚ - Example Sentences

Popularity:
uca  ucha
ਈ. ਰੂਸੀ ਰੇਲ ਨਾਲ ਜੁੜੇ ਉੱਚ ਸਿੱਖਿਆ ਪ੍ਰਤਿਸ਼ਠਾਨਾਂ ਦੀ ਭਾਗੀਦਾਰੀ ਨਾਲ ਭਾਰਤੀ ਰੇਲ ਦੇ ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਅਡਵਾਂਸ ਯੋਗਤਾ ਸੁਧਾਰ।
5. Training and advanced qualification improvement of Indian railway employees with the involvement of Russian railway-related higher education establishments;
ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ਉੱਤੇ ਵਿਕਾਸ ਦੀ ਦਰ ਘਟਣ ਨਾਲ ਉੱਚ ਪ੍ਰਸਾਰ ਦਰ ਵੀ ਆਉਂਦੀ ਹੈ, ਚਾਲੂ ਖਾਤੇ ਦਾ ਘਾਟਾ ਵੀ ਉੱਚ ਹੀ ਹੁੰਦਾ ਹੈ ਅਤੇ ਮਾਲੀ ਘਾਟਾ ਵੀ ਵਧਦਾ ਹੀ ਹੈ।
He said that low growth rates, on those occasions, had been accompanied by higher Inflation, higher Current Account Deficit and higher Fiscal Deficit.
ਸਾਡੇ ਵਿੱਚ ਉੱਚ ਖਾਹਿਸ਼ਾਂ ਲਈ ਕੰਮ ਕਰਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ। ਅਸੀਂ ਢਾਂਚੇ ਅਤੇ ਸ਼ਹਿਰੀਕਰਣ ਤੋਂ ਲੈ ਕੇ ਖੇਤੀ ਤੱਕ ਇੱਕ ਤੰਦਰੁਸਤ ਦੁਨੀਆ ਖੜ੍ਹੀ ਕਰ ਸਕਦੇ ਹਾਂ।
We have the potential to pursue higher ambitions and address the challenges of our times: from infrastructure and urbanisation to resilient agriculture and a healthy planet.
ਪਾਠਕ੍ਰਮਾਂ ਨੂੰ ਵਿਕਸਿਤ ਕਰਨ ਅਤੇ ਅਧਿਆਪਨ ਕਰਮੀ ਦੀ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਵੀ ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਅਫ਼ਗ਼ਾਨਿਸਤਾਨ ਦੇ ਉੱਚ ਸਿੱਖਿਆ ਮੰਤਰਾਲੇ ਨੂੰ ਸਹਾਇਤਾ ਪ੍ਰਦਾਨ ਕਰੇਗਾ।
MHRD would assist the Ministry of Higher Education, Afghanistan in the areas of Curriculum Development and Capacity Development of Teaching Staff.
ਸਰਕਾਰ ਉੱਚ ਸਿੱਖਿਆ ਖੇਤਰ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਹੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਪ੍ਰਕਿਰਿਆ ਵਿੱਚ ਹੈ।
Government is in the process of improving the quality of education with particular focus on higher education sector.
Advertisement - Remove
ਅਸੀਂ ਉੱਚ ਸਿੱਖਿਆ ਦੇ ਖੇਤਰ ਨੂੰ ਉਦਾਰ ਬਣਾਇਆ ਹੈ।
We have liberalized the higher education sector.
ਇਹ ਯਤਨ ਮੁਕਾਬਲੇਬਾਜ਼ੀ ਨੂੰ ਪ੍ਰੋਤਸਾਹਨ ਦੇਣਗੇ, ਨਿਜੀ ਨਿਵੇਸ਼ ਲਿਆਉਣਗੇ ਅਤੇ ਉੱਚ ਸਿੱਖਿਆ ਸੰਸਥਾਨਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਗੇ।
These efforts will infuse competition, bring private investment and improve quality of higher education institutions.
ਪਰਿਚਾਲਨ (ਅਪ੍ਰੇਸ਼ਨ) ਦੇ ਵਪਾਰਕ ਪੱਧਰ ਅਤੇ ਉੱਚ ਕੀਮਤ ਵਾਧੇ ਦੀ ਦ੍ਰਿਸ਼ਟੀ ਨਾਲ ਕੋਈ ਵੀ ਨਿਵੇਸ਼ਕ ਵਿਸ਼ਾਲ ਘਰੇਲੂ ਬਜ਼ਾਰ, ਹੁਨਰਮੰਦ ਵਰਕਰਾਂ ਦੀ ਉਪਲੱਬਧਤਾ ਅਤੇ ਬਿਹਤਰ ਭੌਤਿਕ ਬੁਨਿਆਦੀ ਢਾਂਚੇ ਤੋਂ ਵੀ ਆਕਰਸ਼ਿਤ ਹੁੰਦਾ ਹੈ।
From the point of larger scale of operations and higher value addition, an investor is also attracted by a large domestic market size, availability of skilled labour and good physical infrastructure.
ਪਰਿਚਾਲਨ (ਅਪ੍ਰੇਸ਼ਨ) ਦੇ ਵਪਾਰਕ ਪੱਧਰ ਅਤੇ ਉੱਚ ਕੀਮਤ ਵਾਧੇ ਦੀ ਦ੍ਰਿਸ਼ਟੀ ਨਾਲ ਕੋਈ ਵੀ ਨਿਵੇਸ਼ਕ ਵਿਸ਼ਾਲ ਘਰੇਲੂ ਬਜ਼ਾਰ, ਹੁਨਰਮੰਦ ਵਰਕਰਾਂ ਦੀ ਉਪਲੱਬਧਤਾ ਅਤੇ ਬਿਹਤਰ ਭੌਤਿਕ ਬੁਨਿਆਦੀ ਢਾਂਚੇ ਤੋਂ ਵੀ ਆਕਰਸ਼ਿਤ ਹੁੰਦਾ ਹੈ।
From the point of larger scale of operations and higher value addition, an investor is also attracted by a large domestic market size, availability of skilled labour and good physical infrastructure.
ਡਾ. ਥੀਨ ਵਿਨ ਡਾਇਰੈਕਟਰ ਜਨਰਲ, ਉੱਚ ਸਿੱਖਿਆ ਵਿਭਾਗ
Dr. Thein Win, Director General, Department of Higher Education
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading