Advertisement - Remove

ਉੱਚ - Example Sentences

uca  ucha
ਅਜਿਹਾ ਕਰਦੇ ਸਮੇਂ ਤੁਹਾਨੂੰ ਕਾਰੋਬਾਰ ਅਤੇ , ਨੈਤਿਕਤਾ ਦੇ ਉੱਚ ਮਿਆਰਾਂ ਨੂੰ ਵੀ ਕਾਇਮ ਰੱਖਣਾ ਪਵੇਗਾ।
And in doing so, continue to maintain the highest standards of professionalism, ethics, and objectivity.
ਨੋਬਲ ਪੁਰਸਕਾਰ ਦੀ ਵਿਸ਼ਵ ਪੱਧਰ ‘ਤੇ ਰਚਨਾਤਮਕ ਵਿਚਾਰ, ਸੋਚ ਅਤੇ ਮੌਲਿਕ ਵਿਗਿਆਨ ‘ਤੇ ਕੰਮ ਲਈ ਉੱਚ ਪੱਧਰੀ ਪਛਾਣ ਹੈ।
The Nobel Prize is the world’s recognition at the highest level for creative ideas, thought and work on fundamental science.
ਉਨ੍ਹਾਂ ਨੋਟ ਕੀਤਾ ਕਿ ਇਹ ਜੀ-20 ਅਰਥਵਿਵਸਥਾਵਾਂ ਵਿਚੋਂ ਸਭ ਤੋਂ ਉੱਚ ਵਿਕਾਸ ਦਰ ਹੈ।
He noted that this is the highest growth rate among the G-20 economies.
ਉਹ ਚਾਹੁੰਦੇ ਸਨ ਕਿ ਰਾਸ਼ਟਰੀ ਢਾਂਚਾਗਤ ਪਾਈਪਲਾਈਨ ਤਹਿਤ ਲਏ ਜਾਣ ਵਾਲੇ ਪ੍ਰੋਜੈਕਟਾਂ ਦੀ ਸਮੀਖਿਆ ਉੱਚ ਪੱਧਰ ’ਤੇ ਕੀਤੀ ਜਾਵੇ ਤਾਕਿ ਸਮੇਂ ਵਿੱਚ ਦੇਰੀ ਤੋਂ ਬਚਿਆ ਜਾ ਸਕੇ ਅਤੇ ਨੌਕਰੀਆਂ ਦੀ ਸਿਰਜਣਾ ਸੰਭਵ ਹੋ ਸਕੇ।
He wanted the projects taken up under the National Infrastructure Pipeline be reviewed at the highest level frequently so as to avoid time delays and enable creation of jobs.
ਇਸੇ ਕਸੌਟੀ ‘ਤੇ ਚਲਦੇ ਹੋਏ ਤੁਹਾਡੇ ਸਨਮਾਨ, ਤੁਹਾਡੇ ਪਰਿਵਾਰ ਦੇ ਸਨਮਾਨ ਅਤੇ ਭਾਰਤ ਮਾਤਾ ਦੀ ਸੁਰੱਖਿਆ ਨੂੰ ਦੇਸ਼ ਸਰਬ ਉੱਚ ਪ੍ਰਾਥਮਿਕਤਾ ਦਿੰਦਾ ਹੈ।
Following this criterion, the nation gives the highest priority to your honour, the honour of your families and the safety of Mother India.
Advertisement - Remove
ਮੰਤਰੀ ਨੇ ਕਿਹਾ, ਉੱਚ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ, ਸਾਰੇ ਅਧਿਕਾਰੀਆਂ ਅਤੇ ਅਮਲੇ ਨੇ ਲੌਕਡਾਊਨ ਦੌਰਾਨ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ।
The Minister said, From highest level to the lowest level, all officers and staff have sincerely performed their duties during the lockdown.
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਉੱਚ ਪੱਧਰ ਤੇ ਸਲਾਹ ਮਸ਼ਵਰਾ ਹੋਇਆ ਹੈ, ਜਿਸ ਵਿੱਚ ਕੋਵਿਡ ਦੇ ਬਾਅਦ ਦੀ ਸਥਿਤੀ ਵਿੱਚ ਮਿਲਣ ਵਾਲੇ ਮੌਕਿਆਂ ਨੂੰ ਹਾਸਲ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ।
The Minister informed that discussion have happened at the highest levels where clear instructions have been given to capture the opportunities opening after the post-covid scenario.
ਐੱਸਪੀਜੀ ਇੱਕ ਪੇਸ਼ੇਵਰ ਸੰਗਠਨ ਹੈ, ਜਿਸਦੀ ਜ਼ਿੰਮੇਵਾਰੀ ਵਰਤਮਾਨ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ, ਗੰਭੀਰਤਾ ਅਤੇ ਉੱਚ ਪੇਸ਼ੇਵਰ ਭਾਵਨਾ ਨਾਲ ਕਰਨਾ ਹੈ।
SPG is a professional organisation which takes its task of protecting serving Prime Ministers, former Prime Ministers and their families entrusted to its security, very seriously and in the highest professional spirit.
ਮਧੇਪੁਰਾ ਫੈਕਟਰੀ ਸਭ ਤੋਂ ਵੱਡੀ ਏਕੀਕ੍ਰਿਤ ਗ੍ਰੀਨ ਫੀਲਡ ਸੁਵਿਧਾ ਨਾਲ ਸੁਸੱਜਿਤ ਹੈ ਜੋ 120 ਲੋਕੋਮੋਟਿਵ ਦੀ ਉਤਪਾਦਨ ਸਮਰੱਥਾ ਨਾਲ ਗੁਣਵੱਤਾ ਅਤੇ ਸੁਰੱਖਿਆ ਦੇ ਉੱਚ ਮਿਆਰਾਂ ਲਈ ਬਣਾਇਆ ਗਿਆ ਹੈ ਅਤੇ ਇਹ 250 ਏਕੜ ਵਿੱਚ ਫੈਲਿਆ ਹੋਇਆ ਹੈ।
The Madhepura factory is the largest integrated Green Field facility built to the highest standards of quality and safety with production capacity of 120 locomotives and spread across a massive 250 acres.
ਉਨ੍ਹਾਂ ਅੱਗੇ ਕਿਹਾ ''ਮੈਂ ਇਨ੍ਹਾਂ ਤਿੰਨੋਂ ਦੇਸ਼ਾਂ ਵਿੱਚ ਉੱਚ ਪੱਧਰੀ ਮੀਟਿੰਗਾਂ ਕਰਾਂਗਾ।
I will be holding meetings at the highest levels in all these three countries.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading