Advertisement - Remove

ਉੱਚ - Example Sentences

uca  ucha
ਉਨ੍ਹਾਂ ਦੀ ਹਾਲ ਦੇ ਦੋ ਪ੍ਰੋਜੈਕਟਾਂ ਵਿੱਚ ਉਪਯੁਕਤ ਡੋਪਿੰਗ ਦੁਆਰਾ ਉੱਚ ਸਮਰੱਥਾ ਵਾਲੇ ਪਰਤਦਾਰ ਕੈਥੋਡ ਵਿਕਸਿਤ ਕਰਨਾ ਹੈ ਜੋ ਉੱਚ ਸਮਰੱਥਾ ਅਤੇ ਸਥਿਰਤਾ ਅਤੇ ਸਲਫੇਟ - ਫਾਸਫੇਟ ਸੰਕਰ ਕੈਥੋਡ ਪ੍ਰਦਾਨ ਕਰਦਾ ਹੈ ।
Two of his recent projects are development of layered high capacity cathodes by suitable doping that offers high capacity and stability and Sulphate-phosphate hybrid cathodes.
ਐੱਨਆਈਟੀ ਸ੍ਰੀਨਗਰ ਵਿੱਚ ਉਨ੍ਹਾਂ ਦੀ ਟੀਮ ਨੇ ਘੱਟ ਗ੍ਰਾਫੀਨ ਆਕਸਾਈਡ (ਆਰਜੀਓ- rGO) ਆਛਾਦਿਤ ਉੱਚ ਅਵਸਥਾ ਦੇ ਅਨੁਪਾਤ 1 - ਆਯਾਮੀ ਐੱਸਬੀਐੱਸਈ ਨੈਨੋ - ਸੰਰਚਨਾ ਨੂੰ ਸੰਸ਼ਲੇਸ਼ਿਤ ਕਰਨ ਲਈ ਇੱਕ ਸਰਲ ਹਾਈਡ੍ਰੋਥਰਮਲ ਰਣਨੀਤੀ ਦਾ ਇਸਤੇਮਾਲ ਕੀਤਾ ।
His team at NIT Srinagar employed a simple hydrothermal strategy to synthesize reduced graphene oxide (rGO) wrapped high aspect ratio 1-dimensional SbSe nano-structure.
ਉਨ੍ਹਾਂ ਨੇ 100 ਐੱਮਏਜੀ1ਦੇ ਇੱਕ ਵਿਸ਼ੇਸ਼ ਬਿਜਲੀ ਪ੍ਰਵਾਹ ਉੱਤੇ 550 ਐੱਮਏਐੱਚਜੀ-1ਦੀ ਰਿਵਰਸੀਬਲ ਸਮਰੱਥਾ ਨਾਲ ਸੰਤੋਖਜਨਕ ਉਪਲੱਬਧੀ ਹਾਸਲ ਕੀਤੀ , ਜਿਸ ਦਾ ਅਰਥ ਹੈ ਕਿ 5 ਤੋਂ 6 ਜੀ ਸੰਸ਼ਲੇਸ਼ਿਤ ਸਮੱਗਰੀ ਇੱਕ ਉੱਚ ਰੇਂਜ ਦੇ ਐਂਡਰਾਈਡ ਸੈੱਲ ਫੋਨ ਨੂੰ ਚਲਾਵੇਗੀ ।
They achieved a decent performance with the reversible capacity of 550 mAhg-1 at a specific current of 100 mAg-1which implies that 5 to 6g of synthesized material would run a high range android cell phone.
ਰੇਲਵੇ ਨੇ ਜ਼ਰੂਰੀ ਪੂਰਤੀ ਲਾਈਨ ਨੂੰ ਬਣਾਈ ਰੱਖਣ ਨਿਸ਼ਚਿਤ ਕਰਨ ਲਈ ਵਸਤੂਆਂ ਨੂੰ ਲੱਦਣ ਦਾ ਇੱਕ ਉੱਚ ਪੱਧਰ ਕਾਇਮ ਰੱਖਿਆ ਹੈ।
Railways have maintained a high level of loading of commodities to ensure that the essential supply line is maintained.
ਉਹ ਮਾਰੂਥਲ ਦੇ ਖਰਾਬ ਮੌਸਮ ਅਤੇ ਪਾਣੀ ਦੇ ਉੱਚ ਖਾਰੇਪਣ ਲਈ ਪੂਰੀ ਤਰ੍ਹਾਂ ਅਨੁਕੂਲ ਹਨ।
They are well-adapted to the extreme climate of the desert and high salinity of water.
Advertisement - Remove
ਇਸ ਤੋਂ ਇਲਾਵਾ, ਜੀਡੀਪੀ ਵਿੱਚ ਵਿਕਾਸ ਦਰ ਦੇ ਮੁਕਾਬਲੇ ਡਾਈਰੈਕਟ ਟੈਕਸਾਂ ਵਿੱਚ ਉੱਚ ਵਿਕਾਸ ਦਰ ਇਸ ਚੁਣੌਤੀਪੂਰਨ ਸਮੇਂ ਵਿੱਚ ਇਹ ਵੀ ਸਾਬਤ ਕਰਦੀ ਹੈ ਕਿ ਸਰਕਾਰ ਦੁਆਰਾ ਟੈਕਸ ਅਧਾਰ ਨੂੰ ਵਧਾਉਣ ਲਈ ਹਾਲ ਹੀ ਵਿੱਚ ਕੀਤੇ ਗਏ ਯਤਨ ਨਤੀਜੇ ਦੇ ਰਹੇ ਹਨ।
Further, the higher growth rate in direct taxes as compared to growth rate in the GDP even in these challenging times proves that recent efforts for the widening of the tax base undertaken by the Government are yielding results.
ਕੇਸਾਂ ਦੇ ਦੁੱਗਣਾ ਹੋਣ ਦੀ ਗਿਣਤੀ ਵਿੱਚ ਕਾਫੀ ਜ਼ਿਆਦਾ ਪੱਧਰ ਤੱਕ ਕਮੀ ਆਈ ਹੈ ਜਿਸ ਤੋਂ ਕੇਸਾਂ ਦੇ ਉੱਚ ਪੱਧਰ ਤੱਕ ਵਧਣ ਅਤੇ ਮੌਤ ਦੀ ਦਰ ਜ਼ਿਆਦਾ ਹੋਣ, ਜਿਵੇਂ ਕਿ ਕਈ ਪੱਛਮੀ ਦੇਸ਼ਾਂ ਵਿੱਚ ਹੋਇਆ ਹੈ, ਬਾਰੇ ਪਤਾ ਲਗਿਆ ਹੈ।
The doubling rate of cases had dropped to a low level pointing toward a dangerous trajectory of high case load and high mortality, as experienced by many western countries.
ਰਮੇਸ਼ ਕੁਮਾਰ ਦੀ ਮੁੜ ਬਹਾਲੀ ਮਾਮਲੇ ਸਬੰਧੀ ਏਪੀ ਉੱਚ ਅਦਾਲਤ ਦੇ ਫੈਸਲੇ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।
Andhra Pradesh: Supreme Court denies staying AP High Court's verdict in State EC N Ramesh Kumars reinstatement case, over AP governments petition.
ਗੁਣਵੱਤਾ ਦੇ ਮਿਆਰਾਂ ਨੂੰ ਉੱਚ ਸ਼੍ਰੇਣੀ ਅਤੇ ਲਾਗੂ ਹੋਣ ਯੋਗ ਹੋਣਾ ਚਾਹੀਦਾ ਹੈ।
The quality standards should be of high class andimplementable.
ਉਨ੍ਹਾਂ ਨੇ ਕਿਹਾ ਕਿ ਕਿਯੂਸੀਆਈ ਅਤੇ ਜੀਐੱਮ (ਸਰਕਾਰੀ ਈ - ਮਾਰਕਿਟਪਲੇਸ) ਨੂੰ ਇਹ ਯਕੀਨੀ ਬਣਾਉਣ ਦੇ ਲਈ ਹੱਥ ਮਿਲਾਉਣੇ ਚਾਹੀਦੇ ਹਨ ਕਿ ਜੀਐੱਮ ਪੋਰਟਲ ਉੱਤੇ ਸਾਰੇ ਉੱਚ ਮੁੱਲ ਵਾਲੇ ਉਤਪਾਦ ਗੁਣਵੱਤਾ ਪ੍ਰਮਾਣਿਤ ਹੋਣ।
He said the CI and GeM (Government e-Marketplace) should join hands to ensure that all high value products on the GeM portal are quality certified.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading