Advertisement - Remove

ਉੱਚ - Example Sentences

Popularity:
uca  ucha
ਇਸ ਸਿਖਰ ਮੀਟਿੰਗ ਨੇ ਦੋਹਾਂ ਆਗੂਆਂ ਨੂੰ ਆਪਣੀ ਮਿੱਤਰਤਾ ਗੂੜ੍ਹੀ ਕਰਨ ਅਤੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ’ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕੀਤਾ। ਅਜਿਹਾ ਭਾਰਤ ਅਤੇ ਰੂਸ ਦਰਮਿਆਨ ਉੱਚ ਪੱਧਰੀ ਆਦਾਨ ਪ੍ਰਦਾਨ ਦੀਆਂ ਰਵਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ।
The Summit provided an occasion for both leaders to deepen their friendship and to exchange views on international and regional issues, in keeping with the tradition of high level political exchanges between India and Russia.
ਪੂੰਜੀ ਉੱਚ ਸਮਰੱਥਾ ਵਾਲੇ ਮੈਟਰੋ ਪ੍ਰੋਜੈਕਟਾਂ ਲਈ ਭਾਰੀ ਸਰੋਤ ਮੰਗ ਨੂੰ ਪੂਰਾ ਕਰਨ ਲਈ ਨਿਜੀ ਨਿਵੇਸ਼ ਅਤੇ ਮੈਟਰੋ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਦੇ ਹੋਰ ਨਵੀਨ ਰੂਪਾਂ ਲਈ ਲਾਜ਼ਮੀ ਕੀਤੇ ਗਏ ਹਨ।
Private investment and other innovative forms of financing of metro projects have been made compulsory to meet the huge resource demand for capital intensive high capacity metro projects.
ਪੂੰਜੀ ਉੱਚ ਸਮਰੱਥਾ ਵਾਲੇ ਮੈਟਰੋ ਪ੍ਰੋਜੈਕਟਾਂ ਲਈ ਭਾਰੀ ਸਰੋਤ ਮੰਗ ਨੂੰ ਪੂਰਾ ਕਰਨ ਲਈ ਨਿਜੀ ਨਿਵੇਸ਼ ਅਤੇ ਮੈਟਰੋ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਦੇ ਹੋਰ ਨਵੀਨ ਰੂਪਾਂ ਲਈ ਲਾਜ਼ਮੀ ਕੀਤੇ ਗਏ ਹਨ।
Private investment and other innovative forms of financing of metro projects have been made compulsory to meet the huge resource demand for capital intensive high capacity metro projects.
ਸਾਡੀ ਉੱਚ ਆਰਥਕ ਤਰੱਕੀ ਦਾ ਨਤੀਜਾ ਉੱਚੇਰੀ ਡਿਸਪੋਜੇਬਲ ਇਨਕਮ ਵਜੋਂ ਮਿਲਿਆ ਹੈ।
Our high economic growth has resulted in higher disposable income.
ਸਾਨੂੰ ਮੌਜੂਦਾ ਏਆਈਐੱਫਟੀਏ ਤੋਂ ਅੱਗੇ ਨਿਕਲ ਕੇ ਇੱਕ ਉੱਚ ਗੁਣਵੱਤਾਪੂਰਨ ਖੇਤਰੀ ਵਪਾਰਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਦਾ ਨਿਰਮਾਣ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।
We should work together to conclude a high quality Regional Comprehensive Economic Partnership (RCEP), surpassing the existing AIFTA.
Advertisement - Remove
ਅਸੀਂ ਲੋਕਾਂ ਨੇ ਉੱਚ ਪੱਧਰ ਦੇ ਭ੍ਰਿਸ਼ਟਾਚਾਰ ਦਾ ਦੌਰ ਖਤਮ ਕੀਤਾ ਹੈ।
We have ended the era of high level corruption.
ਬਾਂਸ, ਸੂਰ ਪਾਲਣ, ਖੇਤਰੀ ਸੈਰ ਸਪਾਟਾ, ਉੱਚ ਸਿੱਖਿਆ, ਪਿਛੜੇ ਖੇਤਰਾਂ ਵਿੱਚ ਵਿਸ਼ੇਸ਼ ਦਖਲਅੰਦਾਜ਼ੀ, ਸਿਹਤ ਅਤੇ ਰੋਜ਼ੀ ਰੋਟੀ ਪ੍ਰੋਜੈਕਟ, ਐੱਨਈਆਰ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਪ੍ਰਬੰਧ, ਸਰਵੇ ਅਤੇ ਜਾਂਚ ਅਤੇ ਐੱਨਈਆਰ ਪ੍ਰਮੋਸ਼ਨ ਵਰਗੇ ਖੇਤਰਾਂ ਦੀ ਪਛਾਣ ਕੀਤੀ ਗਈ ਹੈ।
Priority sectors have been identified such as bamboo; piggery; regional tourism; higher education, tertiary healthcare & special intervention in backward areas; livelihood project; Science & Technology Interventions in NER; Survey & Investigation and NER Promotion.
ਪ੍ਰਸ਼ਨ: ਮੰਨਿਆ ਜਾ ਰਿਹਾ ਹੈ ਕਿ ਤੁਹਾਡੇ ਸ਼ਾਸਨ-ਕਾਲ ਵਿੱਚ ਉੱਚ ਪੱਧਰੀ ਭ੍ਰਿਸ਼ਟਾਚਾਰ ਕਾਫ਼ੀ ਘੱਟ ਹੋ ਗਿਆ ਹੈ ਪਰ ਹੇਠਲੇ ਪੱਧਰ ‘ਤੇ ਭ੍ਰਿਸ਼ਟਾਚਾਰ ਕਾਫ਼ੀ ਜ਼ਿਆਦਾ ਹੈ।
Question: It’s widely believed that high level corruption has come down drastically under your rule, but low level corruption is still rampant.
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ- ਆਯੁਸ਼ਮਾਨ ਭਾਰਤ ਸਿਹਤ ਖੇਤਰ ਦਾ ਕਾਇਆਕਲਪ ਕਰ ਦੇਵੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਗ਼ਰੀਬ ਨੂੰ ਉੱਚ ਸ਼੍ਰੇਣੀ ਦੀ ਸਿਹਤ ਦੇਖਭਾਲ ਕਿਫਾਇਤੀ ਕੀਮਤਾਂ `ਤੇ ਮਿਲੇ।
The Prime Minister asserted that the coming of Pradhan Mantri Jan Arogya Yojana- Ayushman Bharat will transform the health sector and ensure that the poor get top class healthcare at affordable prices.
ਇਸ ਸੋਧ ਨਾਲ ਉੱਚ ਸਿੱਖਿਆ ਦੀ ਗੁਣਵੱਤਾ ਨੂੰ ਵਧੀਆ ਕਰਨ, ਪ੍ਰਤਿਭਾ ਨੂੰ ਆਕਰਸ਼ਿਤ ਕਰਨ ਅਤੇ ਬਰਕਰਾਰ ਰੱਖੇ ਜਾਣ ਦੀ ਸੰਭਾਵਨਾ ਹੈ।
The measures proposed in the revised pay structure are expected to improve quality of higher education and also attract and retain talent.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading