Advertisement - Remove

ਉੱਚ - Example Sentences

uca  ucha
ਇਸ ਦੇ ਮੁੱਖ ਉਦੇਸ਼ਾਂ ਵਿੱਚ ਕੋਵਿਡ ਲਈ ਆਯੁਸ਼ ਦਖਲਅੰਦਾਜ਼ੀਆਂ ਦੀ ਨਿਵਾਰਕ ਸਮਰੱਥਾ ਦਾ ਜਾਇਜ਼ਾ ਅਤੇ ਉੱਚ ਰਿਸਕ ਵਾਲੀ ਆਬਾਦੀ ਵਿੱਚ ਜੀਵਨ ਦੀ ਗੁਣਵਤਾ ਵਿੱਚ ਸੁਧਾਰ ਦਾ ਜਾਇਜ਼ਾ ਲੈਣਾ ਸ਼ਾਮਿਲ ਹੈ।
The core objectives comprise of, assessment of preventive potential of AYUSH interventions for COVID 19 and also to assess the improvement in uality of Life in high risk population.
ਇਸ ਸੰਦਰਭ ਵਿੱਚ ਸ਼੍ਰੀ ਪ੍ਰਧਾਨ ਨੇ ਇੱਕ ਬੈਠਕ ਜਲਦੀ ਹੀ ਆਯੋਜਿਤ ਕਰਨ ਦਾ ਸੁਝਾਅ ਦਿੱਤਾ ਜਿਸ ਦਾ ਰੂਸੀ ਮੰਤਰੀ ਨੇ ਸੁਆਗਤ ਕੀਤਾ। ਉੱਚ ਪੱਧਰੀ ਕਾਰਜ ਸਮੂਹ (ਡਬਲਿਊਜੀ) ਦੀ ਇਸ ਬੈਠਕ ਨਾਲ ਕੋਕਿੰਗ ਕੋਲ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ।
In this context the Russian Minister welcomed ShriPradhans suggestion of an early convening of a meeting of a high level WG to strengthen cooperation in coking coal with the aim of a conclusion of a MoU.
ਵਿਗਿਆਨੀਆਂ ਨੇ ਗੋਲਡ (Au) ਸਿਲੀਕੌਨ (n-Si) ਇੰਟਰਫ਼ੇਸ ਤਿਆਰ ਕੀਤਾ ਹੈ, ਜੋ ਰੋਸ਼ਨੀ ਵੱਲ ਫ਼ੋਟੋਡਿਟੈਕਸ਼ਨ ਕਾਰਵਾਈ ਪ੍ਰਤੀ ਉੱਚ ਸੂਖਮਤਾ ਦਰਸਾਉਂਦਾ ਹੈ।
The scientists have fabricated gold (Au) silicon (n-Si) interface, which showed high sensitivity towards light demonstrating the photodetection action.
ਆਸ਼ੀਸ਼ ਕੁਮਾਰ ਮਿਸ਼ਰਾ ਨੇ ਆਪਣੇ ਗਰੁੱਪ ਨਾਲ ਨੈਨੋ ਮਟੀਰੀਅਲ ਅਧਾਰਿਤ ਸੁਪਰ ਕੈਪਸਟਰਾ ਦੇ ਵਿਕਾਸ ਵਿੱਚ ਮਹੱਤਵਪੂਰਨ ਪ੍ਰਾਪਤੀ ਕੀਤੀ ਹੈ ਤਾਂ ਜੋ ਸੁਪਰ ਕੈਪਸਟਰਾ ਵਿੱਚ ਉੱਚ ਊਰਜਾ ਘਣਤਾ ਅਤੇ ਬਿਜਲੀ ਘਣਤਾ ਪ੍ਰਾਪਤ ਕੀਤੀ ਜਾ ਸਕੇ।
Ashish Kumar Mishra, Assistant Professor at the Indian Institute of Technology (BHU), Varanasi,along with his group, has made significant achievements in developing nanomaterials based supercapacitors to achieve high energy density and power density of supercapacitors.
ਉਨ੍ਹਾਂ ਨੇ ਵਿਕਸਿਤ ਕੀਤੇ ਹੋਏ ਪਦਾਰਥ ਦੇ ਗੈਰ-ਰੇਖੀ ਆਪਟੀਕਲ ਪ੍ਰਤੀਕਿਰਿਆ ਦੀ ਵੀ ਜਾਂਚ ਕੀਤੀ,ਜੋ ਇਨ੍ਹਾਂ ਵਿੱਚ ਕੁਝ ਪਦਾਰਥ ਉੱਚ ਸ਼ਕਤੀ ਵਾਲੀ ਰੋਸ਼ਨੀ ਦੇ ਸਰੋਤਾਂ ਲਈ ਰੱਖਿਅਕ ਵਿਕਾਸ ਲਈ ਵਰਤੀਆਂ ਜਾ ਸਕਦੀਆਂ ਹਨ।
They have also examined the nonlinear optical response of the material developed, which suggests that some of these materials can be used to develop protectors for high power light sources like lasers.
Advertisement - Remove
ਪ੍ਰੋਜੈਕਟ ਦਾ ਟੀਚਾ ਹੈ ਕਿ ਕੋਵਿਡ - 19 ਦੇ ਨਰੋਏ ਮਰੀਜ਼ਾਂ ਤੋਂ ਸਾਰਸ - ਸੀਓਵੀ -2 ਨੂੰ ਐੱਚਐੱਮਏਬੀਐੱਸ ਤਿਆਰ ਕਰਨਾ ਅਤੇ ਉੱਚ ਸਾਂਝ ਨੂੰ ਚੁਣਨਾ ਅਤੇ ਐਂਟੀਬਾਡੀਜ਼ ਨੂੰ ਬੇਅਸਰ ਕਰਨਾ।
and Bharat Biotech International Ltd (BBIL) The project aims to generate hmAbs to SARS-CoV-2 from convalescent phase of COVID-19 patients and select high affinity and neutralizing antibodies.
ਰਾਸ਼ਟਰੀ ਰੋਗ ਨਿਯੰਤ੍ਰਣ ਕੇਂਦਰ (ਐੱਨਸੀਡੀਸੀ) ਵਿੱਚ ਕੋਵਿਡ19 ਲਈ ਪ੍ਰੀਖਣ ਸਮਰੱਥਾ ਹੋਰ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ, ਸਸ਼ੱਕਤ ਸਮੂਹ 2 ਦੀਆਂ ਸਿਫ਼ਾਰਸ਼ਾਂ ਅਨੁਸਾਰ ਇੱਕ ਉੱਚ ਸਮਰੱਥਾ ਦੀ ਮਸ਼ੀਨ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਗਈ ਸੀ।
In view of the need for further increasing the testing capacity for COVID-19 at National Centre for Disease Control (NCDC), the procurement of a high throughput machine as per the recommendations of Empowered Group 2 was approved.
ਅੰਕੜਿਆਂ ਅਨੁਸਾਰ ਉੱਚ ਐੱਚਡੀਆਈ, ਜਿੱਥੇ ਕਿ ਨਾਗਰਿਕ ਵਧੀਆ ਕਿਸਮ ਦੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ, ਵਿੱਚ ਊਰਜਾ ਦੀ ਪ੍ਰਤੀ ਵਿਅਕਤੀ ਖਪਤ ਜ਼ਿਆਦਾ ਹੁੰਦੀ ਹੈ।
As per the statistics, countries with high er HDI where citizens enjoy high quality of life have higher per capita consumption of energy.
ਉਨ੍ਹਾਂ ਅੱਗੇ ਕਿਹਾ, ਐੱਨਸੀਡੀਸੀ ਹੁਣ ਸੀਓਬੀਏਐੱਸ 6800 ਨਾਲ ਲੈਸ ਹੈ, ਜੋ ਕਿ ਰਾਸ਼ਟਰ ਦੀ ਸੇਵਾ ਵਿੱਚ ਰੀਅਲ ਟਾਈਮ ਪੀਸੀਆਰ ਟੈਸਟਿੰਗ ਕੋਵਿਡ -19 ਪਰਫਾਰਮ ਕਰਨ ਲਈ ਪੂਰੀ ਤਰ੍ਹਾਂ ਸਵੈਚਾਲਿਤ, ਉੱਚ ਸਿਰੇਦੀਮਸ਼ੀਨ ਹੈ।
He further added, NCDC has been now equipped with the COBAS 6800, a fully automated, high end machine for performing real time PCR testing COVID-19 in the service of nation.
ਧਨੰਜਯ ਬੋਦਾਸ ਨੇ ਗਣਿਤਕ ਰੂਪ ਨਾਲ ਅਨੁਮਾਨਤ ਪ੍ਰਕਿਰਿਆ ਮਾਪਦੰਡਾਂ ਨਾਲ ਨਿਰੰਤਰ ਪ੍ਰਵਾਹ ਸਰਗਰਮ ਮਾਇਕਰੋਰਿਐਕਟਰ ਅਧਾਰਿਤ ਸੰਸਲੇਸ਼ਣ ਵਿਕਸਿਤ ਕੀਤਾ ਅਤੇ ਇਸ ਉੱਚ ਆਕਾਰ ਦੇ ਟਿਊਨੋਡ ਮੋਨੋਡਿਸਿਪੇਰੇਟਡ ਕੁਆਂਟਮ ਡੌਟਸ ਨਾਲ ਉੱਚ ਪੱਧਰ ਦੀ ਪ੍ਰਤੀਲਿਪੀ ਪੇਸ਼ ਕਰਨ ਦੀ ਯੋਗਤਾ ਪ੍ਰਾਪਤ ਕਰਨ ਲਈ ਨਿਯੋਜਿਤ ਕੀਤਾ।
To overcome this challenge Dr Dhananjay Bodas, Scientist, Nanobioscience Group at ARI developed the continuous flow active microreactor based synthesis in conjunction with mathematically predicted process parameters and employed it to obtain narrow size-tunable monodispersed Ds with high degree of reproducibility.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading