Advertisement - Remove

ਉੱਚ - Example Sentences

Popularity:
uca  ucha
ਉਨ੍ਹਾਂ ਨੇ ਸੜਕ ਨਿਰਮਾਣ, ਰੇਲ ਲਾਈਨ ਨਿਰਮਾਣ, ਨਵੇਂ ਮੈਟਰੋ ਪ੍ਰਣਾਲੀਆਂ, ਉੱਚ ਗਤੀ ਰੇਲ ਪ੍ਰੋਜੈਕਟ ਅਤੇ ਸਮਰਪਿਤ ਮਾਲਵਾਹਕ ਕੌਰੀਡੋਰ ਦੀ ਤੇਜ਼ ਗਤੀ ਬਾਰੇ ਦੱਸਿਆ।
He spoke of the fast pace of road construction, railway line construction, new metro systems, high speed rail project, and dedicated freight corridors.
ਯੂਨੀਵਰਸਿਟੀ ਉੱਤਰ-ਪੂਰਬ ਵਿੱਚ ਉੱਚ ਸਿੱਖਿਆ ਦੇ ਇੱਕ ਮਹੱਤਵਪੂਰਨ ਕੇਂਦਰ ਦੇ ਰੂਪ ਵਿੱਚ ਉੱਭਰ ਰਹੀ ਹੈ।
The University is emerging as an important center of higher education in the North-East.
‘ਨਿਊ ਇੰਡੀਆ’ ਨੂੰ ਇਨ੍ਹਾਂ ਮਹਾਨ ਵਿਗਿਆਨਕਾਂ ਵੱਲੋਂ ਨਿਰਧਾਰਤ ਉੱਚ ਪੱਧਰੀ ਉੱਤਮਤਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
New India, should seek inspiration from the high standards of excellence, set by these great scientists.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਸਰਕਾਰ ਦੇ ਉੱਚ ਵਿਗਿਆਨਕ ਅਧਿਕਾਰੀਆਂ ਨਾਲ ਮੰਗਲਵਾਰ ਨੂੰ ਇੱਕ ਮੀਟਿੰਗ ਕੀਤੀ।
The Prime Minister, Shri Narendra Modi, on Tuesday held a meeting with top scientific officials of the Government of India.
ਉਨ੍ਹਾਂ ਨੇ ਖੋਜ ਅਤੇ ਉੱਚ ਸਿੱਖਿਆ 'ਤੇ 10 ਅਤੇ 11 ਮਾਰਚ, 2018 ਨੂੰ ਨਵੀਂ ਦਿੱਲੀ ਵਿੱਚ ਪਹਿਲਾ ਭਾਰਤ-ਫਰਾਂਸ ਗਿਆਨ ਸੰਮੇਲਨ ਆਯੋਜਿਤ ਕਰਨ ਦਾ ਸੁਆਗਤ ਕੀਤਾ।
They welcomed the holding of the Knowledge Summit, the first Indo-French conference on research and higher education, in New Delhi on 10th and 11th March 2018.
Advertisement - Remove
ਉਨ੍ਹਾਂ ਨੇ ਖੋਜ ਅਤੇ ਉੱਚ ਸਿੱਖਿਆ ‘ਤੇ 10 ਅਤੇ 11 ਮਾਰਚ, 2018 ਨੂੰ ਨਵੀਂ ਦਿੱਲੀ ਵਿੱਚ ਪਹਿਲਾ ਭਾਰਤ-ਫਰਾਂਸ ਗਿਆਨ ਸੰਮੇਲਨ ਆਯੋਜਿਤ ਕਰਨ ਦਾ ਸੁਆਗਤ ਕੀਤਾ।
They welcomed the holding of the Knowledge Summit, the first Indo-French conference on research and higher education, in New Delhi on 10th and 11th March 2018.
ਦੋਹਾਂ ਪ੍ਰਧਾਨ ਮੰਤਰੀਆਂ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਉੱਤਰ ਪੂਰਬ ਵਿੱਚ ਸਿੱਖਿਆ ਵਿੱਚ ਜਪਾਨੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀਆਂ 100 ਉੱਚ ਸਿੱਖਿਆ ਸੰਸਥਾਵਾਂ ਵਿੱਚ ਜਪਾਨੀ ਭਾਸ਼ਾ ਦਾ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਜਾਵੇਗਾ।
To promote Japanese language education in the North East as a part of the commitment made by the two Prime Ministers to establish Japanese language certificate courses at 100 higher educational institutions in India.
ਅੱਠਵਾਂ, ਅਸੀਂ ਮੁਹਾਰਤ ਵਿੱਚ ਅਤੇ ਉੱਚ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਨਿਵੇਸ਼ ਕਰ ਰਹੇ ਹਾਂ ਤਾਂ ਕਿ ਸਾਡੇ 800 ਮਿਲੀਅਨ ਨੌਜਵਾਨਾਂ ਨੂੰ ਸਨਮਾਨ ਵਾਲੀ ਜ਼ਿੰਦਗੀ ਅਤੇ ਮੌਕੇ ਹਾਸਲ ਹੋ ਸਕਣ।
Eight, we are investing in skills and raising the standards of higher education to give a life of dignity and opportunity for our 800 million youth.
ਅੱਠਵਾਂ, ਅਸੀਂ ਮੁਹਾਰਤ ਵਿੱਚ ਅਤੇ ਉੱਚ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਨਿਵੇਸ਼ ਕਰ ਰਹੇ ਹਾਂ ਤਾਂ ਕਿ ਸਾਡੇ 800 ਮਿਲੀਅਨ ਨੌਜਵਾਨਾਂ ਨੂੰ ਸਨਮਾਨ ਵਾਲੀ ਜ਼ਿੰਦਗੀ ਅਤੇ ਮੌਕੇ ਹਾਸਲ ਹੋ ਸਕਣ।
Eight, we are investing in skills and raising the standards of higher education to give a life of dignity and opportunity for our 800 million youth.
ਅਸੀਂ ਕਿਹਾ ਹੈ ਕਿ ਫੈਕਟਰੀਆਂ ਦੀ ਜਾਂਚ ਸਿਰਫ ਲੋੜ ਅਧਾਰਿਤ ਹੋਵੇਗੀ ਅਤੇ ਉਸ ਲਈ ਵੀ ਉੱਚ ਅਧਿਕਾਰੀ ਤੋਂ ਪ੍ਰਵਾਨਗੀ ਲੈਣੀ ਪਵੇਗੀ।
We have said that factory inspections will only be need-based and only on authorization of the higher authority.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading