Advertisement - Remove

ਉੱਚ - Example Sentences

uca  ucha
ਦੋਵੇਂ ਪੱਖ ਮਹਾਨਦੀ ਰਿਵਰ (ਨਦੀ) ਬੇਸਿਨ ਵਿੱਚ ਜਲ ਪ੍ਰਵਾਹ ਸਿਮੁਲੇਸ਼ਨ (ਮਸ਼ੀਨ) ਲਈ ਉੱਚ ਪ੍ਰਦਰਸ਼ਨ ਕੰਪਿਊਟਿੰਗ ਲਈ ਸਮਰਪਿਤ ਇੱਕ ਇੰਡੋ-ਫਰੈਂਚ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਦੀ ਸ਼ਲਾਘਾ ਕਰਦੇ ਹਨ।
Both sides appreciate the launch of an Indo-French pilot project dedicated to using high performance computing for water flow simulation in the Mahanadi river basin.
ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਨੂੰ ਉੱਚ ਵਿੱਦਿਆ ਦੇ ਖੇਤਰ ਵਿੱਚ ਵਿਸ਼ੇਸ਼ ਤੌਰ 'ਤੇ ਵਧਾਉਣਾ ਚਾਹੀਦਾ ਹੈ।
The exchange of students in the field of higher education should be particularly increased.
ਅਗਲੇ ਸਾਲ ਭਾਰਤ ਅਤੇ ਰੂਸ ਮਿਲ ਕੇ ਟਾਈਗਰ ਸੰਭਾਲ ਬਾਰੇ ਉੱਚ ਪੱਧਰੀ ਫੋਰਮ ਦਾ ਆਯੋਜਨ ਕਰਨ ਲਈ ਸਹਿਮਤ ਹੋਏ ਹਨ।
India and Russia have agreed to organize a High Level Forum on Tiger Conservation next year.
ਉੱਚ ਸਿੱਖਿਆ ਵਿੱਚ ਸਕੂਲ ਤੋਂ ਖੋਜ ਕਾਰਜਾਂ ਲਈ ਈਕੋਸਿਸਟਮ ਸਿਰਜਣ ਨਾਲ ਇਹ ਇਨੋਵੇਸ਼ਨ ਲਈ ਮਾਧਿਅਮ ਬਣ ਜਾਂਦਾ ਹੈ।
From school to research in higher education, an ecosystem is being created that becomes a medium for innovation.
* ਇਹ ਸਮਝੌਤਾ ਉੱਚ ਗੁਣਵੱਤਾ ਅਤੇ ਉੱਚ ਪ੍ਰਭਾਵੀ ਖੋਜ ਅਤੇ ਇਨੋਵੇਸ਼ਨ ਭਾਈਵਾਲੀਆਂ ਨੂੰ ਪ੍ਰੋਤਸਾਹਿਤ ਕਰਨ ਦਾ ਮੌਕਾ ਮੁਹੱਈਆ ਕਰਵਾਉਣ ਦੇ ਨਾਲ - ਨਾਲ ਵਿਆਪਕ ਵਿਗਿਆਨਕ ਅਤੇ ਟੈਕਨੋਲੋਜੀਕਲ ਭਾਈਚਾਰਿਆਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਏਗਾ ਅਤੇ ਉਨ੍ਹਾਂ ਦਾ ਵਿਸਤਾਰ ਕਰੇਗਾ।
The Agreement would provide an opportunity to promote high quality and high impact research and innovation partnerships as well as broadening and expanding relationships between the extensive scientific and technological communities.
Advertisement - Remove
ਬੈਠਕ ਦੌਰਾਨ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਨੋਟ ਕੀਤਾ ਕਿ ਸਾਰੇ ਪੱਧਰਾਂ ਉੱਤੇ ਨਿਯਮਿਤ ਉੱਚ ਪੱਧਰੀ ਬੈਠਕਾਂ ਅਤੇ ਆਦਾਨ-ਪ੍ਰਦਾਨ ਸਬੰਧਾਂ ਵਿੱਚ ਸਾਕਾਰਾਤਮਕ ਗਤੀ ਦੀ ਸਿਰਜਣਾ ਕੀਤੀ ਹੈ।
During the meeting both leaders reviewed the progress made in bilateral relationship and noted that frequent high level meetings and exchanges at all levels have created positive momentum in the relationship.
ਦੋਹਾਂ ਨੇਤਾਵਾਂ ਨੇ ਆਉਣ ਵਾਲੇ ਸਾਲ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਸੰਪਰਕ ਬਣਾਈ ਰੱਖਣ, ਸਹਿਯੋਗ ਦੇ ਕੁੱਲ ਖੇਤਰਾਂ ਵਿੱਚ, ਜ਼ਬੂਤ ਸਬੰਧਾਂ ਨੂੰ ਦੋਹਾਂ ਦੇਸ਼ਾਂ ਦੇ ਬੁਨਿਆਦੀ ਹਿਤਾਂ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਉੱਤੇ ਸਹਿਮਤੀ ਪ੍ਰਗਟ ਕੀਤੀ।
The two Leaders agreed to maintain the tempo of high level interactions in the year ahead, recognizing that strong ties across all pillars of cooperation were in the fundamental interests of both countries.
ਬੈਠਕ ਦੌਰਾਨ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੀ ਪ੍ਰਗਤੀ ਦਾ ਜਾਇਜਾ ਲਿਆ ਅਤੇ ਨੋਟ ਕੀਤਾ ਕਿ ਹਰ ਪੱਧਰ ’ਤੇ ਲਗਾਤਾਰ ਹੋਣ ਵਾਲੀਆਂ ਉੱਚ ਪੱਧਰੀ ਬੈਠਕਾਂ ਅਤੇ ਅਦਾਨ-ਪ੍ਰਦਾਨ ਦੇ ਸਬੰਧਾਂ ਨੂੰ ਸਕਾਰਾਤਮਕ ਗਤੀ ਪ੍ਰਦਾਨ ਕੀਤੀ ਹੈ। ਦੋਹਾਂ ਨੇਤਾਵਾਂ ਨੇ ਭਾਰਤ-ਆਸੀਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਇੱਛਾ ਦੁਹਰਾਈ ।
During the meeting both leaders reviewed the progress made in bilateral relationship and noted that frequent high level meetings and exchanges at all levels have created positive momentum in the relationship and reaffirmed their desire to further strengthen India-Australia bilateral relations.
ਭਾਰਤ, ਇੰਡੋਨੇਸ਼ੀਆ ਜਿਸ ਦੇ ਨਾਲ ਕਿ ਅਸੀਂ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਸਾਂਝੀ ਕਰਦੇ ਹਾਂ, ਦੇ ਨਾਲ ਆਪਣੇ ਦੁਵੱਲੇ ਸਬੰਧਾਂ ਨੂੰ ਉੱਚ ਪ੍ਰਾਥਮਿਕਤਾ ਦਿੰਦਾ ਹੈ।
India attaches high priority to its bilateral relationship with Indonesia, with which we share a Comprehensive Strategic Partnership.
ਦੋਹਾਂ ਨੇਤਾਵਾਂ ਨੇ ਵਪਾਰ ਅਤੇ ਅਰਥਵਿਵਸਥਾ ’ਤੇ ਨਵੇਂ ਉੱਚ ਪੱਧਰੀ ਤੰਤਰ ਨੂੰ ਜਲਦੀ ਵਿਕਸਿਤ ਕਰਨ ’ਤੇ ਸਹਿਮਤੀ ਪ੍ਰਗਟਾਈ।
The two leaders agreed that the new High Level Mechanism on Trade and Economy should meet at an early date.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading