Advertisement - Remove

ਉੱਚ - Example Sentences

uca  ucha
ਇਹ ਪਾਵਰ ਪਲਾਂਟਾਂ ਦੇ ਸੰਚਾਲਨਅਤੇ ਰੱਖ-ਰਖਾਅ ਵਿੱਚ ਐੱਨਟੀਪੀਸੀ ਦੀ ਉੱਚ ਪੱਧਰੀ ਅਪ੍ਰੇਸ਼ਨਲ ਉੱਤਮਤਾ ਅਤੇ ਮੁਹਾਰਤ ਨੂੰ ਦਰਸਾਉਂਦਾਹੈ।
This demonstrates the expertise of NTPC in Operation and Maintenance of the power plants and the high levels of operational excellence.
ਇਹ ਅਸਾਸੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਜ਼ਿਆਦਾ ਮੁੱਲ ਪ੍ਰਾਪਤ ਕਰਨ ਦੇ ਸਮਰੱਥ ਬਣਾਉਣਗੀਆਂ ਕਿਉਂਕਿ ਉਹ ਉੱਚ ਮੁੱਲਾਂ ’ਤੇ ਭੰਡਾਰਣ ਅਤੇ ਵਿਕਰੀ ਕਰਨ, ਬਰਬਾਦੀ ਨੂੰ ਘੱਟ ਕਰਨ ਅਤੇ ਪ੍ਰੋਸੈੱਸਿੰਗ ਅਤੇ ਵੈਲਿਊ ਐਡੀਸ਼ਨ ਕਰਨ ਦੇ ਸਮਰੱਥ ਹੋਣਗੇ।
These assets will enable farmers to get greater value for their produce as they will be able to store and sell at higher prices, reduce wastage, and increase processing and value addition.
ਇਸ ਮੈਡਲ ਦੀ ਸ਼ੁਰੂਆਤ ਸਾਲ 2018 ਵਿੱਚ ਕੀਤੀ ਗਈ ਸੀ ਜਿਸ ਦਾ ਉਦੇਸ਼ ਅਪਰਾਧ ਦੀ ਜਾਂਚ ਦੇ ਉੱਚ ਪ੍ਰੋਫੇਸ਼ਨਲ ਮਿਆਰਾਂ ਨੂੰ ਹੁਲਾਰਾ ਦੇਣਾ ਅਤੇ ਜਾਂਚ ਅਧਿਕਾਰੀਆਂ ਦੁਆਰਾ ਜਾਂਚ ਵਿੱਚ ਇਸ ਤਰ੍ਹਾਂ ਦੀ ਉਤਕ੍ਰਿਸ਼ਟਤਾ ਦੀ ਪਹਿਚਾਣ ਕਰਨਾ ਹੈ।
This medal was constituted in 2018 with the objective to promote high professional standards of investigation of crime and to recognize such Excellence in Investigation by investigating officers.
ਬੇਲਮੌਂਟ ਫੋਰਮ 2009 ਵਿੱਚ ਬਣਾਇਆ ਗਿਆ ਸੀ, ਇਹ ਵਿਸ਼ਵ ਵਾਤਾਵਰਣ ਖੋਜ ਅਤੇ ਅੰਤਰਰਾਸ਼ਟਰੀ ਵਿਗਿਆਨ ਪਰਿਸ਼ਦ ਦੇ ਦੁਨੀਆ ਦੇ ਪ੍ਰਮੱਖ ਅਤੇ ਉੱਭਰਦੇ ਵਿੱਤੀ ਸਹਾਇਤਾ ਦੇਣ ਵਾਲਿਆਂ ਦਾ ਇੱਕ ਉੱਚ ਪੱਧਰੀ ਸਮੂਹ ਹੈ।
The Belmont Forum, created in 2009, is a high level group of the world's major and emerging funders of global environmental change research and international science councils.
ਦੋਸਤੋ, ਆਪਸੀ ਵਿਸ਼ਵਾਸ ਅਤੇ ਭਰੋਸਾ, ਇੱਕ ਦੂਸਰੇ ਦੇ ਹਿੱਤਾਂ ਅਤੇ ਫਿਕਰਾਂ ਦੀ ਸਮਝ ਅਤੇ ਉੱਚ ਪੱਧਰੀ ਗੱਲਬਾਤ, ਭਾਰਤ-ਜਪਾਨ ਸਬੰਧਾਂ ਦੀ ਵਿਲੱਖਣਤਾ ਹੈ ।
Friends, Mutual trust and faith, understanding of each other's interests and concerns, and continuous high level interactions, this is the uniqueness of Indo-Japan relations.
Advertisement - Remove
ਸੰਪੂਰਨ ਸਿੱਖਿਆ ਢਾਂਚੇ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਘੋਟਾ ਲਾਉਣ ਵਾਲੀ ਸਿੱਖਿਆ ਅਤੇ ਮਾਤਾ-ਪਿਤਾ ਦੀਆਂ ਉੱਚ ਉਮੀਦਾਂ ਕਾਰਣ ਮੁਕਾਬਲੇਬਾਜ਼ੀ ਵਧੀ ਹੈ ਅਤੇ ਵਿਦਿਆਕ ਸੰਸਥਾਵਾਂ ਦੀ ਉੱਚ ਰੈਂਕ ਹਾਸਲ ਕਰਨ ਦੀ ਖਾਹਿਸ਼ ਕਾਰਣ ਵਿਦਿਆਰਥੀਆਂ ਉੱਤੇ ਦਬਾਅ ਵਧ ਰਿਹਾ ਹੈ।
Talking about the need of a holistic education system, the Vice President said that rote mode of learning, high expectations from parents, increasing competition and eagerness of educational institutions to get top ranks are causing stress and anxiety among students.
ਮੈਂ 10-11 ਫਰਵਰੀ ਨੂੰ ਯੂਏਈ ਦਾ ਦੌਰਾ ਕਰਾਂਗਾ, ਜਿੱਥੇ ਮੈਂ ਆਪਣੀ ਅਗਸਤ 2015 ਦੀ ਯਾਤਰਾ ਤੋਂ ਬਾਅਦ ਆ ਰਿਹਾ ਹਾਂ। ਯੂਏਈ ਇੱਕ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ ਜਿਸ ਨਾਲ ਅਸੀਂ ਅਰਥਵਿਵਸਥਾ, ਊਰਜਾ, ਉੱਚ ਟੈਕਨੋਲੋਜੀ ਅਤੇ ਸੁਰੱਖਿਆ ਸਮੇਤ ਸਾਰੇ ਪ੍ਰਮੁੱਖ ਖੇਤਰਾਂ ਵਿੱਚ ਤੇਜ਼ੀ ਨਾਲ ਸਹਿਯੋਗ ਕੀਤਾ ਹੈ।
I will visit UAE on 10-11 February, where I am returning after my visit in August 2015. UAE is a valued strategic partner with whom we have fast-tracked cooperation in all major spheres including economy, energy, high technology and security.
ਪ੍ਰਭਾਵ ਇਸ ਪ੍ਰਸਤਾਵ ਨਾਲ ਤਕਨੀਕੀ ਵਿਅਕਤੀਆਂ ਲਈ ਉੱਚ ਜ਼ਿੰਮੇਵਾਰੀ ਵਾਲੇ ਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਉਹ ਖਾਨਾਂ ਦੇ ਖੇਤਰ ਵਿੱਚ ਤੇਜ਼ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਸਕਣਗੇ।
Impact: The proposal will create direct employment opportunities for technical personnel with higher responsibility for contribution in faster development of mineral sector, thereby generating more employment avenues in the sector as a whole.
ਮੌਜੂਦਾ ਕਾਰਜਕਾਲ ਦੀ ਸ਼ੁਰੂਆਤ ਵਿੱਚ ਭੂਟਾਨ ਦੀ ਮੇਰੀ ਯਾਤਰਾ ਉੱਚ ਅਹਿਮੀਅਤ ਨੂੰ ਦਰਸਾਉਂਦੀ ਹੈ ਜੋ ਸਾਡੇ ਭਰੋਸੇਯੋਗ ਮਿੱਤਰ ਅਤੇ ਗੁਆਂਢੀ, ਭੂਟਾਨ ਨਾਲ ਭਾਰਤ ਦੇ ਸਬੰਧਾਂ ਨੂੰ ਸਰਕਾਰ ਦਿੰਦੀ ਹੈ।
My visit to Bhutan in the beginning of the current term reflects the high importance that the Government attaches to Indias relations with Bhutan, our trusted friend and neighbour.
ਮੈਂ ਪਹਿਲਾਂ ਹਿਊਸਟਨ ਅਤੇ ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਮਹਾ ਸਭਾ ਦੇ 74ਵੇਂ ਸੈਸ਼ਨ ਦੀ ਉੱਚ ਪੱਧਰੀ ਬੈਠਕ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਦੀ ਯਾਤਰਾ ਕਰਾਂਗਾ।
I will visit Houston and, thereafter, New York to attend the High Level Segment of the 74th Session of the United Nations General Assembly.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading