Advertisement - Remove

ਉੱਚ - Example Sentences

Popularity:
uca  ucha
ਬੁਲਾਰਿਆਂ ਨੇ ਵਿਸਥਾਰ ਨਾਲ ਦੱਸਿਆ ਕਿ ਭਾਰਤ ਨੂੰ ਆਈਸੀਟੀਵਿੱਚ ਇੱਕ ਵਿਸ਼ਵ ਆਗੂ ਵਜੋਂ ਉੱਚ ਸਿੱਖਿਆ ਦੀ ਪਹੁੰਚ ਨੂੰ ਵਧਾਉਣ ਲਈ ਤਕਨਾਲੋਜੀ ਨੂੰ ਏਕੀਕ੍ਰਿਤ ਕਰਨ ਦੀ ਲੋੜ ਹੈ।
The Speakers elaborated on how India as a global leader in ICT needs to integrate technology to expand the reach of higher education.
ਧਾਤੂ- ਕਾਰਬਨਿਕ ਫਰੇਮਵਰਕ (ਐੱਮਓਐੱਫ) ਅਤੇ ਤਾਲਮੇਲ ਪੋਲੀਮਰ (ਸੀਓਪੀ) ਦੀ ਪਰਿਕਲਪਨਾ ਅਗਲੀ ਪੀੜ੍ਹੀ ਦੇ ਉਤਪ੍ਰੇਰਕ ਦੇ ਰੂਪ ਵਿੱਚ ਕੀਤੀ ਗਈ ਹੈ ਕਿਉਂਕਿ ਉਹ ਪਾਣੀ ਦੇ ਵਿਭਾਜਨ ਦੀ ਕੁਸ਼ਲਤਾ ਨੂੰ ਵਧਾਉਣ ਲਈ ਉੱਚ ਸਤਹ ਖੇਤਰ, ਘੱਟ ਚਾਰਜ ਪ੍ਰਤੀਰੋਧ ਅਤੇ ਉੱਚ ਕਿਰਿਆਸ਼ੀਲ ਥਾਂਵਾਂ ਪ੍ਰਾਪਤ ਕਰਨ ਲਈ ਵੱਖ-ਵੱਖ ਰੂਪਾਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ।
Metal-organic frameworks (MOFs) and coordination polymers (COPs) are envisioned as the next generation catalysts as they can be tailored to achieve high surface area, less charge transfer resistance, and higher active sites for enhancing the efficiency of water splitting.
ਇਸ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਉੱਚ ਰੈਂਕਿੰਗ ਸੰਸਥਾਨਾਂ ਵਿੱਚ ਪ੍ਰਵੇਸ਼ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।
Students securing admission in higher ranking institutions internationally will be given preference.
ਕੇਂਦਰ ਸਰਕਾਰ ਖੇਤਰ ਵਿੱਚ ਪਾਣੀ ਦੇ ਵਿਸ਼ਾਲ ਸੰਸਾਧਨਾਂ ਦੇ ਢੁਕਵੇਂ ਪ੍ਰਬੰਧ ਲਈ ਭਾਰਤ ਸਰਕਾਰ ਦੇ ਮੰਤਰਾਲਿਆਂ ਅਤੇ ਰਾਜਾਂ ਦੇ ਪ੍ਰਤੀਨਿਧਾਂ ਦੀ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ।
The Union Government will constitute a High Level Committee, with representation from Ministries of the Government of India and the States, for proper management of the region's vast water resources.
ਭਾਰਤੀ ਅਰਥਵਿਵਸਥਾ ਉੱਚ ਗਤੀ ਵਾਲੀ ਹੈ, ਪਰ ਅਸੀਂ ਮਨੁੱਖੀ ਵਿਕਾਸ ਸੂਚਕ ਵਿੱਚ ਘੱਟ ਰੈਂਕ ’ਤੇ ਹਾਂ।
The Indian economyis on a high growth trajectory.But we rank low in Human Development Indicators.
Advertisement - Remove
ਭਾਰਤੀ ਕੰਪਨੀਆਂ ਵੀ ਮਲੇਸ਼ੀਆ ਦੀ ਅਰਥਵਿਵਸਥਾ ਵਿੱਚ ਵੱਡੇ ਪੱਧਰ 'ਤੇ ਜੁੜੀਆਂ ਹੋਈਆਂ ਹਨ ਅਤੇ ਨਿਵੇਸ਼ ਕਰ ਰਹੀਆਂ ਹਨ। ਸਾਨੂੰ ਖੁਸ਼ੀ ਹੈ ਕਿ ਉੱਚ ਪੱਧਰੀ ਕਾਰੋਬਾਰੀ ਵਫ਼ਦ ਪ੍ਰਧਾਨ ਮੰਤਰੀ ਨਜੀਬ ਦੇ ਨਾਲ ਆਇਆ ਹੈ।
Indian companies too are extensively engaged and invested in the Malaysian economy.We are pleased that a high level business delegation is accompanying Prime Minister Najib.
ਅੱਜ ਦੇ ਸਾਡੇ ਫੈਸਲੇ ਭਾਰਤ-ਤੁਰਕੀ ਭਾਈਵਾਲੀ ਨੂੰ ਉੱਚ ਪੱਧਰ ਤੇ ਲੈ ਕੇ ਜਾਣਗੇ।
Our decisions today will certainly drive the India-Turkey partnership to a higher level.
ਥੀਨ ਵਿਨ ਡਾਇਰੈਕਟਰ ਜਨਰਲ, ਉੱਚ ਸਿੱਖਿਆ ਵਿਭਾਗ ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ 9.
Thein Win, Director General, Department of Higher Education Vikram Misri, Ambassador of India to Myanmar 9.
ਸਿੰਘ ਨੇ ਕਿਹਾ ਕਿ ਪ੍ਰਾਥਮਿਕ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਉੱਚ ਸਿੱਖਿਆ ਨੂੰ ਲੋਕਾਂ ਦੇ ਅਨੁਕੂਲ ਬਣਾਉਣਾ ਅਤੇ ਸਿੱਖਿਆ ਦੀ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਵਰਗੇ ਮੁੱਖ ਮੁੱਦਿਆਂ ਦਾ ਸਿੱਖਿਆ ਪ੍ਰਣਾਲੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
Singh said improving the quality of education from the primary level, making higher education affordable to people and accessing higher education to more are some of the major issues faced by the education system.
ਡੈਸ਼ਬੋਰਡ 177 ਪਛਾਣੇ ਗਏ ਉੱਚ ਤਰਜੀਹ ਵਾਲੇ ਕਬਾਇਲੀ ਜ਼ਿਲ੍ਹਿਆਂ ਲਈ ਕਈ ਸਰੋਤਾਂ ਤੋਂ ਤਿਆਰ ਕੀਤੇ ਗਏ ਡੇਟਾ ਨੂੰ ਪੇਸ਼ ਕਰਦਾ ਹੈ। ਇਸ ਦੇ ਇਲਾਵਾ ਪੋਰਟਲ ਵਿੱਚ ਕਬਾਇਲੀ ਸਮੁਦਾਏ ’ਤੇ ਖੋਜ ਅਧਿਐਨ, ਨਵੀਨਤਾ ਅਤੇ ਬਿਹਤਰੀਨ ਪਿਰਤਾਂ ਵੀ ਹੈ ਜੋ ਕਬਾਇਲੀ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਕਈ ਸਰੋਤਾਂ ਤੋਂ ਤਿਆਰ ਕੀਤਾ ਗਿਆ ਹੈ।
The dashboard presents data curated from multiple sources for the 177 identified high priority tribal districts.In addition, the Portal also has research studies, innovations and best practices on tribal community curated from multiple sources related to tribal health and nutrition.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading