Advertisement - Remove

sector - Example Sentences

Popularity:
Difficulty:
ਸੇਕ੍ਟਰ
Be it industry, service sector or sports field, the skills of the differently-abled are constantly being encouraged.
ਚਾਹੇ ਉਹ ਉਦਯੋਗ ਹੋਵੇ, ਸੇਵਾ ਦਾ ਖੇਤਰ ਹੋਵੇ ਜਾਂ ਫਿਰ ਖੇਡ ਦਾ ਮੈਦਾਨ, ਦਿੱਵਯਾਂਗਾਂ ਦੇ ਕੌਸ਼ਲ ਨੂੰ ਨਿਰੰਤਰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
By enacting the RERA Act, we took a huge step to free the real estate sector from the bondage of black money and facilitated the middle class to get its dream home.
RERA ਕਾਨੂੰਨ ਬਣਾ ਕੇ ਅਸੀਂ ਰੀਅਲ ਇਸਟੇਟ ਸੈਕਟਰ ਨੂੰ ਕਾਲੇ ਧਨ ਦੇ ਬੰਧਨ ਤੋਂ ਮੁਕਤ ਕਰਨ ਦਾ ਬਹੁਤ ਹੀ ਵੱਡਾ ਕਦਮ ਉਠਾਇਆ ਹੈ, ਅਤੇ ਮੱਧ ਵਰਗ ਦੀ ਪਹੁੰਚ, ਉਸ ਦੇ ਸੁਪਨਿਆਂ ਦੇ ਘਰ ਤੱਕ ਬਣਾਈ।
Keeping in mind health sector experts and experiences of other countries, the nation is about to take a very important decision today.
ਹੈਲਥ ਸੈਕਟਰ ਦੇ ਐਕਸਪਰਟਸ (ਮਾਹਿਰ) ਅਤੇ ਹੋਰ ਦੇਸ਼ਾਂ ਦੇ ਅਨੁਭਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ ਅੱਜ ਇੱਕ ਮਹੱਤਵਪੂਰਨ ਫ਼ੈਸਲਾ ਕਰਨ ਜਾ ਰਿਹਾ ਹੈ ।
Ministry of Power PFC extends support to fight COVID-19 in Rajasthan Power Finance Corporation Ltd (PFC), the Central PSU under Union Ministry of Power and leading NBFC in power sector has agreed in principle to provide a financial assistance of Rs.
ਬਿਜਲੀ ਮੰਤਰਾਲਾ ਪੀਐੱਫਸੀ ਨੇ ਰਾਜਸਥਾਨ ਵਿੱਚ ਕੋਵਿਡ-19 ਨਾਲ ਲੜਨ ਲਈ ਮਦਦ ਦਿੱਤੀ ਕੇਂਦਰੀ ਬਿਜਲੀ ਮੰਤਰਾਲੇ ਤਹਿਤ ਆਉਣ ਵਾਲੇ ਕੇਂਦਰੀ ਜਨਤਕ ਖੇਤਰ ਦੇ ਅਦਾਰੇ ਅਤੇ ਬਿਜਲੀ ਖੇਤਰ ਵਿੱਚ ਮੋਹਰੀ, ਐੱਨਬੀਐੱਫਸੀ ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਮਸੀ) ਨੇ ਭਾਰਤੀ ਰੈੱਡ ਕਰਾਸ ਸੁਸਾਇਟੀ ਨੂੰ 50,00,000 (ਪੰਜਾਹ ਲੱਖ) ਰੁਪਏ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਿਧਾਂਤਕ ਸਹਿਮਤੀ ਵਿਅਕਤ ਕੀਤੀ ਹੈ।
The CPSEs may replicate the Service initiative launched by SAIL (portal developed by SAIL where employees and their families can register for undertaking any social sector initiatives).
ਸੀਪੀਐੱਸਈ ਸੈੱਲ ਦੁਆਰਾ ਸ਼ੁਰੂ ਕੀਤੀ ਗਈ ਸੇਵਾ ਪਹਿਲ (ਸੈੱਲ ਦੁਆਰਾ ਵਿਕਸਿਤ ਪੋਰਟਲ, ਜਿਸ ਵਿੱਚ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਸਮਾਜਿਕ ਖੇਤਰ ਵਿੱਚ ਕੋਈ ਵੀ ਪਹਿਲ ਕਰਨ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ) ਨੂੰ ਦੁਹਰਾ ਸਕਦਾ ਹੈ।
Advertisement - Remove
The observations of the PM came in interaction held through video conference with prominent personalities from the AYUSH Sector on 28 March 2020.
ਪ੍ਰਧਾਨ ਮੰਤਰੀ ਨੇ ਆਯੁਸ਼ ਸੈਕਟਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ 28 ਮਾਰਚ, 2020 ਨੂੰ ਕੀਤੀ ਵੀਡੀਓ ਕਾਨਫਰੰਸ ਵਿੱਚ ਇਹ ਟਿੱਪਣੀਆਂ ਕੀਤੀਆਂ ਸਨ।
Jitendra Singh recognized the immense efforts of Civil Servants, Doctors, Nurses, Health Sector Specialists, Police Officials in implementing the National Lockdown.
ਜਿਤੇਂਦਰ ਸਿੰਘ ਨੇ ਸਰਕਾਰੀ ਅਫਸਰਾਂ, ਡਾਕਟਰਾਂ, ਨਰਸਾਂ, ਹੈਲਥ ਸੈਕਟਰ ਦੇ ਮਾਹਿਰਾਂ ਅਤੇ ਪੁਲਿਸ ਅਧਿਕਾਰੀਆਂ ਦੇ ਰਾਸ਼ਟਰੀ ਲੌਕਡਾਊਨ ਨੂੰ ਲਾਗੂ ਕਰਨ ਵਿੱਚ ਯਤਨਾਂ ਨੂੰ ਮਾਨਤਾ ਦਿੱਤੀ।
Ministry of Tourism Ministry of Tourism holds a virtual conference with the Industry associations of Tourism and Hospitality sector The Ministry of Tourism held a virtual conference with the Industry associations of Tourism and Hospitality sector on Friday.
ਸੈਰ ਸਪਾਟਾ ਮੰਤਰਾਲਾ ਟੂਰਿਜ਼ਮ ਮੰਤਰਾਲੇ ਨੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੀਆਂ ਉਦਯੋਗਿਕ ਐਸੋਸੀਏਸ਼ਨਾਂ ਨਾਲ ਵਰਚੁਅਲ ਕਾਨਫਰੰਸ ਕੀਤੀ ਟੂਰਿਜ਼ਮ ਮੰਤਰਾਲੇ ਨੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੀਆਂ ਉਦਯੋਗਿਕ ਐਸੋਸੀਏਸ਼ਨਾਂ ਨਾਲ ਸ਼ੁੱਕਰਵਾਰ ਨੂੰ ਇੱਥੇ ਵਰਚੁਅਲ ਕਾਨਫਰੰਸ ਕੀਤੀ।
The industry put forth a number of ideas and suggestions for tiding over the crisis created by COVID-19 in the sector of tourism and hospitality.
ਉਦਯੋਗ ਨੇ ਕੋਵਿਡ-19 ਦੁਆਰਾ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਲਈ ਪੈਦਾ ਕੀਤੇ ਸੰਕਟ ਨਾਲ ਨਜਿੱਠਣ ਲਈ ਬਹੁਤ ਸਾਰੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ।
He said We are globally responsible citizens and we will ramp up our pharma sector for global needs.
ਉਨ੍ਹਾਂ ਨੇ ਕਿਹਾ, ‘‘ਅਸੀਂ ਵਿਸ਼ਵ ਪੱਧਰ ’ਤੇ ਜ਼ਿੰਮੇਵਾਰ ਨਾਗਰਿਕ ਹਾਂ ਅਤੇ ਅਸੀਂ ਆਲਮੀ ਜ਼ਰੂਰਤਾਂ ਲਈ ਆਪਣੇ ਫਾਰਮਾ ਖੇਤਰ ਵਿੱਚ ਵਾਧਾ ਕਰਾਂਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading