Advertisement - Remove

sector - Example Sentences

Popularity:
Difficulty:
ਸੇਕ੍ਟਰ
The new policy in the textile sector will create one crore (10 million) new employment opportunities. Policy change in the aviation sector will provide the facility of taking flights to the people with slippers.
ਟੈਕਸਟਾਈਲ ਸੈਕਟਰ ਵਿੱਚ ਨਵੀਂ ਨੀਤੀ, ਰੋਜ਼ਗਾਰ ਦੇ ਇੱਕ ਕਰੋੜ ਮੌਕਿਆਂ ਦਾ ਨਿਰਮਾਣ ਕਰੇਗੀ।ਏਵੀਏਸ਼ਨ ਸੈਕਟਰ ਵਿੱਚ ਪਾਲਿਸੀ ਚੇਂਜ ਹਵਾਈ ਚੱਪਲ ਵਾਲਿਆਂ ਨੂੰ ਵੀ ਹਵਾਈ ਉਡਾਣ ਦੀ ਸਹੂਲਤ ਦੇਵੇਗਾ।ਟਰਾਂਸਪੋਰਟ ਸੈਕਟਰ ਦਾ ਇੰਟੀਗ੍ਰੇਸ਼ਨ ਟ੍ਰੈਫਿਕ ਦੀ ਵੱਖ-ਵੱਖ ਵਿਵਸਥਾਵਾਂ ’ਤੇ ਬੋਝ ਘੱਟ ਕਰੇਗਾ।
The select group of economists and sector experts have been invited by NITI Aayog for the deliberations with the Prime Minister on 'Economic Policy: The Road Ahead'.
ਪ੍ਰਧਾਨ ਮੰਤਰੀ ਨੇ ਨਾਲ ਆਰਥਿਕ ਨੀਤੀ: ਅੱਗੇ ਦਾ ਰਾਹ’ ’ਤੇ ਵਿਚਾਰ-ਵਟਾਂਦਰੇ ਲਈ ਨੀਤੀ ਆਯੋਗ ਵੱਲੋਂ ਅਰਥਸ਼ਾਸਤਰੀਆਂ ਦੇ ਚੋਣਵੇਂ ਸਮੂਹ ਅਤੇ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨੂੰ ਸੱਦਿਆ ਗਿਆ ਹੈ।
Besides, on 15th December, 2017, a special package for employment generation in the leather and footwear sector was approved by the Government.
15 ਦਸੰਬਰ, 2017 ਨੂੰ ਵੱਡੇ ਪੈਮਾਨੇ `ਤੇ ਰੋਜ਼ਗਾਰ ਪੈਦਾ ਕਰਨ ਲਈ ਚਮੜਾ ਅਤੇ ਜੁੱਤੀ ਖੇਤਰ ਵਿੱਚ ਇੱਕ ਵਿਸ਼ੇਸ਼ ਪੈਕੇਜ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ।
This recapitalization will pave the way for the Public Sector Banks to lend additional credit of Rs.5 lakh crore.
ਇਸ ਨਵੀਂ ਪੂੰਜੀ ਦੀ ਉਪਲੱਬਧਤਾ ਨਾਲ ਜਨਤਕ ਖੇਤਰਾਂ ਦੇ ਬੈਂਕਾਂ ਲਈ 5 ਲੱਖ ਕਰੋੜ ਰੁਪਏ ਦੀ ਵਾਧੂ ਪੂੰਜੀ ਉਧਾਰ ਦੇਣ ਦਾ ਰਸਤਾ ਸਾਫ਼ ਹੋਵੇਗਾ।
Details: Urea Subsidy is a part of Central Sector Scheme of Department of Fertilizers w.e.f 1st April, 2017 and is wholly financed by the Government of India through Budgetary Support.
ਯੂਰੀਆ ਸਬਸਿਡੀ 1 ਅਪ੍ਰੈਲ, 2017 ਤੋਂ ਖਾਦ ਵਿਭਾਗ ਵੀ ਕੇਂਦਰੀ ਖੇਤਰ ਦੀ ਯੋਜਨਾ ਦਾ ਹਿੱਸਾ ਹੈ ਅਤੇ ਬਜਟ ਦੀ ਮਦਦ ਨਾਲ ਸਰਕਾਰ ਪੂਰੀ ਤਰ੍ਹਾਂ ਨਾਲ ਇਸ ਦਾ ਵਿੱਤੀ ਪ੍ਰਬੰਧ ਕਰਦੀ ਹੈ।
Advertisement - Remove
His work in this sector augured extremely well for the people of India."
ਇਸ ਖੇਤਰ ਵਿੱਚ ਉਨ੍ਹਾਂ ਦੇ ਕਾਰਜ ਮੁੱਖ ਰੂਪ ਨਾਲ ਭਾਰਤ ਦੇ ਲੋਕਾਂ ਦੀ ਭਲਾਈ ਲਈ ਸ਼ਗਨ ਸਨ ।
We have also revamped our up-stream policies and regulations and brought transparency and competitiveness in the sector through the launch of Hydrocarbon Exploration and Licensing Policy.
ਅਸੀਂ ਆਪਣੀਆਂ ਨੀਤੀਆਂ ਅਤੇ ਨਿਯਮਾਂ ਨੂੰ ਵੀ ਮਜ਼ਬੂਤ ਕੀਤਾ ਹੈ ਅਤੇ ਹਾਈਡਰੋਕਾਰਬਨ ਖੋਜ ਅਤੇ ਲਾਇਸੈਂਸ ਨੀਤੀ ਦੀ ਸ਼ੁਰੂਆਤ ਜ਼ਰੀਏ ਖੇਤਰ ਵਿੱਚ ਪਾਰਦਰਸ਼ਤਾ ਅਤੇ ਮੁਕਾਬਲੇਬਾਜ਼ੀ ਲਿਆਂਦੀ ਹੈ।
Our Down-stream sector has been completely liberalized with market driven petrol and diesel prices reflecting the changes in price of crude oil.
ਬਜ਼ਾਰ ਤੋਂ ਸੰਚਾਲਿਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਸਾਡਾ ਹੇਠਲਾ ਖੇਤਰ ਪੂਰੀ ਤਰ੍ਹਾਂ ਉਦਾਰਵਾਦੀ ਹੋਇਆ ਹੈ।
The Nordic approach to innovation systems, characterised by a strong collaboration between public sector , private sector and academia, was discussed, and synergies were identified with Indias rich pool of talent and skills.
ਨਵੇਂ ਖੋਜ ਸਿਸਟਮ ਪ੍ਰਤੀ ਨੌਰਡਿਕ ਪਹੁੰਚ, ਜੋ ਕਿ ਜਨਤਕ ਖੇਤਰ , ਨਿੱਜੀ ਖੇਤਰ ਅਤੇ ਵਿੱਦਿਅਕ ਮਾਹਿਰਾਂ ਦਰਮਿਆਨ ਮਜ਼ਬੂਤ ਸਹਿਯੋਗ ਉੱਤੇ ਕੇਂਦਰਿਤ ਹੈ, ਬਾਰੇ ਵਿਚਾਰ ਕੀਤੀ ਅਤੇ ਭਾਰਤ ਦੇ ਮੁਹਾਰਤ ਅਤੇ ਯੋਗਤਾ ਦੇ ਅਮੀਰ ਖਜ਼ਾਨੇ ਨਾਲ ਤਾਲਮੇਲ ਵਧਾਉਣ ਬਾਰੇ ਚਰਚਾ ਹੋਈ।
The Mission would ensure holistic development of the bamboo sector by addressing complete value chain and establishing effective linkage of producers (farmers) with industry.
ਮਿਸ਼ਨ ਸੰਪੂਰਣ ਮੁੱਲ ਲੜੀ ਬਣਾਕੇ ਅਤੇ ਉਤਪਾਦਕਾਂ (ਕਿਸਾਨਾਂ) ਦਾ ਉਦਯੋਗ ਦੇ ਨਾਲ ਕਾਰਗਰ ਸੰਪਰਕ ਸਥਾਪਤ ਕਰਕੇ ਬਾਂਸ ਖੇਤਰ ਦਾ ਸੰਪੂਰਨ ਵਿਕਾਸ ਸੁਨਿਸਚਿਤ ਕਰੇਗਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading