Advertisement - Remove

sector - Example Sentences

Popularity:
Difficulty:
ਸੇਕ੍ਟਰ
He assured pensioners that Indias health sector is expanding itself to take up its responsibility and Government of India is taking all action to ensure safety of people as well as to maintain smooth supply of all essential things.
ਉਨ੍ਹਾਂ ਨੇ ਪੈਨਸ਼ਨਰਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਦਾ ਸਿਹਤ ਖੇਤਰ ਆਪਣੀ ਜ਼ਿੰਮੇਦਾਰੀ ਨਿਭਾਉਣ ਲਈ ਆਪਣੇ-ਆਪ ਦਾ ਵਿਸਤਾਰ ਕਰ ਰਿਹਾ ਹੈ ਅਤੇ ਭਾਰਤ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਈ ਰੱਖਣ ਲਈ ਸਾਰੇ ਕਾਰਜ ਕਰ ਰਹੀ ਹੈ।
Tourism as a sector is naturally hugely impacted with no movement happening either domestically or from across the border.
ਇੱਕ ਖੇਤਰ ਵਜੋਂ ਸੈਰ ਸਪਾਟੇ ਉੱਤੇ ਕੁਦਰਤੀ ਤੌਰ ‘ਤੇ ਵਧੇਰੇ ਪ੍ਰਭਾਵ ਹੈ ਕਿਉਂਕਿ ਨਾ ਤਾਂ ਦੇਸ਼ ਅੰਦਰ ਅਤੇ ਨਾ ਹੀ ਸਰਹੱਦ ਤੋਂ ਪਾਰ ਕੋਈ ਹਲਚਲ ਹੋ ਰਹੀ ਹੈ।
Shri Tomar said that the extraordinary situation due to the Coronavirus has to be met with a fighting spirit by the Agriculture sector and everyone has to rise to the occasion and perform.
ਸ਼੍ਰੀ ਤੋਮਰ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਹਾਲਾਤ ਕੁਝ ਆਸਾਧਾਰਣ ਬਣੇ ਹੋਏ ਹਨ ਤੇ ਖੇਤੀ ਖੇਤਰ ਵੱਲੋਂ ਇਸ ਦਾ ਟਾਕਰਾ ਜੁਝਾਰੂ ਭਾਵਨਾ ਕਰਨਾ ਹੋਵੇਗਾ ਤੇ ਹਰੇਕ ਨੂੰ ਇਸ ਮੌਕੇ ਉੱਠ ਕੇ ਆਪਣੀ ਕਾਰਗੁਜ਼ਾਰੀ ਵਿਖਾਉਣੀ ਹੋਵੇਗੀ।
Shri Rupala said that agriculture and horticulture sector in our country has become a key driving element for economic development in many States.
ਸ਼੍ਰੀ ਰੁਪਾਲਾ ਨੇ ਕਿਹਾ ਕਿ ਸਾਡੇ ਦੇਸ਼ ’ਚ ਖੇਤੀਬਾੜੀ ਤੇ ਬਾਗ਼ਬਾਨੀ ਖੇਤਰ ਬਹੁਤ ਸਾਰੇ ਰਾਜਾਂ ’ਚ ਆਰਥਿਕ ਵਿਕਾਸ ਦੇ ਮੁੱਖ ਚਾਲਕਤੱਤ ਬਣ ਚੁੱਕੇ ਹਨ।
A team of officials has been constituted to prepare clear road map regarding key reforms and other initiatives in order to restore growth in the medium to long term in the fertilizer sector and oversee implementation of the road map.
ਅਧਿਕਾਰੀਆਂ ਦੀ ਇੱਕ ਟੀਮ ਸਥਾਪਿਤ ਕੀਤੀ ਗਈ ਹੈ ਜੋ ਪ੍ਰਮੁੱਖ ਸੁਧਾਰਾਂ ਅਤੇ ਹੋਰ ਪਹਿਲਾਂ ਬਾਰੇ ਇੱਕ ਸਪਸ਼ਟ ਰੋਡਮੈਪ ਤਿਆਰ ਕਰੇਗੀ ਤਾਕਿ ਖਾਦ ਖੇਤਰ ਵਿੱਚ ਦਰਮਿਆਨੇ ਅਤੇ ਲੰਬੀ ਮਿਆਦ ਦੇ ਵਿਕਾਸ ਨੂੰ ਬਹਾਲ ਕੀਤਾ ਜਾ ਸਕੇ ਅਤੇ ਰੋਡਮੈਪ ਨੂੰ ਲਾਗੂ ਕਰਨ ਉੱਤੇ ਨਜ਼ਰ ਰੱਖੀ ਜਾ ਸਕੇ।
Advertisement - Remove
He said concessions have been given to the Agriculture sector on directions of the Prime Minister Shri Narendra Modi.
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਸੈਕਟਰ ਨੂੰ ਇਹ ਰਿਆਇਤਾਂ ਦਿੱਤੀਆਂ ਗਈਆਂ ਹਨ।
Invigorating technology in this sector has its benefits.
ਇਸ ਖੇਤਰ ਨੂੰ ਅਗਾਂਹਵਧੂ ਟੈਕਨੋਲੋਜੀ ਦਾ ਲਾਭ ਮਿਲਿਆ ਹੈ।
By focusing on sustainable energy, 18 million more jobs can be created by 2030 in energy sector alone.
ਜੇਕਰ ਅਖੁੱਟ ਊਰਜਾ ਦੇ ਖੇਤਰ ’ਤੇ ਧਿਆਨ ਦੇਈਏ ਤਾਂ 2030 ਤੱਕ ਸਿਰਫ਼ ਊਰਜਾ ਦੇ ਖੇਤਰ ਵਿੱਚ ਹੀ 18 ਮਿਲੀਅਨ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰ ਸਕਦੇ ਹਨ।
He also referred to UNDPs projections that bold climate action could trigger US 26 trillion in economic benefits by 2030 and that by focusing on sustainable energy, 18 million more jobs can be created by 2030 in energy sector alone.
ਯੂਐੱਨਡੀਪੀ ਦੇ ਅਨੁਮਾਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੌਸਮ ਪਰਿਵਰਤਨ ਅਤੇ ਕਲਾਈਮੇਟ ਐਕਸ਼ਨ ਦੀ ਦਿਸ਼ਾ ਵਿੱਚ ਸਾਹਸੀ ਕਦਮ ਉਠਾ ਕੇ 2030 ਤੱਕ 26 ਟ੍ਰਿਲੀਅਨ ਅਮਰੀਕੀ ਡਾਲਰ ਦੇ ਲਾਭ ਕਮਾਏ ਜਾ ਸਕਦੇ ਹਨ। ਜੇਕਰ ਅਖੁੱਟ ਊਰਜਾ ’ਤੇ ਧਿਆਨ ਦੇਈਏ ਤਾਂ ਸਿਰਫ਼ ਊਰਜਾ ਦੇ ਖੇਤਰ ਵਿੱਚ ਹੀ 2030 ਤੱਕ 18 ਮਿਲੀਅਨ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਜਾ ਸਕਦੇ ਹਨ।
339 flights have been operated under Lifeline Udan till date by Air India, Alliance Air, IAF and private carriers in domestic sector supporting fight against Covid-19.
ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਕੋਵਿਡ - 19 ਵਿਰੁੱਧ ਲੜਾਈ ਦਾ ਸਮਰਥਨ ਕਰਨ ਲਈ ਘਰੇਲੂ ਖੇਤਰ ਵਿੱਚ ਲਾਈਫ਼ਲਾਈਨ ਉਡਾਨ ਦੇ ਤਹਿਤ 339 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading