Advertisement - Remove

sector - Example Sentences

Popularity:
Difficulty:
ਸੇਕ੍ਟਰ
He added that the sector was excluded from competition and transparency was a big problem.
ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਤਰ ਨੂੰ ਮੁਕਾਬਲੇ ਤੋਂ ਬਾਹਰ ਰੱਖਿਆ ਗਿਆ ਸੀ ਤੇ ਇਸ ਮਾਮਲੇ ’ਚ ਪਾਰਦਰਸ਼ਤਾ ਨਾ ਹੋਣਾ ਇੱਕ ਵੱਡੀ ਸਮੱਸਿਆ ਸੀ।
Owing to this, he said, the coal sector lacked investment and its efficiency was also questionable.
ਉਨ੍ਹਾਂ ਕਿਹਾ ਕਿ ਇਸੇ ਕਾਰਨ ਕੋਲਾ ਖੇਤਰ ਵਿੱਚ ਨਿਵੇਸ਼ ਨਹੀਂ ਹੁੰਦਾ ਸੀ ਤੇ ਇੰਝ ਉਸ ਦੀ ਕਾਰਜਕੁਸ਼ਲਤਾ ਉੱਤੇ ਵੀ ਪ੍ਰਸ਼ਨਚਿੰਨ੍ਹ ਵੀ ਲੱਗ ਜਾਂਦਾ ਸੀ।
This includes 737 in the government sector and 279 private labs.
ਇਸ ਵਿੱਚ ਸਰਕਾਰੀ ਖੇਤਰ ਦੀਆਂ 737 ਅਤੇ ਨਿਜੀ ਖੇਤਰ ਦੀਆਂ 279 ਲੈਬਾਂ ਸ਼ਾਮਲ ਹਨ।
With this, about 1 crore more new farmers and cattle rearers will be linked to the dairy sector and new facilities related to the dairy sector will be created.
ਇਸ ਤੋਂ ਕਰੀਬ 1 ਕਰੋੜ ਅਤੇ ਨਵੇਂ ਕਿਸਾਨਾਂ, ਪਸ਼ੂਪਾਲਕਾਂ ਨੂੰ ਡੇਅਰੀ ਸੈਕਟਰ ਨਾਲ ਜੋੜਿਆ ਜਾਵੇਗਾ, ਡੇਅਰੀ ਨਾਲ ਜੁੜੀਆਂ ਨਵੀਆਂ ਸੁਵਿਧਾਵਾਂ ਤਿਆਰ ਕੀਤੀਆਂ ਜਾਣਗੀਆਂ।
She shared that owing to these challenges, the unorganised food processing sector contributes much less in terms of value addition and output despite its huge potential.
ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਕਾਰਨ ਅਸੰਗਠਿਤ ਫ਼ੂਡ ਪ੍ਰੋਸੈੱਸਿੰਗ ਖੇਤਰ ਮੁੱਲਵਾਧਾ ਤੇ ਉਤਪਾਦਨ ਜਿਹੇ ਮਾਮਲਿਆਂ ਵਿੱਚ ਪੱਛੜ ਜਾਂਦਾ ਹੈ; ਜਦ ਕਿ ਇਸ ਖੇਤਰ ਵਿੱਚ ਬਹੁਤ ਵਿਸ਼ਾਲ ਸੰਭਾਵਨਾਵਾਂ ਹਨ।
Advertisement - Remove
The testing lab network in the country is further strengthened. With 768 labs in the government sector and 297 private labs, there are as many as 1065 labs in the country.
ਕੋਵਿਡ-19 ਦੀ ਟੈਸਟਿੰਗ ਕਰਨ ਵਾਲੀ ਡਾਇਗਨੌਸਟਿਕ ਲੈਬਾਂ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ, ਭਾਰਤ ਵਿੱਚ ਹੁਣ ਲੈਬਾਂ ਦੀ ਕੁੱਲ ਸੰਖਿਆ ਵਧ ਕੇ 1,065 ਹੋ ਗਈਆਂ ਹਨ, ਇਸ ਵਿੱਚ ਸਰਕਾਰੀ ਸੈਕਟਰ ਵਿੱਚ 768 ਅਤੇ ਪਾਈਵੇਟ ਸੈਕਟਰ ਵਿੱਚ 297 ਲੈਬਾਂ ਹਨ।
This is the first step among a broader set of reforms that are needed to propel the MSME sector over time.
ਇਹ ਐੱਮਐੱਸਐੱਮਈ ਖੇਤਰ ਨੂੰ ਸਮੇਂ ਦੇ ਨਾਲ ਅੱਗੇ ਵਧਾਉਣ ਦੇ ਲਈ ਲੋੜੀਂਦੇ ਸੁਧਾਰਾਂ ਦੇ ਵਿੱਚ ਪਹਿਲਾ ਕਦਮ ਹੈ।
With 795 labs in the government sector and 324 private labs, there are as many as 1119 labs in the country.
ਸਰਕਾਰੀ ਖੇਤਰ ਵਿੱਚ 795 ਅਤੇ ਪ੍ਰਾਈਵੇਟ ਖੇਤਰ ਵਿੱਚ 324 ਲੈਬਾਂ ਦੇ ਨਾਲ, ਦੇਸ਼ ਵਿੱਚ ਲੈਬਾਂ ਦੀ ਕੁੱਲ ਸੰਖਿਆ 1,119 ਹੈ।
Country-wide diagnostic lab network has been expanded to comprise 850 labs in the government sector and 344 private labs (total of 1194 labs).
ਦੇਸ਼ਵਿਆਪੀ ਡਾਇਗਨੌਸਟਿਕ ਲੈਬ ਨੈੱਟਵਰਕ ਵਿੱਚ ਹੋਣ ਵਾਲਾ ਨਿਰੰਤਰ ਵਿਸਤਾਰ ਹੈ, ਜਿਸ ਵਿੱਚ ਵਰਤਮਾਨ ਸਮੇਂ ਵਿੱਚ ਸਰਕਾਰੀ ਖੇਤਰ ਦੀਆਂ 850 ਲੈਬਾਂ ਅਤੇ ਪ੍ਰਾਈਵੇਟ ਖੇਤਰ ਦੀਆਂ 344 ਲੈਬਾਂ ( ਕੁੱਲ 1194 ਲੈਬਾਂ) ਹਨ।
He gave the example of the healthcare sector where Indian skilled manpower can supplement the global demand.
ਉਨ੍ਹਾਂ ਨੇ ਸਿਹਤ ਸੇਵਾ ਖੇਤਰ ਦਾ ਉਦਾਹਰਣ ਦਿੱਤਾ ਜਿੱਥੇ ਵੱਡੀ ਸੰਖਿਆ ਵਿੱਚ ਉਪਲੱਬਧ ਭਾਰਤੀ ਸਕਿੱਲਡ ਮੈਨਪਾਵਰ ਗਲੋਬਲ ਮੰਗ ਨੂੰ ਪੂਰਾ ਕਰ ਸਕਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading