Advertisement - Remove

sector - Example Sentences

Popularity:
Difficulty:
ਸੇਕ੍ਟਰ
During the event, a short film on the Energy Efficiency achievements in the Industry Sector will also be shown.
ਇਸ ਸਮਾਰੋਹ ਦੌਰਾਨ ਉਦਯੋਗਿਕ ਖੇਤਰ ਵਿੱਚ ਊਰਜਾ ਨਿਪੁੰਨਤਾ ਦੀਆਂ ਪ੍ਰਾਪਤੀਆਂ ਬਾਰੇ ਇੱਕ ਛੋਟੀ ਫਿਲਮ ਵੀ ਵਿਖਾਈ ਗਈ।
Prime Minister and Deputy Prime Minister Rogozin discussed the steady expansion and diversification of bilateral ties, particularly noting the standout collaboration in the energy sector and the common pursuit of high- technology cooperation. Mr.
ਪ੍ਰਧਾਨ ਮੰਤਰੀ ਅਤੇ ਰੂਸ ਦੇ ਉਪ ਪ੍ਰਧਾਨ ਮੰਤਰੀ ਸ੍ਰੀ ਰੋਗੋਜ਼ਿਨ ਨੇ ਦੁਵੱਲੇ ਸਬੰਧਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਇਨ੍ਹਾਂ ਦੀ ਵਿਭਿੰਨਤਾ ਬਾਰੇ ਚਰਚਾ ਕੀਤੀ, ਵਿਸ਼ੇਸ਼ ਤੌਰ `ਤੇ ਉਰਜਾ ਖੇਤਰ ਵਿੱਚ ਵਧਦੇ ਸਹਿਯੋਗ ਅਤੇ ਉੱਚ ਟੈਕਨੋਲੋਜੀ ਸਹਿਯੋਗ ਬਾਰੇ ਵੀ ਗੱਲਬਾਤ ਕੀਤੀ।
The Online Vigilance System of Board and below Board Level Executives of Central Public Sector Enterprises (CPSEs) was launched on March 30, 2017. The e-Service Book of the DoPT employees was also launched on the occasion.
ਕੇਂਦਰੀ ਪਬਲਿਕ ਸੈਕਟਰ ਅੰਡਰਟੇਕਿੰਗ ਦੇ ਬੋਰਡ ਪੱਧਰੀ ਅਤੇ ਬੋਰਡ ਹੇਠਲੇ ਕਾਰਜਕਾਰੀ ਅਧਿਕਾਰੀ ਅਤੇ ਬੋਰਡ ਦੇ ਸਟਾਫ਼ ਅਤੇ ਸਿਖਲਾਈ ਵਿਭਾਗ ਦੀ ਈ-ਸਰਵਿਸ ਪੁੱਕ ਲਈ ਔਨਲਾਈਨ ਵਿਜੀਲੈਂਸ ਪ੍ਰਣਾਲੀ 30 ਮਾਰਚ 2017 ਨੂੰ ਸ਼ੁਰੂ ਕੀਤੀ ਗਈ ਸੀ।
The results also indicate a fall in manufacturing sector employment to the tune of 87,000.
ਨਤੀਜਿਆਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਨਿਰਮਾਣ ਖੇਤਰ ਵਿੱਚ ਰੋਜ਼ਗਾਰ 87000 ਦੀ ਗਿਰਾਵਟ ਵੱਲ ਹੈ।
Besides, Manufacturing sector has got a fillip with the Make in India programme. In 2014, while there were only two mobile phone factories in India, today we have 120 handset manufacturing units, he added.
ਇਸ ਤੋਂ ਇਲਾਵਾ ‘ਮੇਕ ਇੰਨ ਇੰਡੀਆ’ ਪ੍ਰੋਗਰਾਮ ਨਾਲ ਨਿਰਮਾਣ ਖੇਤਰ ਨੂੰ ਕਾਫੀ ਹੁਲਾਰਾ ਮਿਲਿਆ ਹੈ, ਜਿੱਥੇ ਇੱਕ ਪਾਸੇ ਸੰਨ 2014 ਵਿੱਚ ਭਾਰਤ ਵਿੱਚ ਸਿਰਫ਼ ਦੋ ਹੀ ਮੋਬਾਈਲ ਫੋਨ ਫੈਕਟਰੀਆਂ ਸਨ, ਉੱਥੇ ਹੁਣ ਸਾਡੇ ਦੇਸ਼ ਵਿੱਚ 120 ਮੋਬਾਈਲ ਫੋਨ ਨਿਰਮਾਤਾ ਇਕਾਈਆਂ ਹਨ”।
Advertisement - Remove
The gathering comprised of the whos who of fertilizer sector including CMDs of Fertilizer Cos., along with senior officers of DoF.
ਇਸ ਇਕੱਠ ਵਿੱਚ ਖਾਦ ਖੇਤਰ ਦੀਆਂ ਹੋਰ ਹਸਤੀਆਂ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਖਾਦ ਕੰਪਨੀਆਂ ਦੇ ਸੀਐੱਮਡੀਜ਼ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।
The five-day Exhibition will be held from 2 October 2019 to 6 October 2019 at Plaza, Sector 17, Chandigarh.
ਇਹ ਪ੍ਰਦਰਸ਼ਨੀ 2 ਅਕਤੂਬਰ ਤੋਂ 6 ਅਕਤੂਬਰ 2019 ਤੱਕ ਪਲਾਜ਼ਾ ਸੈਕਟਰ 17 ਵਿੱਚ ਚਲੇਗੀ।
The efforts in blue economy would bring about more employment to the youth in fish processing and marketing. Textile Sector Prime Minister said there was a decision on the new machines in the technical textiles.
ਨੀਲੀ ਅਰਥਵਿਵਸਥਾ ਵਿਚਲੇ ਪ੍ਰਯਤਨ ਫਿਸ਼ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਵਿੱਚ ਯੁਵਾਵਾਂ ਲਈ ਜ਼ਿਆਦਾ ਰੋਜ਼ਗਾਰ ਲਿਆਉਣਗੇ ।” ਕੱਪੜਾ ਖੇਤਰ ਪ੍ਰਧਾਨ ਮੰਤਰੀ ਨੇ ਕਿਹਾ, ਕਿ ਤਕਨੀਕੀ ਟੈਕਸਟਾਈਲਜ਼ ਵਿੱਚ ਨਵੀਆਂ ਮਸ਼ੀਨਾਂ ‘ਤੇ ਫੈਸਲਾ ਲਿਆ ਗਿਆ ਸੀ।
The Prime Minister further said that different government departments and banking sector personnel have been engaged in providing essential services while working together round the clock as a team.
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਵਿਭਿੰਨ ਸਰਕਾਰੀ ਵਿਭਾਗਾਂ ਤੇ ਬੈਂਕਿੰਗ ਖੇਤਰ ਦੇ ਕਰਮਚਾਰੀਆਂ ਨੂੰ ਹਰ ਸਮੇਂ ਇੱਕ ਟੀਮ ਵਜੋਂ ਇਕਜੁੱਟਤਾ ਨਾਲ ਕੰਮ ਕਰਦਿਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਦੇ ਕੰਮ ’ਚ ਲਾਇਆ ਗਿਆ ਹੈ।
Details: Promotion of Medical Device Parks Medical Device is a growing sector and its potential for growth is the highest among all sectors in the healthcare market. It is valued at Rs.
ਮੈਡੀਕਲ ਉਪਕਰਣ ਪਾਰਕਾਂ ਦਾ ਵਾਧਾ(ਪ੍ਰਮੋਸ਼ਨ) ਬੀ. ਮੈਡੀਕਲ ਉਪਕਰਣ ਇੱਕ ਉੱਭਰਦਾ ਹੋਇਆ ਖੇਤਰ ਹੈ ਅਤੇ ਸਿਹਤ ਦੇਖਭਾਲ਼ ਬਜ਼ਾਰ ਦੇ ਸਾਰੇ ਖੇਤਰਾਂ ਵਿੱਚ ਇਸ ਦੇ ਵਿਕਾਸ ਦੀ ਸੰਭਾਵਨਾ ਸਭ ਤੋਂ ਅਧਿਕ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading