Advertisement - Remove

sector - Example Sentences

Popularity:
Difficulty:
ਸੇਕ੍ਟਰ
This has been made possible by a rapidly growing national network of diagnostic labs which comprises 969 labs in the government sector and 500 private labs, adding up to 1469.
ਅਜਿਹਾ ਡਾਇਓਗਨੌਸਟਿਕ ਲੈਬੋਰੇਟਰੀਜ਼ ਦੇ ਰਾਸ਼ਟਰੀ ਨੈੱਟਵਰਕ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਸੰਭਵ ਹੋਇਆ ਹੈ, ਇਸ ਨੈੱਟਵਰਕ ਵਿੱਚ ਸਰਕਾਰੀ ਖੇਤਰ ਦੀਆਂ 969 ਲੈਬੋਰੇਟਰੀਆਂ ਤੇ 500 ਪ੍ਰਾਈਵੇਟ ਲੈਬੋਰੇਟਰੀਆਂ ਸ਼ਾਮਲ ਹਨ ਤੇ ਇੰਝ ਇਨ੍ਹਾਂ ਦੀ ਕੁੱਲ ਸੰਖਿਆ 1,469 ਹੈ।
Ministry of Railways have signed MUs for technical cooperation with the Rail sector with various foreign Governments and National Railways.
ਰੇਲ ਮੰਤਰਾਲੇ ਨੇ ਰੇਲ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਵਿਭਿੰਨ ਵਿਦੇਸ਼ੀ ਸਰਕਾਰਾਂ ਅਤੇ ਰਾਸ਼ਟਰੀ ਰੇਲਵੇਜ਼ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ।
He added that the aviation sector in India is filled with opportunity.
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦਾ ਹਵਾਬਾਜ਼ੀ ਖੇਤਰ ਮੌਕਿਆਂ ਨਾਲ ਭਰਪੂਰ ਹੈ।
The Turkish tourism sector is globally renowned.
ਤੁਰਕੀ ਦਾ ਸੈਰ ਸਪਾਟਾ ਖੇਤਰ ਦੁਨੀਆ ਵਿੱਚ ਮੰਨਿਆ ਹੋਇਆ ਹੈ।
Therefore, the energy sector becomes an important pillar of our bilateral relations.
ਇਸ ਲਈ ਊਰਜਾ ਖੇਤਰ ਸਾਡੇ ਦੋ-ਪੱਖੀ ਸਬੰਧਾਂ ਦਾ ਇੱਕ ਅਹਿਮ ਥੰਮ ਬਣ ਗਿਆ ਹੈ।
Advertisement - Remove
Turkey has a strong manufacturing sector and India is a low cost manufacturing hub.
ਤੁਰਕੀ ਦਾ ਇੱਕ ਮਜ਼ਬੂਤ ਨਿਰਮਾਣ ਖੇਤਰ ਹੈ ਅਤੇ ਭਾਰਤ ਇੱਕ ਘੱਟ ਲਾਗਤ ਵਾਲਾ ਨਿਰਮਾਣ ਧੁਰਾ ਹੈ।
The letter by Finance Minister highlights a concern being raised by the manufacturing sector in the country regarding the rise in input costs of petroleum products happening on account of transition to Goods and Services Tax regime.
ਵਿੱਤ ਮੰਤਰੀ ਵੱਲੋਂ ਲਿਖੇ ਗਏ ਪੱਤਰ ਵਿੱਚ ਨਿਰਮਾਣ ਖੇਤਰ ਵੱਲੋਂ ਦੇਸ਼ ਵਿੱਚ ਪ੍ਰਗਟਾਈ ਜਾ ਰਹੀ ਚਿੰਤਾ ਦਾ ਜ਼ਿਕਰ ਕੀਤਾ ਗਿਆ ਹੈ ਕਿ ਵਸਤਾਂ ਅਤੇ ਸੇਵਾਵਾਂ ਟੈਕਸ ਲਾਗੂ ਹੋਣ ਤੋਂ ਬਾਅਦ ਵੀ ਨਿਰਮਾਣ ਖੇਤਰ ਲਈ ਪੈਟਰੋਲੀ ਉਤਪਾਦਾਂ ਦੀ ਕੀਮਤ ਵਧਦੀ ਜਾ ਰਹੀ ਹੈ।
This university will set Indian Railways on the path of modernisation and help India become a global leader in transport sector by enhancing productivity and promoting 'Make in India'.
ਇਹ ਯੂਨੀਵਰਸਿਟੀ ਭਾਰਤੀ ਰੇਲਵੇ ਨੂੰ ਆਧੁਨਿਕੀਕਰਣ ਦੇ ਰਾਹ ਉੱਤੇ ਪਾਵੇਗੀ ਅਤੇ ਟਰਾਂਸਪੋਰਟ ਖੇਤਰ ਵਿੱਚ ਉਤਪਾਦਕਤਾ ਵਧਾ ਕੇ ਭਾਰਤ ਨੂੰ ਵਿਸ਼ਵ ਆਗੂ ਬਣਨ ਵਿੱਚ ਮਦਦ ਕਰੇਗੀ ਅਤੇ ਨਾਲ ਹੀ 'ਮੇਕ ਇਨ ਇੰਡੀਆ' ਨੂੰ ਹੱਲਾਸ਼ੇਰੀ ਦੇਵੇਗੀ।
Heritage sites are being offered for adoption by the public sector , private sector and individuals to become Monument Mitras for developing amenities and facilities at these sites under this programme.
ਜਨਤਕ ਖੇਤਰ , ਨਿਜੀ ਖੇਤਰ ਅਤ ਵਿਅਕਤੀਗਤ ਪੱਧਰ ‘ਤੇ ਵੀ ਇਨ੍ਹਾਂ ਸਥਾਨਾਂ ਵਿੱਚ ਸੁਵਿਧਾਵਾਂ ਵਿਕਸਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਵਾਲਿਆਂ ਨੂੰ ‘ਸਮਾਰਕ ਮਿੱਤਰ’ ਦੇ ਨਾਮ ਤੋਂ ਜਾਣਿਆ ਜਾਵੇਗਾ।
Ministry of Tourism has formulated the guidelines for implementation of the new scheme in consultation with the State Governments and Private Sector and is in the process of completing other formalities before launching the scheme.
ਰਾਜ ਸਰਕਾਰਾਂ ਅਤੇ ਨਿਜੀ ਖੇਤਰ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਸੈਰ-ਸਪਾਟਾ ਮੰਤਰਾਲੇ ਨੇ ਇਸ ਨਵੀਂ ਯੋਜਨਾ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading