Advertisement - Remove

sector - Example Sentences

Popularity:
Difficulty:
ਸੇਕ੍ਟਰ
MoU between M/o Petroleum & Natural Gas of the Republic of India and Belarusian State Concern of Oil and Chemistry in the Oil and Gas Sector
ਭਾਰਤ ਗਣਰਾਜ ਦੇ ਮੈਸਰਜ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਬੇਲਾਰੂਸ ਦੇ ਤੇਲ ਅਤੇ ਰਸਾਇਣ ਵਿਚਕਾਰ ਤੇਲ ਅਤੇ ਗੈਸ ਖੇਤਰ ਦਰਮਿਆਨ ਸਮਝੌਤਾ।
These Public Sector Under-takings are engaged in training and hand holding artisans, weavers and farmers, for marketing and food processing.
ਜਨਤਕ ਖੇਤਰ ਦੇ ਇਹ ਅਦਾਰੇ ਕਾਰੀਗਰਾਂ, ਬੁਣਕਰਾਂ ਅਤੇ ਕਿਸਾਨਾਂ ਦੀ ਟ੍ਰੇਨਿੰਗ ਦੇ ਕੰਮ ਵਿੱਚ ਲੱਗੇ ਹੋਏ ਹਨ ਤਾਂ ਕਿ ਫੂਡ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
Just yesterday, we approved a new Central Sector Scheme.
ਬੀਤੇ ਦਿਨੀਂ ਅਸੀਂ ਇਕ ਨਵੀਂ ਕੇਂਦਰੀ ਸੈਕਟਰ ਦੀ ਸਕੀਮ ਨੂੰ ਪ੍ਰਵਾਨਗੀ ਦਿੱਤੀ।
One sector is physical infrastructure relating to water supply, power, connectivity and especially projects promoting tourism.
ਇੱਕ ਖੇਤਰ ਪਾਣੀ ਸਪਲਾਈ, ਬਿਜਲੀ ਕੁਨੈਕਟੀਵਿਟੀ ਨਾਲ ਸਬੰਧਤ ਹੈ ਅਤੇ ਇਸ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਵੀ ਪ੍ਰਬੰਧ ਹੈ।
The other is social sector projects of education and health.
ਦੂਜਾ ਸਮਾਜਿਕ ਖੇਤਰ ਦਾ ਪ੍ਰੋਜੈਕਟ ਹੈ ਜੋ ਕਿ ਵਿੱਦਿਆ ਅਤੇ ਸਿਹਤ ਨਾਲ ਸਬੰਧਤ ਹੈ।
Advertisement - Remove
He said that the Government’s priority in the science and technology sector is to apply science to solve our country’s problems.
ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿਚ ਸਰਕਾਰ ਦੀ ਪਹਿਲ ਸਮੱਸਿਆਵਾਂ ਦੇ ਹੱਲ ਲਈ ਵਿਗਿਆਨ ਦੀ ਮਦਦ ਲੈਣਾ ਹੈ।
• Petrol, diesel and CNG gas stations authorised by public sector oil companies
ਇਸ ਦੌਰਾਨ ਇਨ੍ਹਾਂ ਸੰਸਥਾਨਾਂ ਨੂੰ ਪ੍ਰਤੀ ਦਿਨ ਆਪਣੇ ਸਟਾੱਕ ਅਤੇ ਵਿਕਰੀ ਦੀ ਸੂਚਨਾ ਰਜਿਸਟਰ ਵਿੱਚ ਰੱਖਣੀ ਹੋਵੇਗੀ।
It aims to enhance enterprise to enterprise cooperation and help initiate sustainable business alliances in terms of technology transfers, joint ventures and business partnerships in MSME sector between the two countries.
ਸਹਿਮਤੀ ਪੱਤਰ ਨਾਲਦੋਵਾਂ ਦੇਸ਼ਾਂ ਦੇ ਉੱਦਮਾਂ ਦਰਮਿਆਨ ਸਹਿਯੋਗ ਵਧੇਗਾ ਅਤੇ ਐੱਮਐੱਸਐੱਮਈ ਖੇਤਰ ਵਿੱਚ ਟੈਕਨੋਲੋਜੀ ਟ੍ਰਾਂਸਫਰ, ਸੰਯੁਕਤ ਉੱਦਮ ਅਤੇ ਵਪਾਰਕ ਸਾਂਝੇਦਾਰੀ ਦੇ ਸਬੰਧ ਵਿੱਚ ਲਗਾਤਾਰ ਵਪਾਰਕ ਗਠਬੰਧਨ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।
He welcomed greater US investment in the manufacturing sector in India, and invited US companies to explore opportunities for Make-in-India.
ਉਨ੍ਹਾਂ ਨੇ ਭਾਰਤ ਦੇ ਨਿਰਮਾਣ ਖੇਤਰ ਵਿੱਚ ਜ਼ਿਆਦਾ ਅਮਰੀਕੀ ਨਿਵੇਸ਼ ਦਾ ਸੁਆਗਤ ਕੀਤਾ ਅਤੇ ਮੇਕ-ਇਨ-ਇੰਡੀਆ ਲਈ ਅਵਸਰ ਤਲਾਸ਼ਣ ਲਈ ਅਮਰੀਕੀ ਕੰਪਨੀਆਂ ਨੂੰ ਸੱਦਾ ਦਿੱਤਾ।
He welcomed greater US investment in the manufacturing sector in India, and invited US companies to explore opportunities for Make-in-India.
ਉਨ੍ਹਾਂ ਨੇ ਭਾਰਤ ਦੇ ਨਿਰਮਾਣ ਖੇਤਰ ਵਿੱਚ ਅਧਿਕ ਅਮਰੀਕੀ ਨਿਵੇਸ਼ ਦਾ ਸੁਆਗਤ ਕੀਤਾ ਅਤੇ ਮੇਕ ਇਨ ਇੰਡੀਆ ਲਈ ਮੌਕੇ ਤਲਾਸ਼ਣ ਲਈ ਅਮਰੀਕੀ ਕੰਪਨੀਆਂ ਨੂੰ ਸੱਦਾ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading