Advertisement - Remove

sector - Example Sentences

Popularity:
Difficulty:
ਸੇਕ੍ਟਰ
Both sides agreed that future technical discussions on upgradation of speed of the Delhi-Chandigarh sector will necessarily take into account the passenger and freight traffic load on the section and the complexities it entails.
ਦੋਹਾਂ ਪੱਖ ਇਸ ਗੱਲ 'ਤੇ ਸਹਿਮਤ ਹੋਏ ਕਿ ਦਿੱਲੀ- ਚੰਡੀਗੜ੍ਹ ਖੇਤਰ ਦੀ ਗਤੀ ਦੇ ਅਪਗ੍ਰੇਡੇਸ਼ਨ 'ਤੇ ਇਸ ਹਿੱਸੇ 'ਤੇ ਯਾਤਰੀਆਂ ਅਤੇ ਮਾਲ ਢੁਆਈ ਦੇ ਭਾਰ ਨੂੰ ਧਿਆਨ ਵਿੱਚ ਰੱਖਕੇ ਭਾਵੀ ਤਕਨੀਕੀ ਚਰਚਾ ਅਤੇ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਣਗੇ।
Both sides agreed that future technical discussions on upgradation of speed of the Delhi-Chandigarh sector will necessarily take into account the passenger and freight traffic load on the section and the complexities it entails.
ਦੋਹਾਂ ਪੱਖ ਇਸ ਗੱਲ ‘ਤੇ ਸਹਿਮਤ ਹੋਏ ਕਿ ਦਿੱਲੀ- ਚੰਡੀਗੜ੍ਹ ਖੇਤਰ ਦੀ ਗਤੀ ਦੇ ਅਪਗ੍ਰੇਡੇਸ਼ਨ ‘ਤੇ ਇਸ ਹਿੱਸੇ ‘ਤੇ ਯਾਤਰੀਆਂ ਅਤੇ ਮਾਲ ਢੁਆਈ ਦੇ ਭਾਰ ਨੂੰ ਧਿਆਨ ਵਿੱਚ ਰੱਖਕੇ ਭਾਵੀ ਤਕਨੀਕੀ ਚਰਚਾ ਅਤੇ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਣਗੇ।
23. We also expect ‘Make in India’ to be a key sector of bilateral engagement.
23. ਅਸੀਂ ਇਹ ਵੀ ਆਸ ਕਰਦੇ ਹਾਂ ਕਿ ‘ਮੇਕ ਇਨ ਇੰਡੀਆ’, ਦੁਵੱਲੀ ਗਤੀਵਿਧੀ ਦਾ ਇੱਕ ਪ੍ਰਮੁੱਖ ਖੇਤਰ ਹੋਵੇ।
Four, our manufacturing sector is rebounding.
ਚੌਥਾ, ਸਾਡਾ ਨਿਰਮਾਣ ਖੇਤਰ ਤੇਜ਼ੀ ਨਾਲ ਉਛਾਲੇ ਮਾਰ ਰਿਹਾ ਹੈ।
Four, our manufacturing sector is rebounding.
ਚੌਥਾ, ਸਾਡਾ ਨਿਰਮਾਣ ਖੇਤਰ ਤੇਜ਼ੀ ਨਾਲ ਉਛਾਲੇ ਮਾਰ ਰਿਹਾ ਹੈ।
Advertisement - Remove
Nine, Agriculture sector is receiving a level of priority that it has not since the Green Revolution decades ago.
ਨੌਵਾਂ, ਖੇਤੀ ਖੇਤਰ ਇੱਕ ਪਹਿਲ ਵਾਲਾ ਦਰਜਾ ਹਾਸਿਲ ਕਰ ਰਿਹਾ ਹੈ ਜੋ ਕਿ ਦਹਾਕਿਆਂ ਪਹਿਲਾਂ ਹਰੀ ਕ੍ਰਾਂਤੀ ਦੇ ਆਗਮਨ ਤੋਂ ਬਾਅਦ ਵੀ ਨਹੀਂ ਹਾਸਲ ਹੋ ਸਕਿਆ ਸੀ।
Talking about challenges in the agricultural sector today, the Prime Minister said that the success in agriculture needs to be extended to eastern India; and scientific and technological interventions are required to make this a reality.
ਖੇਤੀ ਸੈਕਟਰ ਨੂੰ ਅੱਜ ਦੇ ਸਮੇਂ ਵਿਚ ਪੇਸ਼ ਆ ਰਹੀਆਂ ਚੁਨੌਤੀਆਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਲੋੜਾਂ ਵਿੱਚ ਮਿਲਣ ਵਾਲੀ ਸਫਲਤਾ ਪੂਰਬੀ ਭਾਰਤ ਤੱਕ ਵੀ ਵਧਾਈ ਜਾਣੀ ਚਾਹੀਦੀ ਹੈ ਅਤੇ ਵਿਗਿਆਨਕ ਅਤੇ ਤਕਨਾਲੋਜੀਕਲ ਖੋਜਾਂ ਨੂੰ ਇੱਕ ਅਸਲੀਅਤ ਵਿੱਚ ਬਦਲਿਆ ਜਾਣਾ ਚਾਹੀਦਾ ਹੈ।
The Central Public Sector like NTPC and PGCIL have also been directed to be available to render all possible assistance to the State Government in restoring power lines.
ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਜਿਵੇਂ ਐੱਨਟੀਪੀਸੀ ਅਤੇ ਪੀਜੀਸੀਆਈਐੱਲ ਨੂੰ ਵੀ ਹਿਦਾਇਤ ਦਿੱਤੀ ਗਈ ਹੈ ਕਿ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਲਈ ਰਾਜ ਸਰਕਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਰਹਿਣ।
The Iranian side expressed its readiness to enhance enabling environment to attract Indian private/public sector investments, in Chabahar FTZ.
ਇਰਾਨ ਨੇ ਭਾਰਤ ਦੇ ਨਿਜੀ/ਜਨਤਕ ਖੇਤਰ ਦੇ ਨਿਵੇਸ਼ ਨੂੰ ਚਾਬਹਾਰ ਐੱਫਟੀਜ਼ੈੱਡ ਲਈ ਆਕਰਸ਼ਿਤ ਕਰਨ ਲਈ ਮਾਹੌਲ ਤਿਆਰ ਕਰਨ ਪ੍ਰਤੀ ਸਹਿਮਤੀ ਜਤਾਈ।
This is a prime example of how the public sector and the private sector can combine with good intention to build a world-class institute aimed at benefiting the poor.
ਇਹ ਇੱਕ ਉਦਾਹਰਣ ਹੈ ਕਿ ਕਿਵੇਂ ਜਨਤਕ ਖੇਤਰ ਅਤੇ ਨਿਜੀ ਖੇਤਰ ਮਿਲ ਕੇ ਚੰਗੇ ਇਰਾਦੇ ਨਾਲ ਗ਼ਰੀਬਾਂ ਦੇ ਭਲੇ ਲਈ ਵਿਸ਼ਵ ਪੱਧਰ ਦਾ ਇੰਸਟੀਟਿਊਟ ਸਥਾਪਿਤ ਕਰ ਸਕਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading