Advertisement - Remove

sector - Example Sentences

Popularity:
Difficulty:
ਸੇਕ੍ਟਰ
In his address, Shri RameshwarTeli, MoS, Food Processing Industries said that apart from huge employment opportunities, the Bamboo sector can be a main pillar of ecological, medicinal, paper and building sectors in India.
ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਂਸ ਖੇਤਰ ਰੋਜ਼ਗਾਰ ਦੇ ਵਿਸ਼ਾਲ ਅਵਸਰ ਮੁਹੱਈਆ ਕਰਵਾਉਣ ਦੇ ਇਲਾਵਾ ਭਾਰਤ ਵਿੱਚ ਪਰਿਸਥਿਤੀ ਵਿਗਿਆਨ, ਔਸ਼ਧੀ, ਕਾਗਜ਼ ਅਤੇ ਭਵਨ ਨਿਰਮਾਣ ਖੇਤਰਾਂ ਦਾ ਇੱਕ ਮੁੱਖ ਥੰਮ੍ਹ ਹੋ ਸਕਦਾ ਹੈ।
V K Saraswat in his address said that The White paper has highlighted five sector s that would be critical for Indias economic growth, using technology stimulus and charted out sector specific as well as aggregate policy and technological recommendations..
ਵੀ.ਕੇ. ਸਾਰਸਵਤ ਨੇ ਆਪਣੇ ਸੰਬੋਧਨ ਵਿੱਚ ਕਿਹਾ, ਵ੍ਹਾਈਟ ਪੇਪਰ ਵਿੱਚ ਪੰਜ ਖੇਤਰ ਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਜੋ ਭਾਰਤ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੋਣਗੇ। ਇਸ ਦੇ ਲਈ ਟੈਕਨੋਲੋਜੀ ਪ੍ਰੋਤਸਾਹਨ, ਖੇਤਰ ਵਿਸ਼ੇਸ਼ ਦੇ ਨਾਲ-ਨਾਲ ਸਮੁੱਚੀਆਂ ਨੀਤੀ ਅਤੇ ਤਕਨੀਕੀ ਸਿਫਾਰਸ਼ਾਂ ਨੂੰ ਅਪਣਾਉਣ ਦੀ ਲੋੜ ਹੈ।"
Cycling can aid a green recovery from COVID-19 for the transport sector and create a golden age for active, sustainable, and efficient travel in our cities. - Durga Shanker Mishra IAS Secretary, Ministry of Housing and Urban Affairs.
ਸਾਇਕਲਚਾਲਨ ਨਾਲ ਆਵਾਜਾਈ ਖੇਤਰ ਲਈ ਕੋਵਿਡ19 ਤੋਂ ਪ੍ਰਦੂਸ਼ਣਮੁਕਤ ਪੁਨਰਸੁਰਜੀਤੀ ਵਿੱਚ ਮਦਦ ਮਿਲ ਸਕਦੀ ਹੈ ਅਤੇ ਇੰਝ ਸਾਡੀਆਂ ਸਿਟੀਜ਼ ਲਈ ਸਰਗਰਮ, ਚਿਰਸਥਾਈ ਤੇ ਕਾਰਜਕੁਸ਼ਲ ਯਾਤਰਾ ਵਾਸਤੇ ਇੱਕ ਸੁਨਹਿਰੀ ਜੁੱਗ ਸਿਰਜਿਆ ਜਾ ਸਕਦਾ ਹੈ।” - ਦੁਰੰਗਾ ਸ਼ੰਕਰ ਮਿਸ਼ਰਾ ਆਈਏਐੱਸ - ਸਕੱਤਰ, ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ***
The feedback received would be useful in bringing further necessary reforms in fertilizer sector in order to achieve Prime Minister Shri Narendra Modis vision of doubling farmers income.
ਇਸ ਦੌਰਾਨ ਪ੍ਰਾਪਤ ਕੀਤੀ ਗਈ ਪ੍ਰਤੀਕ੍ਰਿਆ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਖਾਦ ਸੈਕਟਰ ਵਿੱਚ ਹੋਰ ਜ਼ਰੂਰੀ ਸੁਧਾਰ ਲਿਆਉਣ ਵਿੱਚ ਲਾਭਦਾਇਕ ਹੋਵੇਗੀ।
Calling upon the electronics hardware sector to use the route of innovation, RD, expansion of domestic footprints, and increasing exports, the minister said that industries which are more self-reliant and grew without the support of the government, have made their mark.
ਇਲੈਕਟ੍ਰੌਨਿਕਸ ਹਾਰਡਵੇਅਰ ਖੇਤਰ ਤੋਂ ਨਵੀਨਤਾ, ਖੋਜ ਤੇ ਵਿਕਾਸ (ਆਰ ਐਂਡ ਡੀ), ਘਰੇਲੂ ਪਹੁੰਚ ਵਧਾਉਣ ਦਾ ਸੱਦਾ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਅਜਿਹੇ ਉਦਯੋਗਾਂ ਨੇ ਆਪਣੀ ਅਲੱਗ-ਅਲੱਗ ਪਹਿਚਾਣ ਬਣਾਈ ਹੈ, ਜੋ ਜ਼ਿਆਦਾ ਆਤਮ-ਨਿਰਭਰ ਹਨ ਅਤੇ ਬਿਨਾ ਸਰਕਾਰ ਦੇ ਸਮਰਥਨ ਦੇ ਅੱਗੇ ਵਧੇ ਹਨ।
Advertisement - Remove
With 865 labs in the government sector and 358 private labs, the total number of testing labs is 1223, as on date.
ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਸਰਕਾਰੀ ਖੇਤਰ ਦੀਆਂ 865 ਅਤੇ ਪ੍ਰਾਈਵੇਟ ਖੇਤਰ ਦੀਆਂ 358 ਲੈਬਾਂ ਨਾਲ ਕੁੱਲ ਟੈਸਟਿੰਗ ਲੈਬਾਂ ਦੀ ਸੰਖਿਆ 1223 ਹੈ।
Highlighting the role of food processing sector in current scenario, Union Minister said that with a shift in the industry landscape, many food processing companies are attempting to diversify and expand their product line-up.
ਮੌਜੂਦਾ ਦ੍ਰਿਸ਼ ਵਿੱਚ ਫ਼ੂਡ ਪ੍ਰੋਸੈੱਸਿੰਗ ਖੇਤਰ ਦੀ ਭੂਮਿਕਾ ਉਜਾਗਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਦਯੋਗਿਕ ਦ੍ਰਿਸ਼ ਵਿੱਚ ਤਬਦੀਲੀ ਨਾਲ ਬਹੁਤ ਸਾਰੀਆਂ ਫ਼ੂਡ ਪ੍ਰੋਸੈੱਸਿੰਗ ਕੰਪਨੀਆਂ ਆਪਣੇ ਉਤਪਾਦਾਂ ਦੀ ਕਤਾਰ ਵਿੱਚ ਵਿਭਿੰਨਤਾ ਲਿਆਉਣ ਅਤੇ ਪਸਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
She stressed upon the new era of opportunities in the food processing sector with various segments emerging as the champion segments such as ready to eat, frozen food, superfood, nutraceuticals etc.
ਉਨ੍ਹਾਂ ਫ਼ੂਡ ਪ੍ਰੋਸੈੱਸਿੰਗ ਖੇਤਰ ਵਿੱਚ ਮੌਕਿਆਂ ਦੇ ਨਵੇਂ ਜੁੱਗ ਉੱਤੇ ਜ਼ੋਰ ਦਿੱਤਾ ਕਿਉਂਕਿ ਖਾਣ ਲਈ ਤਿਆਰ, ਫ਼੍ਰੋਜ਼ਨ ਫ਼ੂਡ, ਸੁਪਰਫ਼ੂਡ, ਨਿਊਟ੍ਰਾਸਿਊਟੀਕਲਜ਼ ਆਦਿ ਜਿਹੇ ਪ੍ਰਮੁੱਖ ਤੇ ਸਫ਼ਲ ਖੰਡ ਤੇਜ਼ੀ ਨਾਲ ਉੱਭਰ ਰਹੇ ਹਨ।
This sector is the mainstay of industrial development and provides building blocks for many downstream industries.
ਇਹ ਸੈਕਟਰ ਉਦਯੋਗਿਕ ਵਿਕਾਸ ਦਾ ਮੁੱਖ ਅਧਾਰ ਹੈ ਅਤੇ ਕਈ ਉਦਯੋਗਾਂ ਲਈ ਬਿਲਡਿੰਗ ਬਲਾਕ ਪ੍ਰਦਾਨ ਕਰਦਾ ਹੈ।
While e-inaugurating the orientation program, Dr.Jitendra Singh said that IIM, Jammu is one of the major achievements of the Government of India led by Prime Minister, Shri Narendra Modi in the education sector in Jammu and Kashmir.
ਓਰੀਐਂਟੇਸ਼ਨ ਪ੍ਰੋਗਰਾਮ ਦਾ ਈ-ਉਦਘਾਟਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਈਆਈਐੱਮ, ਜੰਮੂ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਜੰਮੂ-ਕਸ਼ਮੀਰ ਦੇ ਸਿੱਖਿਆ ਖੇਤਰ ਦੀਆਂ ਪ੍ਰਮੁੱਖ ਉਪਲੱਬਧੀਆਂ ਵਿੱਚੋਂ ਇੱਕ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading