Advertisement - Remove

sector - Example Sentences

Popularity:
Difficulty:
ਸੇਕ੍ਟਰ
These hospitals will be a tremendous boost to the health care sector in Ahmedabad.
ਇਹ ਹਸਪਤਾਲ ਅਹਿਮਦਾਬਾਦ ਵਿੱਚ ਸਿਹਤ ਸੰਭਾਲ਼ ਖੇਤਰ ਲਈ ਵੱਡਾ ਹੁਲਾਰਾ ਹੋਣਗੇ।
These hospitals will be a tremendous boost to the health care sector in Ahmedabad.
ਇਹ ਹਸਪਤਾਲ ਅਹਿਮਦਾਬਾਦ ਵਿੱਚ ਸਿਹਤ ਸੰਭਾਲ਼ ਖੇਤਰ ਲਈ ਵੱਡਾ ਹੁਲਾਰਾ ਹੋਣਗੇ।
Roadways Sector
ਸੜਕ ਖੇਤਰ
Railways Sector
ਰੇਲਵੇ ਖੇਤਰ
Enhanced Tax incentive would attract large scale investments in the sector and reform in labour law in view of seasonal nature of the sector will support economies of scale.
ਜ਼ਿਆਦਾ ਟੈਕਸ ਪ੍ਰੋਤਸਾਹਨ ਨਾਲ ਇਸ ਖੇਤਰ ਵਿੱਚ ਵਿਆਪਕ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ ਅਤੇ ਇਸ ਖੇਤਰ ਦੇ ਸੀਜ਼ਨਲ ਸਰੂਪ ਨੂੰ ਧਿਆਨ ਵਿੱਚ ਰੱਖਦਿਆਂ ਕਿਰਤ ਕਾਨੂੰਨਾਂ ਵਿੱਚ ਸੁਧਾਰ ਨਾਲ ਉਤਪਾਦਨ ਪੱਧਰ ਵਿੱਚ ਵਾਧਾ ਸੰਭਵ ਹੋ ਸਕੇਗਾ।

The proposal under this sub-scheme is to incentivize 1000 units in Leather, Footwear and Accessories & Components sector during the three years with proposed outlay of Rs.425 crore.
ਇਸ ਉਪ ਯੋਜਨਾ ਅਧੀਨ 425 ਕਰੋੜ ਰੁਪਏ ਦੇ ਪ੍ਰਸਤਾਵਿਤ ਖਰਚੇ ਨਾਲ 3 ਸਾਲਾਂ ਦੌਰਾਨ ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਅਤੇ ਕਲਪੁਰਜ਼ਾ ਖੇਤਰ ਦੇ 1000 ਯੂਨਿਟਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਹੈ।
They gave an overview of the vast growth potential of the media and entertainment industry in India, and said that this sector is poised to contribute in a significant way towards this goal.
ਉਨ੍ਹਾਂ ਭਾਰਤ ਵਿੱਚ ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਵਿਕਾਸ ਦੀਆਂ ਵਿਆਪਕ ਸੰਭਾਵਨਾਵਾਂ ਦੀ ਰੂਪਰੇਖਾ ਪ੍ਰਧਾਨ ਮੰਤਰੀ ਨੂੰ ਪੇਸ਼ ਕੀਤੀ ਅਤੇ ਕਿਹਾ ਕਿ ਇਹ ਖੇਤਰ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ।

The Amendment will increase the maximum limit of gratuity of employees, in the private sector and in Public Sector Undertakings/ Autonomous Organizations under Government who are not covered under CCS (Pension) Rules, at par with Central Government employees.
ਇਸ ਸੋਧ ਨਾਲ ਨਿਜੀ ਖੇਤਰ ਅਤੇ ਜਨਤਕ ਖੇਤਰ ਦੇ ਅਦਾਰਿਆਂ / ਖੁਦਮੁਖਤਿਆਰ ਸੰਗਠਨਾਂ ਜੋ ਕਿ ਕੇਂਦਰ ਸਰਕਾਰ ਅਧੀਨ ਆਉਂਦੇ ਹਨ ਪਰ ਸੀ ਸੀ ਐੱਸ (ਪੈਨਸ਼ਨ) ਨਿਯਮਾਂ ਅਧੀਨ ਨਹੀਂ ਆਉਂਦੇ, ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਗ੍ਰੈਚੁਟੀ ਪ੍ਰਦਾਨ ਕਰਨ ਦਾ ਪ੍ਰਬੰਧ ਹੋਵੇਗਾ ਅਤੇ ਉਨ੍ਹਾਂ ਦੀ ਗ੍ਰੈਚੁਟੀ ਦੀ ਉੱਪਰਲੀ ਹੱਦ ਵੱਧ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading