sector - Example Sentences ਸੇਕ੍ਟਰ
This auction process marks the beginning of opening of Indian coal sector for commercial mining.
ਇਸ ਨਿਲਾਮੀ ਪ੍ਰਕਿਰਿਆ ਨਾਲ ਭਾਰਤੀ ਕੋਲਾ ਖੇਤਰ ਨੂੰ ਕਮਰਸ਼ੀਅਲ ਮਾਈਨਿੰਗ ਲਈ ਖੋਲ੍ਹਣ ਦੀ ਸ਼ੁਰੂਆਤ ਹੋ ਜਾਵੇਗੀ।
With the launch of commercial mining, India has unlocked the coal sector fully with opportunities for investors related to mining, power and clean coal sectors.
ਕਮਰਸ਼ੀਅਲ ਮਾਈਨਿੰਗ ਦੀ ਸ਼ੁਰੂਆਤ ਹੋਣ ਨਾਲ ਭਾਰਤ ਨੇ ਕੋਲਾ ਖੇਤਰ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ ਅਤੇ ਹੁਣ ਨਿਵੇਸ਼ਕਾਂ ਲਈ ਮਾਈਨਿੰਗ, ਬਿਜਲੀ ਤੇ ਸਵੱਛ ਕੋਲਾ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ।
He said that today we are not only launching the auction of commercial coal mining today but also freeing the coal sector from decades of lockdown.
ਉਨ੍ਹਾਂ ਕਿਹਾ ਕਿ ਅੱਜ ਅਸੀਂ ਕੇਵਲ ਕੋਲੇ ਦੇ ਕਮਰਸ਼ੀਅਲ ਮਾਈਨਿੰਗ ਦੀ ਨਿਲਾਮੀ ਦੀ ਹੀ ਸ਼ੁਰੂਆਤ ਨਹੀਂ ਕਰ ਰਹੇ, ਇਸ ਨਾਲ ਕੋਲਾ ਸੈਕਟਰ ਦਹਾਕਿਆਂ ਬੱਧ ਦੇ ਲੌਕਡਾਊਨ ਤੋਂ ਵੀ ਛੁਟਕਾਰਾ ਪਾ ਲਵੇਗਾ।
He said that today we are not only launching the auction of commercial coal mining today but also freeing the coal sector from decades of lockdown.
ਉਨ੍ਹਾਂ ਕਿਹਾ ਕਿ ਅੱਜ ਅਸੀਂ ਕੇਵਲ ਕੋਲੇ ਦੇ ਕਮਰਸ਼ੀਅਲ ਮਾਈਨਿੰਗ ਦੀ ਨਿਲਾਮੀ ਦੀ ਹੀ ਸ਼ੁਰੂਆਤ ਨਹੀਂ ਕਰ ਰਹੇ, ਇਸ ਨਾਲ ਕੋਲਾ ਖੇਤਰ ਦਹਾਕਿਆਂ ਬੱਧ ਦੇ ਲੌਕਡਾਊਨ ਤੋਂ ਵੀ ਛੁਟਕਾਰਾ ਪਾ ਲਵੇਗਾ।
He said the situation has lasted for decades now and the coal sector was kept entangled in the mesh of Captive and Non Captive mines.
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਸਥਿਤੀ ਕੁਝ ਅਜਿਹੀ ਬਣੀ ਹੋਈ ਸੀ ਕਿ ਕੋਲਾ ਖੇਤਰ ਨੂੰ ਕੈਪਟਿਵ ਤੇ ਨੌਨਕੈਪਟਿਵ ਖਾਣਾਂ ਦੇ ਜੰਜਾਲ ਵਿੱਚ ਉਲਝਾ ਕੇ ਰੱਖਿਆ ਗਿਆ ਸੀ।
He added that care has been taken to ensure that the new players in the private mining sector do not face the problem of finance.
ਉਨ੍ਹਾਂ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਨਿਜੀ ਖਣਨ ਖੇਤਰ ਵਿੱਚ ਆਉਣ ਵਾਲੀਆਂ ਨਵੀਂਆਂ ਕੰਪਨੀਆਂ ਨੂੰ ਵਿੱਤ (ਫ਼ਾਈਨਾਂਸ) ਦੀ ਕੋਈ ਸਮੱਸਿਆ ਨਾ ਆਵੇ।
He stressed that self-reliance is not possible without a strong mining and mineral sector as the two are important pillars of our economy.
ਉਨ੍ਹਾਂ ਇਸ ਨੁਕਤੇ ਉੱਤੇ ਜ਼ੋਰ ਦਿੱਤਾ ਕਿ ਇੱਕ ਮਜ਼ਬੂਤ ਖਣਨ ਤੇ ਖਣਿਜਪਦਾਰਥ ਖੇਤਰ ਤੋਂ ਬਗ਼ੈਰ ਆਤਮਨਿਰਭਰਤਾ ਸੰਭਵ ਨਹੀਂ ਹੈ ਕਿਉਂਕਿ ਇਹ ਦੋਵੇਂ ਹੀ ਸਾਡੀ ਅਰਥਵਿਵਸਥਾ ਦੇ ਮਹੱਤਵਪੂਰਨ ਥੰਮ੍ਹ ਹਨ।
The Prime Minister said that after these reforms, coal production and the entire coal sector will become self-reliant.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਤੋਂ ਬਾਅਦ ਕੋਲਾ ਉਤਪਾਦਨ ਤੇ ਸਮੁੱਚਾ ਕੋਲਾ ਖੇਤਰ ਆਤਮਨਿਰਭਰ ਹੋ ਜਾਵੇਗਾ।
Now the market has been opened for coal, so, any sector can buy coal as per their requirements.
ਹੁਣ ਕੋਲੇ ਲਈ ਬਜ਼ਾਰ ਖੁੱਲ੍ਹ ਗਿਆ ਹੈ ਤੇ ਕੋਈ ਵੀ ਖੇਤਰ ਆਪਣੀ ਜ਼ਰੂਰਤ ਅਨੁਸਾਰ ਕੋਲਾ ਖ਼ਰੀਦ ਸਕਦਾ ਹੈ।
PM said, these reforms will not only benefit the coal sector but other sectors such as Steel, Aluminium, Fertilizers and Cement as well.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਲਾਭ ਕੇਵਲ ਕੋਲਾ ਖੇਤਰ ਹੀ ਨਹੀਂ, ਸਗੋਂ ਸਟੀਲ, ਅਲਮੀਨੀਅਮ, ਖਾਦਾਂ ਤੇ ਸੀਮਿੰਟ ਜਿਹੇ ਹੋਰ ਖੇਤਰਾਂ ਨੂੰ ਵੀ ਮਿਲੇਗਾ।
SHABDKOSH Apps
Shabdkosh Premium
Ad-free experience & much more
Articles
Languages
Direct and Indirect speech
19 Aug 2021
Knowing how to use direct and indirect speech in English is considered important in spoken English. Read the article below and understand how to use…
Continue reading
Languages
Types of nouns
17 Aug 2021
Nouns are the largest group of words in any language. Understanding them and using them correctly while learning the language is considered very…
Continue reading
We provide a facility to save words in lists.
Basic Word Lists
Favourite Words
Recent Searches
Custom Word Lists
You can create your own lists to words based on topics.
Create a new list
Login/Register
To manage lists, a member account is necessary.
Login/Register