Advertisement - Remove

sector - Example Sentences

Popularity:
Difficulty:
ਸੇਕ੍ਟਰ
These include: Health Sector In a major boost to the health care sector in Karnataka, PM will dedicate the ESIC Hospital and Medical College, Bengaluru to the nation.
ਇਨ੍ਹਾਂ ਵਿੱਚ ਸ਼ਾਮਲ ਹਨ : ਸਿਹਤ ਖੇਤਰ ਕਰਨਾਟਕ ਵਿੱਚ ਸਿਹਤ ਸੇਵਾ ਦੇ ਖੇਤਰ ਨੂੰ ਵਿਆਪਕ ਪ੍ਰੋਤਸਾਹਨ ਦਿੰਦਿਆਂ ਪ੍ਰਧਾਨ ਮੰਤਰੀ ਈਐੱਸਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ, ਬੰਗਲੁਰੂ, ਰਾਸ਼ਟਰ ਨੂੰ ਸਮਰਪਿਤ ਕਰਨਗੇ ।
Energy Sector The Prime Minister will dedicate the Ennore LNG Terminal to the nation.
ਊਰਜਾ ਖੇਤਰ ਪ੍ਰਧਾਨ ਮੰਤਰੀ ਏਨੌਰ ਐੱਲਐੱਨਜੀ ਟਰਮੀਨਲ ਰਾਸ਼ਟਰ ਨੂੰ ਸਮਰਪਿਤ ਕਰਨਗੇ ।
He conveyed that India deeply values its development partnership including co-operation in the hydro-power sector with Bhutan.
ਉਨ੍ਹਾਂ ਕਿਹਾ ਕਿ ਭਾਰਤ ਪਣਬਿਜਲੀ ਖੇਤਰ ਵਿੱਚ ਸਹਿਯੋਗ ਸਮੇਤ ਭੂਟਾਨ ਨਾਲ ਆਪਣੀ ਵਿਕਾਸ ਸਾਂਝੇਦਾਰੀ ਨੂੰ ਕਾਫੀ ਅਹਿਮੀਅਤ ਦਿੰਦਾ ਹੈ।
Programmes made by Bihar School of Yoga are being used today in education, Government sector , hospitals, Defence institutions, private and public sector industries and even prisons.
ਬਿਹਾਰ ਸਕੂਲ ਆਵ੍ ਯੋਗਾ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮਾਂ ਦੀ ਵਰਤੋਂ ਅੱਜ ਕਲ੍ਹ ਵਿੱਦਿਆ, ਸਰਕਾਰੀ ਖੇਤਰ , ਹਸਪਤਾਲਾਂ, ਰੱਖਿਆ ਸੰਸਥਾਵਾਂ, ਨਿੱਜੀ ਅਤੇ ਜਨਤਕ ਖੇਤਰ ਦੀਆਂ ਸਨਅਤਾਂ ਅਤੇ ਇਥੋਂ ਤੱਕ ਕਿ ਜੇਲ੍ਹਾਂ ਵਿੱਚ ਵੀ ਕੀਤੀ ਜਾਂਦੀ ਹੈ।
Indias logistics sector is very complex with more than 20 government agencies, 40 PGAs, 37 export promotion councils, 500 certifications, 10000 commodities, 160 billion market size.
ਭਾਰਤ ਦਾ ਮਾਲ ਅਸਬਾਬ ਖੇਤਰ ਬਹੁਤ ਗੁੰਝਲਦਾਰ ਹੈ ਜਿਸ ਵਿੱਚ 20 ਸਰਕਾਰੀ ਏਜੰਸੀਆਂ, 40 ਪੀਜੀਏਜ਼, 37 ਬਰਾਮਦ ਵਿਕਾਸ ਕੌਸਲਾਂ, 500 ਸਰਟੀਫਿਕੇਸ਼ਨਜ਼, 10,000 ਵਸਤਾਂ, 160 ਬਿਲੀਅਨ ਦੀ ਮਾਰਕੀਟ ਆਉਂਦੀ ਹੈ।
Advertisement - Remove
She informed that the Government has been following the policy of disinvestment in non-financial public sector undertakings maintaining Government stake not to go below 51.
ਉਨ੍ਹਾਂ ਨੇ ਕਿਹਾ ਕਿ ਸਰਕਾਰ ਗ਼ੈਰ-ਵਿੱਤੀ ਜਨਤਕ ਖੇਤਰ ਵਿੱਚ ਵਿਨਿਵੇਸ਼ ਨੀਤੀ ਨੂੰ ਜਾਰੀ ਰੱਖੇਗੀ। ਸਰਕਾਰ 51% ਹਿੱਸੇਦਾਰੀ ਬਰਕਰਾਰ ਰੱਖੇਗੀ ।
The budget has a roadmap to transform the agriculture sector of India, PM added.
ਪ੍ਰਧਾਨ ਮੰਤਰੀ ਨੇ ਹੋਰ ਕਿਹਾ, ਬਜਟ ਭਾਰਤ ਦੇ ਖੇਤੀਬਾੜੀ ਸੈਕਟਰ ਦੇ ਪਰਿਵਰਤਨ ਦੀ ਰੂਪਰੇਖਾ ਪੇਸ਼ ਕਰਦਾ ਹੈ।
Changes in Labour Code will benefit 40 crore informal sector workers through wage and labour security.
ਲੇਬਰ ਕੋਡ ਕਨੂੰਨ ਵਿੱਚ ਪਰਿਵਰਤਨ ਹੋਣ ਨਾਲ ਮਜ਼ਦੂਰੀ ਅਤੇ ਕਿਰਤ ਸੁਰੱਖਿਆ ਦੁਆਰਾ ਗ਼ੈਰ ਰਸਮੀ ਖੇਤਰ ਦੇ 40 ਕਰੋੜ ਕਾਮਿਆਂ ਨੂੰ ਲਾਭ ਮਿਲੇਗਾ।
Rs 70,000 crore has been provided for Public Sector Banks (PSB) recapitalisation.
ਉਨ੍ਹਾਂ ਕਿਹਾ ਕਿ ਜਨਤਕ ਬੈਂਕਾਂ ਵਿੱਚ ਪੂੰਜੀ ਵਧਾਉਣ ਲਈ 70,000 ਕਰੋੜ ਰੁਪਏ ਦਿੱਤੇ ਗਏ ਹਨ।
We have made efforts to ensure more investment of the private sector in Make in India for Defence as well as foreign investment in Make in India for Defence.
ਡਿਫੈਂਸ 'ਚ ਮੇਕ ਇਨ ਇੰਡੀਆ ਲਈ ਪ੍ਰਾਈਵੇਟ ਸੈਕਟਰ ਦੀ ਅਧਿਕ ਭਾਗੀਦਾਰੀ ਅਤੇ ਵਿਦੇਸ਼ੀ ਨਿਵੇਸ਼ ਲਈ ਵੀ ਅਸੀਂ ਕੋਸ਼ਿਸ਼ ਤੇਜ਼ ਕਰ ਦਿੱਤੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading