Advertisement - Remove

sector - Example Sentences

ਸੇਕ੍ਟਰ
The securities market and insurance sector are growing rapidly.
ਦੇਸ਼ ਵਿੱਚ ਸਕਿਉਰਿਟੀਜ਼ ਬਜ਼ਾਰ ਅਤੇ ਬੀਮਾ ਖੇਤਰ ਦਾ ਤੇਜ਼ ਵਿਕਾਸ ਹੋ ਰਿਹਾ ਹੈ ।
The gems and jewellery sector is one of the leading sectors in India in terms of value of exports as well as employment generation.
ਰਤਨ ਅਤੇ ਗਹਿਣਿਆਂ ਦੇ ਖੇਤਰ ਵਿੱਚ ਭਾਰਤ ਨਿਰਯਾਤ ਦੀ ਕੀਮਤ ਅਤੇ ਰੋਜ਼ਗਾਰ ਸਿਰਜਣ ਦੇ ਮਾਮਲੇ ਵਿੱਚ ਇੱਕ ਮੋਹਰੀ ਖੇਤਰ ਹੈ।
The gems and jewellery sector employs 4.6 million people.
ਰਤਨ ਅਤੇ ਗਹਿਣਿਆਂ ਦੇ ਖੇਤਰ ਨੇ 4.6 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ।
Thus the gems and jewellery sector is a prime example of the potential of ‘Make In India’ and Skill India.
ਇਸ ਲਈ ਰਤਨ ਅਤੇ ਗਹਿਣਿਆਂ ਦਾ ਖੇਤਰ ‘ਮੇਕ ਇਨ ਇੰਡੀਆ’ ਅਤੇ ਸਕਿੱਲ ਇੰਡੀਆ ਦੀ ਸਮਰੱਥਾ ਦੀ ਅਹਿਮ ਉਦਾਹਰਨ ਹੈ।
I began by saying that this sector has come a long way from where it was.
ਮੈਂ ਕਹਿ ਰਿਹਾ ਹਾਂ ਕਿ ਇਹ ਖੇਤਰ ਜਿੱਥੇ ਸੀ, ਉਸ ਤੋਂ ਇਸ ਨੇ ਲੰਬਾ ਸਫਰ ਤੈਅ ਕੀਤਾ ਹੈ।
Advertisement - Remove
Similarly, he said that the transport sector in the country now requires a comprehensive approach, which is possible by having just one Union Budget.
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇਸ਼ ਦੇ ਟਰਾਂਸਪੋਰਟ ਖੇਤਰ ਨੂੰ ਇੱਕ ਵਿਆਪਕ ਪਹੁੰਚ ਦੀ ਜ਼ਰੂਰਤ ਹੈ, ਜੋ ਕੇਵਲ ਇੱਕ ਕੇਂਦਰੀ ਬਜਟ ਨਾਲ ਸੰਭਵ ਹੈ।
Several initiatives have been undertaken in various sector s and aviation sector is among them.
ਵੱਖ-ਵੱਖ ਖੇਤਰ ਾਂ ਵਿੱਚ ਕਈ ਪਹਿਲਾਂ ਕੀਤੀਆਂ ਗਈਆਂ ਹਨ ਅਤੇ ਹਵਾਬਾਜ਼ੀ ਖੇਤਰ ਉਨ੍ਹਾਂ ਵਿਚੋਂ ਇੱਕ ਹੈ।
The two countries encouragedpromotion of direct shipping links, private sector investment in port and air-port development projects, including through Public-Private Partnerships or other concession schemes.
ਦੋਵੇਂ ਦੇਸ਼ਾਂ ਨੇ ਜਹਾਜ਼ਰਾਨੀ ਦੇ ਸਿੱਧੇ ਸੰਪਰਕਾਂ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਜਨਤਕ-ਨਿਜੀ ਭਾਈਵਾਲੀਆਂ ਜਾਂ ਛੋਟ ਦੀਆਂ ਹੋਰ ਯੋਜਨਾਵਾਂ ਰਾਹੀਂ ਨਿਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ।
The Leaders emphasized the importance of early conclusion of an agreement on cooperation in higher education sector and directed the officials to take necessary steps in this regard.
ਦੋਵੇਂ ਆਗੂਆਂ ਨੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਮਝੌਤੇ ਉੱਤੇ ਛੇਤੀ ਅੰਤਮ ਰੂਪ ਦੇਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਜਾਰੀ ਕੀਤੀ।
He appealed to the informal sector workers earning less than Rs.15000 per month to enroll as beneficiaries in the nearby Common Service Centre.
ਉਨ੍ਹਾਂ ਨੇ ਗੈਰ ਰਸਮੀ ਖੇਤਰ ਦੇ ਉਨ੍ਹਾਂ ਵਰਕਰਾਂ, ਜੋ ਕਿ 15,000 ਰੁਪਏ ਤੋਂ ਘੱਟ ਕਮਾਉਂਦੇ ਹਨ, ਨੂੰ ਅਪੀਲ ਕੀਤੀ ਕਿ ਉਹ ਨੇੜੇ ਦੇ ਕਾਮਨ ਸਰਵਿਸ ਸੈਂਟਰ ਵਿੱਚ ਜਾ ਕੇ ਸਕੀਮ ਦੇ ਮੈਂਬਰ ਬਣਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading