Advertisement - Remove

sector - Example Sentences

Popularity:
Difficulty:
ਸੇਕ੍ਟਰ
He said the scheme shall provide a financial boost to the farmers and agriculture sector and increase Indias ability to compete on the global stage.
ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਵਿੱਤੀ ਪ੍ਰੋਤਸਾਹਨ ਦੇਵੇਗੀ ਅਤੇ ਆਲਮੀ ਮੰਚ ’ਤੇ ਮੁਕਾਬਲੇਬਾਜ਼ੀ ਕਰਨ ਦੀ ਭਾਰਤ ਦੀ ਸਮਰੱਥਾ ਨੂੰ ਵਧਾਏਗੀ।
Agriculture Infrastructure Fund PM-KISAN A new dawn for the agriculture sector These steps are the latest in a series of reforms taken by the Government of India under the guidance of the Prime Minister.
ਖੇਤੀਬਾੜੀ ਖੇਤਰ ਲਈ ਇੱਕ ਨਵੀਂ ਸਵੇਰ ਇਹ ਕਦਮ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਭਾਰਤ ਸਰਕਾਰ ਦੁਆਰਾ ਕੀਤੇ ਗਏ ਸੁਧਾਰਾਂ ਦੀ ਲੜੀ ਵਿੱਚ ਨਵੇਂ ਕਦਮ ਹਨ।
These measures will collectively herald a new dawn for the agriculture sector in India and show the governments commitment to championing the cause of ensuring the welfare and sustainability of livelihoods for the farmers of India.
ਇਹ ਉਪਾਅ ਸਮੂਹਿਕ ਰੂਪ ਨਾਲ ਭਾਰਤ ਵਿੱਚ ਖੇਤੀਬਾੜੀ ਖੇਤਰ ਲਈ ਇੱਕ ਨਵੀਂ ਸਵੇਰ ਹਨ ਅਤੇ ਭਾਰਤ ਦੇ ਕਿਸਾਨਾਂ ਦੀ ਭਲਾਈ ਅਤੇ ਆਜੀਵਿਕਾ ਦੀ ਸਥਿਰਤਾ ਨੂੰ ਸੁਨਿਸ਼ਚਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।
With 936 labs in the government sector and 460 private labs, India has 1396 labs for COVID-19 testing.
ਸਰਕਾਰੀ ਖੇਤਰ ਵਿਚ 936 ਲੈਬਾਂ ਅਤੇ 460 ਨਿੱਜੀ ਲੈਬਾਂ ਸਮੇਤ ਭਾਰਤ ਵਿੱਚ ਕੋਵਿਡ -19 ਟੈਸਟਿੰਗ ਲਈ ਕੁੱਲ 1396 ਲੈਬਾਂ ਹਨ।
To keep up with this strategy, the testing lab network in the country is continuously strengthened which as on today consists of 1383 labs in the country 931 labs in the government sector and 452 private labs.
ਇਸ ਰਣਨੀਤੀ ਨੂੰ ਜਾਰੀ ਰੱਖਣ ਲਈ,ਦੇਸ਼ ਦੇ ਟੈਸਟਿੰਗ ਲੈੱਬ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਗਿਆ ਹੈ ਜਿਸ ਵਿੱਚ ਅੱਜ ਤੱਕ ਦੇਸ਼ ਵਿੱਚ 1383 ਲੈਬਾਂ ਸ਼ਾਮਲ ਹਨ; ਸਰਕਾਰੀ ਸੈਕਟਰ ਵਿੱਚ 931 ਲੈਬਾਂ ਅਤੇ 452 ਪ੍ਰਾਈਵੇਟ ਲੈਬਾਂ ਸ਼ਾਮਲ ਹਨ।
Advertisement - Remove
Ease of Living to every Citizen Shri Modi said that the Government is committed to provide modern facilities to every citizen and every sector so that there can be a better ease of living.
ਸਾਡਾ ਸਮਰਪਣ ਰਿਹਾ ਹੈ ਕਿ, ਦੇਸ਼ ਦੇ ਹਰ ਜਨ, ਹਰ ਖੇਤਰ ਤੱਕ ਆਧੁਨਿਕ ਸੁਵਿਧਾਵਾਂ ਪਹੁੰਚਣ, ਉਨ੍ਹਾਂ ਦਾ ਜੀਵਨ ਅਸਾਨ ਬਣੇ।
Ease of Living to every Citizen Shri Modi said that the Government is committed to provide modern facilities to every citizen and every sector so that there can be a better ease of living.
ਹਰੇਕ ਨਾਗਰਿਕ ਲਈ ਰਹਿਣੀਬਹਿਣੀ ਦੀ ਅਸਾਨੀ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਹਰੇਕ ਨਾਗਰਿਕ ਤੇ ਹਰੇਕ ਖੇਤਰ ਤੱਕ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ, ਤਾਂ ਜੋ ਉਨ੍ਹਾਂ ਦੀ ਰਹਿਣੀਬਹਿਣੀ ਬਿਹਤਰ ਹੋ ਸਕੇ।
He referred to the MV Act of 2019, which is a comprehensive legislation on all aspects of Transport sector in India.
ਉਨ੍ਹਾਂ ਨੇ ਮੋਟਰ ਵਾਹਨ ਅਧਿਨਿਯਮ, 2019 ਦਾ ਹਵਾਲਾ ਦਿੱਤਾ, ਜਿਹੜਾ ਦੇਸ਼ ਵਿੱਚ ਟਰਾਂਸਪੋਰਟ ਖੇਤਰ ਦੇ ਸਾਰੇ ਪਹਿਲੂਆਂ ਦੇ ਲਈ ਇੱਕ ਵਿਆਪਕ ਕਾਨੂੰਨ ਹੈ।
He emphasized that it is the MSME sector which will drive the Indian economy in the coming years.
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਮਐੱਸਐੱਮਈ ਇੱਕ ਅਜਿਹਾ ਖੇਤਰ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਅਰਥਵਿਵਸਥਾ ਨੂੰ ਅੱਗੇ ਵਧਾਏਗਾ।
The network as on today consists of1451 labs with 958 in the government sector and 493 private labs.
ਅੱਜ ਇਸ ਨੈੱਟਵਰਕ ਵਿੱਚ 1,451 ਲੈਬੋਰੇਟਰੀਆਂ ਸ਼ਾਮਲ ਹਨ; ਜਿਨ੍ਹਾਂ ਵਿੱਚੋਂ 958 ਸਰਕਾਰੀ ਖੇਤਰ ਵਿੱਚ ਹਨ ਤੇ 493 ਨਿਜੀ ਲੈਬੋਰੇਟਰੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading