Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
He mentioned about the launch of AI Research Lab in Bengaluru, while also highlighting the benefits of Google's flood forecasting efforts.
ਉਨ੍ਹਾਂ ਬੈਂਗਲੁਰੂ ਵਿੱਚ ਏਆਈ ਰਿਸਰਚ ਲੈਬ ਦੀ ਸ਼ੁਰੂਆਤ ਬਾਰੇ ਦੱਸਿਆ ਅਤੇ ਨਾਲ ਹੀ ਗੂਗਲ ਦੀਆਂ ਹੜ੍ਹਾਂ ਬਾਰੇ ਪੂਰਵਅਨੁਮਾਨ ਦੀਆਂ ਕੋਸ਼ਿਸ਼ਾਂ ਦੇ ਫ਼ਾਇਦੇ ਵੀ ਉਜਾਗਰ ਕੀਤੇ।
Vivekanandan Perumal and his research team of IIT Delhi for developing of COVID 19 diagnostic kit.
ਵਿਵੇਕਾਨੰਦਨ ਪੇਰੂਮਲ ਅਤੇ ਆਈਆਈਟੀ, ਦਿੱਲੀ ਦੀ ਉਨ੍ਹਾਂ ਦੀ ਖੋਜ ਟੀਮ ਦੀ ਕੋਵਿਡ-19 ਡਾਇਗਨੌਸਟਿਕ ਕਿੱਟ ਵਿਕਸਿਤ ਕਰਨ ਲਈ ਸ਼ਲਾਘਾ ਕੀਤੀ।
Development of in-house diagnostic assays DBT-AIs (Autonomous Institutions) have focussed their research efforts on the development of indigenous diagnostic tests to achieve self-sufficiency.
ਇਨਹਾਊਸ ਡਾਇਓਗਨੌਸਟਿਕ ਪਰਖਾਂ ਦਾ ਵਿਕਾਸ ਡੀਬੀਟੀਏਆਈਜ਼ (ਖ਼ੁਦਮੁਖਦਿਆਰ ਸੰਸਥਾਨ) ਨੇ ਆਤਮਨਿਰਭਰਤਾ ਹਾਸਲ ਕਰਨ ਲਈ ਦੇਸੀ ਡਾਇਓਗਨੌਸਟਿਕ ਟੈਸਟਾਂ ਦੇ ਵਿਕਾਸ ਲਈ ਆਪਣੇ ਖੋਜ ਯਤਨਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ।
These include, industry, academia, research institutes, start-ups, professionals and experts.
ਇਨ੍ਹਾਂ ਵਿੱਚ ਉਦਯੋਗ, ਅਕਾਦਮਿਕ ਜਗਤ, ਖੋਜ ਸੰਸਥਾਨ, ਸਟਾਰਟ-ਅੱਪਸ, ਪੇਸ਼ੇਵਰ ਅਤੇ ਮਾਹਿਰ ਸ਼ਾਮਲ ਹਨ।
Blood samples were collected from selected individualsafter taking written informed consent and then their sera were tested for IgG antibodies and infection using COVID KAVACH ELISA approved by Indian Council for Medical Research [ICMR].
ਪਹਿਲਾਂ ਤੋਂ ਚੁਣੇ ਲੋਕਾਂ ਤੋਂ ਲਿਖਿਤ ਸੂਚਿਤ ਸਹਿਮਤੀ ਲੈਣ ਦੇ ਬਾਅਦ ਉਨ੍ਹਾਂ ਦੇ ਖੂਨ ਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਫਿਰ ਉਨ੍ਹਾਂ ਦੇ ਸੀਰਾ ਨੂੰ ਆਈਜੀਜੀ ਐਂਟੀਬਾਡੀ ਅਤੇ ਸੰਕ੍ਰਮਣ ਲਈ ਟੈਸਟ ਕੀਤਾ ਗਿਆ, ਜਿਸ ਵਿੱਚ ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਦੁਆਰਾ ਪ੍ਰਵਾਨਿਤ ਕੋਵਿਡ ਕਵਚ ਐਲਿਸਾ ਦੀ ਵਰਤੋਂ ਕੀਤੀ ਗਈ।
Advertisement - Remove
Bose National Centre For Basic Sciences (SNBNCBS), Kolkata, an autonomous research Institute under the Department of Science and Technology.
ਇਹ ਮਾਸਕ ਐੱਸ ਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਜ਼ (ਐੱਸਐੱਨਬੀਐੱਨਸੀਬੀਐੱਸ), ਕੋਲਕਾਤਾ, ਜੋ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਅਧੀਨ ਇੱਕ ਖੁਦਮੁਖਤਿਆਰੀ ਖੋਜ ਸੰਸਥਾ ਹੈ, ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਹੈ।
The e-Symposium on handicrafts is a part of the e-Symposia Series initiated by Dr APJ Abdul Kalam Centre for Policy Research and Analysis, IIM Shillong.
ਹਸਤਸ਼ਿਲਪ 'ਤੇ ਈ-ਸਿੰਪੋਜ਼ੀਅਮ ਦਰਅਸਲ ਈ-ਸਿੰਪੋਜ਼ੀਅਮ ਸੀਰੀਜ਼ ਦਾ ਇਕ ਹਿੱਸਾ ਹੈ, ਜਿਸ ਨੂੰ ਡਾ. ਏਪੀਜੇ ਅਬਦੁਲ ਕਲਾਮ ਸੈਂਟਰ ਫਾਰ ਪਾਲਿਸੀ ਰਿਸਰਚ ਐਂਡ ਐਨਾਲਿਸਿਸ, ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ (ਆਈਆਈਐੱਮ), ਸ਼ਿਲਾਂਗ ਦੁਆਰਾ ਸ਼ੁਰੂ ਕੀਤਾ ਗਿਆ ਹੈ।
They also expressed satisfaction at the ongoing collaboration in research and development in fighting pandemic COVID-19 which will not only benefit the two countries but also aid the larger humanitarian cause.
ਦੋਹਾਂ ਰਾਜਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਖੋਜ ਅਤੇ ਵਿਕਾਸ ਵਿੱਚ ਆਪਸੀ ਸਹਿਯੋਗ ‘ਤੇ ਤਸੱਲੀ ਪ੍ਰਗਟ ਕੀਤੀ, ਜੋ ਨਾ ਕੇਵਲ ਦੋਹਾਂ ਦੇਸ਼ਾਂ ਨੂੰ ਲਾਭ ਪਹੁੰਚਾਏਗਾ, ਬਲਕਿ ਸੰਪੂਰਨ ਮਾਨਵਤਾ ਦੀ ਵੀ ਸਹਾਇਤਾ ਕਰੇਗਾ।
HasmukhRawal, MD, Mylab Discovery Solutions said, We are very thankful to Biotechnology Industry Research Assistance Council for hand holding us when no one believed us.
ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਦੇ ਐੱਮਡੀ ਹਸਮੁਖ ਰਾਵਲ ਨੇ ਕਿਹਾ, ‘‘ਜਦੋਂ ਕੋਈ ਵੀ ਸਾਡੇ ’ਤੇ ਵਿਸ਼ਵਾਸ ਨਹੀਂ ਕਰ ਰਿਹਾ ਸੀ, ਉਸ ਸਮੇਂ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ ਵੱਲੋਂ ਸਾਡਾ ਹੱਥ ਫੜਨ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ।
Augmenting Coastal and Oceanic Research capabilities of the country have always been a priority for the Indian Government.
ਦੇਸ਼ ਦੀ ਤੱਟੀ ਅਤੇ ਸਮੁੰਦਰੀ ਖੋਜ ਸਮਰਥਾਵਾਂ ਦਾ ਵਾਧਾ ਹਮੇਸ਼ਾ ਹੀ ਭਾਰਤ ਸਰਕਾਰ ਲਈ ਇਕ ਪਹਿਲ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading