Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
The Belmont Forum, created in 2009, is a high level group of the world's major and emerging funders of global environmental change research and international science councils.
ਬੇਲਮੌਂਟ ਫੋਰਮ 2009 ਵਿੱਚ ਬਣਾਇਆ ਗਿਆ ਸੀ, ਇਹ ਵਿਸ਼ਵ ਵਾਤਾਵਰਣ ਖੋਜ ਅਤੇ ਅੰਤਰਰਾਸ਼ਟਰੀ ਵਿਗਿਆਨ ਪਰਿਸ਼ਦ ਦੇ ਦੁਨੀਆ ਦੇ ਪ੍ਰਮੱਖ ਅਤੇ ਉੱਭਰਦੇ ਵਿੱਤੀ ਸਹਾਇਤਾ ਦੇਣ ਵਾਲਿਆਂ ਦਾ ਇੱਕ ਉੱਚ ਪੱਧਰੀ ਸਮੂਹ ਹੈ।
The arrangements should be made to bring young children into this campus so that they can be inspired for doing research in science.
ਛੋਟੇ-ਛੋਟੇ ਬੱਚਿਆਂ ਨੂੰ ਇੱਥੇ ਕੈਂਪਸ ਵਿੱਚ ਲਿਆਉਣ ਦਾ ਪ੍ਰਬੰਧ ਹੋਵੇ ਤਾਂਕਿ ਉਹ ਸਾਇੰਟੀਫਿਕ ਰਿਸਰਚ ਲਈ ਪ੍ਰੇਰਿਤ ਹੋਣ।
They will carry out research in frontier areas of science.
ਦੋਵੇਂ ਸੰਸਥਾਨ ਵਿਗਿਆਨ ਦੇ ਮੋਹਰੀ ਖੇਤਰਾਂ ਵਿੱਚ ਖੋਜ ਕਾਰਜ ਕਰਵਾਉਣ।
In the evening, he will inaugurate Sardar Vallabhbhai Patel Institute of Medical Sciences and Research in Ahmedabad.
ਸ਼ਾਮ ਨੂੰ ਉਹ ਅਹਿਮਦਾਬਾਦ ਵਿਖੇ ਸਰਦਾਰ ਵੱਲਭਭਾਈ ਪਟੇਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦਾ ਉਦਘਾਟਨ ਕਰਨਗੇ।
Benefits: The legislation would provide for functional autonomy to the institutes to design and develop courses, undertake research activities and leverage enhanced status in their academic pursuits, so that they become world class institutes.
ਲਾਭ: ਇਸ ਵਿਧਾਨ ਨਾਲ ਇਨ੍ਹਾਂ ਸੰਸਥਾਨਾਂ ਨੂੰ ਆਪਣੇ ਵਿੱਦਿਅਕ ਕੋਰਸ ਡਿਜ਼ਾਈਨ ਅਤੇ ਵਿਕਸਿਤ ਕਰਨ, ਆਪਣੇ ਵਿੱਦਿਅਕ ਕੰਮ-ਕਾਜ ਵਿੱਚ ਖੋਜ ਗਤੀਵਿਧੀਆਂ ਅਤੇ ਉਨ੍ਹਾਂ ਦਾ ਦਰਜਾ ਹੋਰ ਵਧਾਉਣ ਲਈ ਕਾਰਜਾਤਮਿਕ ਖੁਦਮੁਖਤਿਆਰੀ ਮਿਲੇਗੀ। ਇਸ ਨਾਲ ਇਹ ਵਿਸ਼ਵ ਪੱਧਰੀ ਸੰਸਥਾਨ ਬਣ ਸਕਣਗੇ।
Advertisement - Remove
Experts from stakeholder departments such as Atomic Energy Regulatory Board (AERB), Bhabha Atomic Research Centre (BARC) and Defence Research and Development Organisation (DRDO) will train the participants.
ਭਾਈਵਾਲ ਵਿਭਾਗਾਂ ਜਿਵੇਂ ਕਿ ਪ੍ਰਮਾਣੂ ਊਰਜਾ ਰੈਗੂਲੇਟਰੀ ਬੋਰਡ (ਏਈਆਰਬੀ), ਭਾਬਾ ਪ੍ਰਮਾਣੂ ਖੋਜ ਕੇਂਦਰ (ਬਾਰਕ) ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮਾਹਰ ਵੀ ਹਿੱਸਾ ਲੈਣ ਵਾਲਿਆਂ ਨੂੰ ਟ੍ਰੇਨਿੰਗ ਦੇਣਗੇ।
The Liaison Officer, deputed at ITLU from ISRO provides technical information about the developments in research and technology and inputs arising from their meetings with researchers, government agencies and industries in the respective countries.
ਇਸਰੋ ਦੁਆਰਾ ਆਈਟੀਐੱਲਯੂ ਵਿੱਚ ਨਿਯੁਕਤ ਸੰਪਰਕ ਅਧਿਕਾਰੀ ਖੋਜ ਅਤੇ ਤਕਨੀਕ ਦੇ ਖੇਤਰ ਵਿੱਚ ਹੋਣ ਵਾਲੇ ਘਟਨਾਕਰਮਾਂ ਬਾਰੇ ਤਕਨੀਕੀ ਜਾਣਕਾਰੀ ਅਤੇ ਸਬੰਧਿਤ ਦੇਸ਼ਾਂ ਦੇ ਖੋਜੀਆਂ, ਸਰਕਾਰੀ ਏਜੰਸੀਆਂ ਅਤੇ ਉਦਯੋਗਾਂ ਦੇ ਨਾਲ ਬੈਠਕਾਂ ਵਿੱਚ ਮਿਲਿਆ ਬਿਓਰਾ ਉਪਲੱਬਧ ਕਰਵਾਏਗਾ ।
India's innovation is a great blend of economics and utility. We have worked to create a robust ecosystem for research and innovation in our country.
ਭਾਰਤੀ ਇਨੋਵੇਸ਼ਨ ਅਰਥਸ਼ਾਸਤਰ ਅਤੇ ਉਪਯੋਗਤਾ ਦਾ ਵਧੀਆ ਮਿਸ਼ਰਣ ਹੈ।’’ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਖੋਜ ਅਤੇ ਇਨੋਵੇਸ਼ਨ ਲਈ ਸੰਤੁਲਤ ਮਾਹੌਲ ਸਿਰਜਣ ਦਾ ਕੰਮ ਕੀਤਾ ਹੈ।
Conduct of cooperative research projects.
ਸਹਿਯੋਗਪੂਰਨ ਖੋਜ ਪ੍ਰੋਜੈਕਟਾਂ ਦਾ ਆਯੋਜਨ।
Prime Minister's Office PM dedicates 5 DRDO Young Scientists Laboratories to the Nation Prime Minister Shri Narendra Modi dedicated to the nation 5 Young Scientists Laboratories of Defence Research and Development Organisation (DRDO), in Bengaluru today.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ 5 ਡੀਆਰਡੀਓ ਯੰਗ ਸਾਇੰਟਿਸਟਸ ਲੈਬਾਰਟਰੀਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿਖੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀਆਂ 5 ਯੰਗ ਸਾਇੰਟਿਸਟਸ ਲੈਬਾਰਟਰੀਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading