Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
NBRI establishes advanced virology lab for COVID-19 testing National Botanical Research Institute (NBRI), Lucknow, has established an Advanced Virology Lab for testing COVID-19.
ਰਾਸ਼ਟਰੀ ਬਨਸਪਤੀ ਖੋਜ ਸੰਸਥਾਨ (ਐੱਨਬੀਆਰਆਈ), ਲਖਨਊ ਨੇ ਕੋਵਿਡ-19 ਦੀ ਟੈਸਟਿੰਗ ਲਈ ਉੱਨਤ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ” ਸਥਾਪਿਤ ਕੀਤੀ ਹੈ।
The facility has been developed based on the guidelines of the Indian Council Medical Research (ICMR), the World Health Organisation (WHO), and the Ministry of Health and Family Welfare.
ਇਹ ਸੁਵਿਧਾ ਇੰਡੀਅਨ ਕੌਂਸਲ ਮੈਡੀਕਲ ਰਿਸਰਚ (ਆਈਸੀਐੱਮਆਰ), ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ‘ਤੇ ਵਿਕਸਿਤ ਕੀਤੀ ਗਈ ਹੈ।
A large number of these projects have been made possible due to Transfer of Technology (ToT) by Defence Research and Development Organisation (DRDO) to the indigenous industry.
ਇਨ੍ਹਾਂ ਪ੍ਰੋਜੈਕਟਾਂ ਦੀ ਵੱਡੀ ਗਿਣਤੀ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਸਵਦੇਸ਼ੀ ਉਦਯੋਗ ਨੂੰ ਟਰਾਂਸਫਰ ਆਵ੍ ਟੈਕਨੋਲੋਜੀ (ਟੀਓਟੀ) ਦੇ ਕਾਰਨ ਸੰਭਵ ਹੋਈ ਹੈ।
Elaborating on this research , Kapil Gumte, Research Scholar, IIT Hyderabad, said, We use machine learning techniques to understand the supply chain network.
ਇਸ ਖੋਜ ਬਾਰੇ ਵੇਰਵੇ ਦਿੰਦਿਆਂ ਆਈਆਈਟੀ ਹੈਦਰਾਬਾਦ ਦੇ ਰਿਸਰਚ ਸਕਾਲਰ ਕਪਿਲ ਗੁਮਟੇ ਨੇ ਕਿਹਾ, ਅਸੀਂ ਸਪਲਾਈ ਚੇਨ ਨੈੱਟਵਰਕ ਨੂੰ ਸਮਝਣ ਲਈ ਮਸ਼ੀਨ ਲਰਨਿੰਗ ਤਕਨੀਕਾਂ ਦੀ ਵਰਤੋਂ ਕਰਦੇ ਹਾਂ।
He was delivering a talk on Building Atmanirbhar Bharat with Atmabishwas under the Council for Scientific and Industrial Research -Summer Research Training Programme (CSIR-SRTP), 2020, programme coordinated by the North East Institute of Science and Technology (CSIR-NEIST).
ਉਹ ਨੌਰਥ ਈਸਟ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ (ਸੀਐੱਸਆਈਆਰ-ਐਨਈਆਈਐੱਸਟੀ), ਕੌਂਸਲ ਫਾਰ ਸਾਇੰਟਫਿਕ ਐਂਡ ਇੰਡਸਟਰੀਅਲ ਰਿਸਰਚ -ਸਮਰ ਰਿਸਰਚ ਟ੍ਰੇਨਿੰਗ ਪ੍ਰੋਗਰਾਮ (ਸੀਐੱਸਆਈਆਰ-ਐੱਸਆਰਟੀਪੀ), 2020 ਦੇ ਤਾਲਮੇਲ ਹੇਠ ਪ੍ਰੋਗਰਾਮ ਅਧੀਨ ਆਤਮ ਵਿਸ਼ਵਾਸ ਦੇ ਨਾਲ, ਆਤਮ ਨਿਰਭਰ ਭਾਰਤ ਦੇ ਨਿਰਮਾਣ” ਵਿਸ਼ੇ ‘ਤੇ ਭਾਸ਼ਣ ਦੇ ਰਹੇ ਸਨ।
Advertisement - Remove
Underlining the importance of research , he said research converts money into knowledge and innovation converts knowledge into money, so both needs to go hand in hand for our nation to prosper.
ਖੋਜ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਖੋਜ ਧਨ ਨੂੰ ਗਿਆਨ ਵਿੱਚ ਬਦਲ ਦਿੰਦੀ ਹੈ ਅਤੇ ਨਵੀਨਤਾ ਗਿਆਨ ਨੂੰ ਧਨ ਵਿੱਚ ਬਦਲ ਦਿੰਦੀ ਹੈ, ਇਸ ਲਈ ਸਾਡੇ ਰਾਸ਼ਟਰ ਦੀ ਖੁਸ਼ਹਾਲੀ ਲਈ ਦੋਵਾਂ ਨੂੰ ਮਿਲ ਕੇ ਚਲਣ ਦੀ ਲੋੜ ਹੈ।
Since 2014,based on the research at various centers of ICAR, new varieties of field crops (1434), Horticulture crops (462) and Climate resilient varieties (1121) have been developed.
2014 ਤੋਂ ਬਾਅਦ ਤੋਂਆਈਸੀਏਆਰ ਦੇ ਵਿਭਿੰਨ ਕੇਂਦਰਾਂ ’ਤੇ ਖੋਜ ਦੇ ਅਧਾਰ ’ਤੇ ਖੇਤਰੀ ਫਸਲਾਂ ਦੀਆਂ ਨਵੀਆਂਕਿਸਮਾਂ (1434), ਬਾਗਬਾਨੀ ਫਸਲਾਂ (462) ਅਤੇ ਜਲਵਾਯੂ ਅਧਾਰਿਤ ਕਿਸਮਾਂ (1121)ਵਿਕਸਿਤ ਕੀਤੀਆਂ ਗਈਆਂ ਹਨ।
PM highlighted the need to orient Agricultural Education and research systems based on agro climatic requirements to meet the demands of the Farmers.
ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਮੰਗ ਪੂਰੀ ਕਰਨ ਲਈ ਖੇਤੀ ਸਿੱਖਿਆ ਅਤੇ ਖੇਤੀ ਜਲਵਾਯੂਲੋੜਾਂ ’ਤੇ ਅਧਾਰਿਤ ਖੋਜ ਦੀ ਲੋੜ ਨੂੰ ਰੇਖਾਂਕਿਤ ਕੀਤਾ।
He further said that India has undertaken pioneering research in antibiotic resistance.
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ ਐਂਟੀਬਾਇਓਟਿਕ ਪ੍ਰਤੀਰੋਧ ਵਿੱਚ ਅਹਿਮ ਖੋਜ ਕੀਤੀ ਹੈ।
Molecular diagnostic tests used to be limited to research laboratories or for limited applications.
ਅਣੂ ਪੜਤਾਲ ਟੈਸਟ, ਖੋਜ ਪ੍ਰਯੋਗਸ਼ਾਲਾਵਾਂ ਜਾਂ ਸੀਮਿਤ ਕਾਰਜਾਂ ਲਈ ਸੀਮਿਤ ਹੋਣ ਲਈ ਵਰਤੇ ਜਾਂਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading