Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
After intensive research and consultations and taking inputs from stakeholders and the private sector through intensive consultations, the HLEG has made its recommendations, major among which are : 1.
ਕਾਫੀ ਵਿਸਤ੍ਰਿਤ ਖੋਜ ਅਤੇ ਸਲਾਹ ਮਸ਼ਵਰੇ, ਪ੍ਰਤੀਭਾਗੀਆਂ ਤੋਂ ਇਨਪੁੱਟਸ ਲੈਣ ਅਤੇ ਨਿਜੀ ਖੇਤਰ ਨਾਲ ਵਿਸਤ੍ਰਿਤ ਮਸ਼ਵਰੇ ਤੋਂ ਬਾਅਦ ਐੱਚਐੱਲਈਜੀ ਨੇ ਆਪਣੀਆਂ ਸਿਫਾਰਸ਼ਾਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਇਸ ਤਰ੍ਹਾਂ ਹਨ - 1.
We need to promote research and innovation in our institutions and create an eco-system of excellence.
ਸਾਨੂੰ ਆਪਣੇ ਅਦਾਰਿਆਂ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਅਤੇ ਉੱਤਮਤਾ ਲਈ ਮਾਹੌਲ ਸਿਰਜਣ ਦੀ ਲੋੜ ਹੈ।
The Marathon, this year had a strong focus on Research preceding the Innovations.
ਮੈਰਾਥਨ ਵਿੱਚ ਇਸ ਸਾਲ ਨਵਾਚਾਰ ਤੋਂ ਪਹਿਲਾਂ ਦੀ ਖੋਜ ਉੱਤੇ ਜ਼ੋਰ ਦਿੱਤਾ ਗਿਆ ਸੀ।
NHAI will also extend required financial support to carry out research and various activities at the proposed CoE.
ਐੱਨਐੱਚਏਆਈ ਪ੍ਰਸਤਾਵਿਤ ਸੀਓਈ 'ਤੇ ਖੋਜ ਅਤੇ ਵਿਭਿੰਨ ਗਤੀਵਿਧੀਆਂ ਸੰਚਾਲਿਤ ਕਰਨ ਦੇ ਲਈ ਜ਼ਰੂਰੀ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗੀ।
This session provided an insight into critical role played by academic research nations development.
ਇਸ ਸੈਸ਼ਨ ਨੇ ਅਕਾਦਮਿਕ ਖੋਜ ਦੁਆਰਾ ਦੇਸ਼ ਦੇ ਵਿਕਾਸ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਬਾਰੇ ਇੱਕ ਸਮਝ ਪ੍ਰਦਾਨ ਕੀਤੀ।
Advertisement - Remove
The speakers emphasised on the societal challenges India faces and the solutions rooted in top-notch scientific research and innovations.
ਬੁਲਾਰਿਆਂ ਨੇ ਭਾਰਤ ਦੀਆਂ ਸਮਾਜਿਕ ਚੁਣੌਤੀਆਂ ਅਤੇ ਉੱਚ ਪੱਧਰੀ ਵਿਗਿਆਨਕ ਖੋਜ ਅਤੇ ਨਵੀਨਤਾਵਾਂ ਅਧਾਰਤ ਹੱਲਾਂ ਉੱਤੇ ਜ਼ੋਰ ਦਿੱਤਾ।
Best practices in the areas of women in science, technology deployment, diversity in science, and STEM at schools could be shared between them, besides exploring new research in Artificial Intelligence, uantum Sciences, and Electric Mobility.
ਇਸ ਵਿੱਚ ਵਿਗਿਆਨ ਵਿੱਚ ਮਹਿਲਾਵਾਂ ਦੀ ਭਾਗੀਦਾਰੀ, ਟੈਕਨੋਲੋਜੀ ਪਰਿਨਿਯੋਜਨ, ਵਿਗਿਆਨ ਵਿੱਚ ਵਿਵਿਧਤਾ, ਅਤੇ ਸਕੂਲਾਂ ਵਿੱਚ ਐੱਸਟੀਈਐੱਮ ਦੇ ਖੇਤਰ ਵਿੱਚ ਸਰਬਸ੍ਰੇਸ਼ਠ ਅਭਿਆਸ ਆਰਟੀਫਿਸ਼ਲ ਇਨਟੈਲੀਜੈਂਸ, ਕਵਾਂਟਮ ਸਾਇੰਸਜ ਅਤੇ ਇਲੈਕਟ੍ਰਿਕ ਮੋਬਿਲਿਟੀ ਵਿੱਚ ਨਵੀਂ ਖੋਜ ਦੇ ਖੇਤਰ ਵਿੱਚ ਸਾਂਝੇਦਾਰੀ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ।
Alejandro Adem President, Natural Sciences and Engineering Research Council of Canada, also showed his enthusiasm for joint collaboration in applications ranging from quantum science, artificial intelligence to health sciences.
ਕੈਨੇਡਾ ਦੇ ਕੁਦਰਤੀ ਵਿਗਿਆਨ ਅਤੇ ਇੰਜੀਨਿਅਰਿੰਗ ਖੋਜ ਪਰਿਸ਼ਦ ਦੇ ਪ੍ਰਧਾਨ ਪ੍ਰੋਫੈਸਰ ਅਲੇਜਾਂਦ੍ਰੋ ਏਡੇਮ ਨੇ ਵੀ ਕੁਆਂਟਮ ਸਾਇੰਸ, ਆਰਟੀਫੀਸ਼ਲ ਇਨਟੈਲਜੈਂਸੀ ਤੋਂ ਲੈ ਕੇ ਹੈਲਥ ਸਾਇੰਸ ਤੱਕ ਦੇ ਅਨੁਪ੍ਰਯੋਗਾਂ ਵਿੱਚ ਸੰਯੁਕਤ ਸਹਿਯੋਗ ਲਈ ਉਤਸ਼ਾਹ ਵਿਅਕਤਟ ਕੀਤਾ।
The research has been published in the journal ACS Applied Energy Materials.
ਖੋਜ ਨੂੰ ‘ਏਸੀਐੱਸ ਐਪਲਾਈਡ ਐਨਰਜੀ ਮੈਟੀਰੀਅਲ’ ਰਸਾਲੇ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।
He also emphasized on technology upgradation and research to improve quality and remain cost competitive in the global market.
ਉਨ੍ਹਾਂ ਵਿਸ਼ਵਵਿਆਪੀ ਬਜ਼ਾਰ ਵਿੱਚ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਲਾਗਤ ਪ੍ਰਤੀਯੋਗੀ ਬਣੇ ਰਹਿਣ ਲਈ ਟੈਕਨੋਲੋਜੀ ਦੇ ਅੱਪਗ੍ਰੇਡ ਅਤੇ ਖੋਜਾਂ ਉੱਤੇ ਵੀ ਜ਼ੋਰ ਦੇਣ ਲਈ ਕਿਹਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading