Advertisement - Remove

research - Example Sentences

Popularity:
Difficulty:
ਰਿਸਰ੍ਚ / ਰੀਸਰ੍ਚ / ਰੀਸਰ੍ਚ
After 75 years of quality health care service, TMC has established itself as the pioneer in the field of Cancer education, research and cure.
ਅੱਜ 75 ਸਾਲਾਂ ਬਾਅਦ ਇਹ ਸੰਸਥਾ ਕੈਂਸਰ ਦੇ ਇਲਾਜ, ਕੈਂਸਰ ਦੇ ਇਲਾਜ ਲਈ ਪੜ੍ਹਾਈ ਅਤੇ ਕੈਂਸਰ 'ਤੇ ਰਿਸਰਚ ਤਿੰਨਾਂ ਦਾ ਪ੍ਰਮੁੱਖ ਕੇਂਦਰ ਹੈ।
The research proposal was titled "The Growth and Development of Burmese and Indian Intellectual Traditions Under Colonialism: A Comparative Study."
ਇਸ ਮੂਲ ਖੋਜ ਪ੍ਰਸਤਾਵ ਦਾ ਸਿਰਲੇਖ ਸੀ, "ਦ ਗਰੋਥ ਐਂਡ ਡਿਵੈਲਪਮੈਂਟ ਆਵ੍ ਬਰਮੀਜ਼ ਐਂਡ ਇੰਡੀਅਨ ਇੰਟੈਲੈਕਚੂਅਲ ਟਰੇਡੀਸ਼ਨਜ਼ ਅੰਡਰ ਕਲੋਨਿਅਲਿਜ਼ਮ: ਏ ਕੰਪੈਰੇਟਿਵ ਸਟਡੀ"।
During my stay in Manila, I shall also visit the International Rice Research Institute (IRRI) and Mahavir Philippines Foundation Inc. (MPFI).
ਮਨੀਲਾ ਵਿੱਚ ਆਪਣੇ ਠਹਿਰਾਅ ਦੌਰਾਨ ਮੈਂ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ (ਆਈਆਰਆਰਆਈ) ਅਤੇ ਮਹਾਵੀਰ ਫਿਲੀਪੀਨਜ਼ ਫਾਊਂਡੇਸ਼ਨ ਇੰਕ (ਐੱਮਪੀਐੱਫਆਈ) ਵੀ ਦੇਖਣ ਜਾਵਾਂਗਾ।
IRRI is a premier research organisation dedicated to reducing poverty and hunger through rice science improving the health and welfare of rice farmers and consumers and protecting the rice growing environment for future generations.
ਆਈਆਰਆਰਆਈ ਇੱਕ ਉੱਘਾ ਖੋਜ ਸੰਗਠਨ ਹੈ ਜੋ ਕਿ ਚਾਵਲ ਵਿਗਿਆਨ, ਚਾਵਲ ਕਿਸਾਨਾਂ ਅਤੇ ਖਪਤਕਾਰਾਂ ਦੀ ਸਿਹਤ ਸੁਧਾਰਨ, ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਚਾਵਲ ਉਤਪਾਦਨ ਵਾਤਾਵਰਣ ਦੀ ਰਾਖੀ ਰਾਹੀਂ ਗ਼ਰੀਬੀ ਅਤੇ ਭੁੱਖਮਰੀ ਘਟਾਉਣ ਨੂੰ ਸਮਰਪਤ ਹੈ।
We have recently approved a new Prime Ministers Research Fellows scheme.Under this Scheme, bright minds from the best Institutions in the country,namely, IISc, IIT, NIT, IISERand IIIT will be offered direct admission in Ph.D.
ਅਸੀਂ ਹਾਲ ਹੀ ਵਿੱਚ ਇੱਕ ਨਵੀਂ ‘ਪ੍ਰਧਾਨ ਮੰਤਰੀ ਖੋਜ ਫੈਲੋ’ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਯੋਜਨਾ ਤਹਿਤ ਦੇਸ਼ ਵਿੱਚ ਸਰਵਸ਼੍ਰੇਸ਼ਠ ਸੰਸਥਾਨਾਂ, ਆਈਆਈਐੱਸਸੀ, ਆਈਆਈਟੀ, ਐੱਨਆਈਟੀ, ਆਈਆਈਐੱਸਈਆਰ ਅਤੇ ਆਈਆਈਆਈਟੀ ਤੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਸਿੱਧੀ ਪੀਐੱਚ.ਡੀ ਵਿੱਚ ਪ੍ਰਵੇਸ਼ ਦੀ ਪੇਸ਼ਕਸ਼ ਕੀਤੀ ਜਾਏਗੀ।
Advertisement - Remove
The same number of research ers from Canadian universities will also participate in 12 to 24 weeks' research with research laboratories of eligible Indian universities.
ਇਸ ਅਧੀਨ 3 ਸਾਲ ਦੀ ਮਿਆਦ ਵਿੱਚ ਭਾਰਤ ਦੀਆਂ ਯੋਗ ਯੂਨੀਵਰਸਿਟੀਆਂ ਤੋਂ ਵਿਦਿਆਰਥੀ ਖੋਜ ਕਰਤਾ ਕੈਨੇਡਾ ਦੀਆਂ ਯੂਨੀਵਰਸਿਟੀ ਖੋਜ ਲੈਬਾਰਟਰੀਆਂ ਨਾਲ 12 ਤੋਂ 24 ਹਫਤਿਆਂ ਦੀ ਖੋਜ ਵਿੱਚ ਹਿੱਸਾ ਲੈਣਗੇ।
Under the cross-border Industry-Academic Cooperation, upto 40 Master's and PhD student research ers in three years from each side participate in 16 to 24 weeks' research with industry partners located in the counterpart country.
ਇੱਕ ਦੂਜੇ ਦੇਸ਼ ਵਿੱਚ ਸਨਅਤੀ-ਅਕਾਦਮਿਕ ਸਹਿਯੋਗ ਅਧੀਨ ਹਰੇਕ ਧਿਰ ਦੇ 40 ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਵਿਦਿਆਰਥੀ ਖੋਜ ਕਰਤਾ 3 ਸਾਲਾਂ ਵਿੱਚ ਦੂਜੇ ਦੇਸ਼ ਵਿੱਚ ਸਥਿਤ ਸਨਅਤੀ ਭਾਈਵਾਲਾਂ ਨਾਲ 16 ਤੋਂ 24 ਹਫਤਿਆਂ ਦੀ ਖੋਜ ਵਿੱਚ ਹਿੱਸਾ ਲੈਣਗੇ।
By 2022, how will Indian PSUs integrate innovation and research
ਸਾਲ 2022 ਤੱਕ ਭਾਰਤੀ ਪੀਐੱਸਯੂ ਕਿਵੇਂ ਨਵਾਚਾਰ ਅਤੇ ਖੋਜ ਕਾਰਜ ਨੂੰ ਏਕੀਕ੍ਰਿਤ ਕਰਨਗੇ ?
Salient Features: The MoU aims at cooperation in areas of common interest within the medical, life sciences and health research fields.
ਵਿਸ਼ੇਸ਼ਤਾਵਾਂ: ਇਸ ਸਹਿਮਤੀ ਪੱਤਰ ਦਾ ਉਦੇਸ਼ ਚਿਕਿਸਤਾ, ਜੈਵਿਕ ਵਿਗਿਆਨ ਅਤੇ ਸਿਹਤ ਖੋਜ ਖੇਤਰ ਵਿੱਚ ਆਪਸੀ ਹਿਤ ਦੇ ਖੇਤਰਾਂ ਵਿੱਚ ਸਹਿਯੋਗ ਕਰਨਾ ਹੈ।
He added that great attention needs to be paid to research and development(RD) and quality certifications for this.
ਉਨ੍ਹਾਂ ਹੋਰ ਕਿਹਾ ਕਿ ਇਸ ਦੇ ਲਈ ਖੋਜ ਅਤੇ ਵਿਕਾਸ (ਆਰ ਐਂਡ ਡੀ) ਅਤੇ ਕੁਆਲਟੀ ਸਰਟੀਫੀਕੇਸ਼ਨ ਵੱਲ ਵਧੇਰੇ ਧਿਆਨ ਦਿੱਤੇ ਜਾਣ ਦੀ ਲੋੜ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading