Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
Our best science and technology institutions should further strengthen their basic research in line with leading global standards.
ਸਾਡੇ ਸਾਇੰਸ ਅਤੇ ਤਕਨਾਲੋਜੀ ਦੇ ਸਰਬੋਤਮ ਅਦਾਰਿਆਂ ਨੂੰ ਆਪਣੀਆਂ ਮੂਲ ਖੋਜਾਂ ਨੂੰ ਵਿਸ਼ਵ ਪੱਧਰੀ ਉੱਤਮ ਮਿਆਰਾਂ ਦੇ ਬਰਾਬਰ ਲਿਆਉਣ ਲਈ ਅੱਗੇ ਆਉਣਾ ਚਾਹੀਦਾ ਹੈ।
The Prime Minister highlighted various decisions by the Government to facilitate research and innovations which include-
ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਨਵੀਆਂ ਖੋਜਾਂ ਦੇ ਕੰਮ ਨੂੰ ਅਸਾਨ ਬਣਾਉਣ ਲਈ ਲਏ ਗਏ ਫ਼ੈਸਲਿਆਂ ਦੇ ਵੇਰਵੇ ਦਿੱਤੇ, ਜਿਨ੍ਹਾਂ ਵਿੱਚ ਸ਼ਾਮਲ ਹਨ—
This has translated into several research and products.
ਇਸ ਨੇ ਕਈ ਖੋਜਾਂ ਅਤੇ ਉਤਪਾਦਾਂ ਵਿੱਚ ਵਾਧਾ ਕੀਤਾ ਹੈ.
He further stated that India will always welcome newer initiatives and research to translate into the Filariasis elimination programme.
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਫਾਈਲੇਰੀਆ ਦੇ ਖ਼ਾਤਮੇ ਦੇ ਪ੍ਰਯਤਨਾਂ ਅਤੇ ਇਸ ਸਬੰਧੀ ਨਵੀਆਂ ਪਹਿਲਾਂ ਅਤੇ ਖੋਜਾਂ ਦਾ ਹਮੇਸ਼ਾਂ ਸਵਾਗਤ ਕਰੇਗਾ।
He said that IIT- BHU, which is the part of BHU family with the existence of more than 100 years, is now using the cutting edge technology which will also enrich the research of other Indian Universities.
ਉਨ੍ਹਾਂ ਕਿਹਾ ਕਿ ਆਈਆਈਟੀ-ਬੀਐੱਚਯੂ ਜੋ 100 ਵਰ੍ਹਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੀ ਮੌਜੂਦਗੀ ਬਰਕਰਾਰ ਰੱਖਣ ਵਾਲੇ ਬੀਐੱਚਯੂ ਪਰਿਵਾਰ ਦਾ ਇੱਕ ਹਿੱਸਾ ਹੈ, ਹੁਣ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰ ਰਹੀ ਹੈ ਜਿਸ ਨਾਲ ਹੋਰ ਭਾਰਤੀ ਯੂਨੀਵਰਸਿਟੀਆਂ ਵਿੱਚ ਹੋ ਰਹੀਆਂ ਖੋਜਾਂ ਵੀ ਸਮ੍ਰਿੱਧ ਹੋਣਗੀਆਂ।
Advertisement - Remove
While the research carried out in the academia and research labs has shown good quantitative enhancement, the need for a greater emphasis on quality, relevance, and translational aspects is now being understood as acted upon, said Prof Ashutosh Sharma, Secretary, DST.
ਜਿੱਥੇ ਅਕਾਦਮਿਕ ਸੰਸਥਾਵਾਂ ਅਤੇ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਗਈਆਂ ਖੋਜਾਂ ਨੇ ਚੰਗਾ ਮਾਤਰਾਤਮਕ ਵਾਧਾ ਪ੍ਰਦਰਸ਼ਿਤ ਕੀਤਾ ਹੈ, ਗੁਣਵੱਤਾ, ਪ੍ਰਾਸੰਗਿਕਤਾ ਅਤੇ ਟਰਾਂਸਲੇਸ਼ਨਲ ਪਹਿਲੂਆਂ ‘ਤੇ ਅਧਿਕ ਜ਼ੋਰ ਦਿੱਤੇ ਜਾਣ ਦੀ ਜ਼ਰੂਰਤ ਸਮਝੀ ਜਾ ਰਹੀ ਹੈ ਅਤੇ ਉਸ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।
He also emphasized on technology upgradation and research to improve quality and remain cost competitive in the global market.
ਉਨ੍ਹਾਂ ਵਿਸ਼ਵਵਿਆਪੀ ਬਜ਼ਾਰ ਵਿੱਚ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਲਾਗਤ ਪ੍ਰਤੀਯੋਗੀ ਬਣੇ ਰਹਿਣ ਲਈ ਟੈਕਨੋਲੋਜੀ ਦੇ ਅੱਪਗ੍ਰੇਡ ਅਤੇ ਖੋਜਾਂ ਉੱਤੇ ਵੀ ਜ਼ੋਰ ਦੇਣ ਲਈ ਕਿਹਾ ।
Whether your research is making a poor persons life easier, whether it is able to alleviate the problems of middle class
ਕੀ ਤੁਹਾਡੀਆਂ ਖੋਜਾਂ ਨਾਲ ਕਿਸੇ ਗਰੀਬ ਦੀ ਜ਼ਿੰਦਗੀ ਅਸਾਨ ਹੋ ਰਹੀ ਹੈ, ਮੱਧ ਵਰਗ ਦੇ ਕਿਸੇ ਵਿਅਕਤੀ ਦੀਆਂ ਮੁਸ਼ਕਿਲਾਂ ਘੱਟ ਹੋ ਰਹੀਆਂ ਹਨ?
He urged each AI to actively participate and provide inputs to create awareness about their institute, current facilities, and areas of research through these activities.
ਉਨ੍ਹਾਂ ਹਰੇਕ ਖ਼ੁਦਮੁਖਤਿਆਰ ਸੰਸਥਾਨ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਬੇਨਤੀ ਕੀਤੀ, ਤਾਂ ਜੋ ਇਨ੍ਹਾਂ ਰਾਹੀਂ ਉਨ੍ਹਾਂ ਦੇ ਸੰਸਥਾਨ, ਮੌਜੂਦਾ ਸੁਵਿਧਾਵਾਂ ਤੇ ਖੋਜਾਂ ਦੇ ਖੇਤਰਾਂ ਬਾਰੇ ਜਾਗਰੂਕਤਾ ਪੈਦਾ ਹੋ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading