Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
Shri Shekhawat pointed out the role of research and development for combating the challenges faced the farmers in past like Bengal famine etc.
ਸ੍ਰੀ ਸ਼ੇਖਾਵਤ ਨੇ ਪਿਛਲੇ ਸਮੇਂ ਵਿੱਚ ਕਿਸਾਨਾਂ ਵੱਲੋਂ ਬੰਗਾਲ ਕਾਲ” ਆਦਿ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਖੋਜ ਅਤੇ ਵਿਕਾਸ ਕਾਰਜਾਂ ਦੀ ਬਾਰੇ ਭੂਮਿਕਾ ਜ਼ਿਕਰ ਕੀਤਾ।
Thus it becomes challenge for scientists to produce the quality planting material and work on different research aspects of olive for making it a success story for lost of the states in the nation.
ਇਸ ਤਰ੍ਹਾਂ ਇਹ ਸਾਇੰਸਦਾਨਾਂ ਵਾਸਤੇ ਇਕ ਚੁਣੋਤੀ ਬਣ ਜਾਂਦੀ ਹੈ ਕਿ ਉਹ ਉੱਚ ਗੁਣਵੱਤਾ ਵਾਲੀ ਪੈਦਾਵਾਰ ਅਤੇ ਜੈਤੂਨ ਦੇ ਵੱਖ-ਵੱਖ ਖੋਜ ਪੱਖਾਂ ‘ਤੇ ਕੰਮ ਕਰਨ ਅਤੇ ਦੇਸ਼ ਦੇ ਬਹੁਤੇ ਰਾਜਾਂ ਵਾਸਤੇ ਇਸ ਨੂੰ ਇੱਕ ਕਾਮਯਾਬ ਕਹਾਣੀ ਬਣਾਉਣ।
The seminar is being organised by Indian Space Research Organisation (ISRO), Antrix Corporation Limited (the commercial arm of ISRO), in coordination with Federation of Indian Chambers of Commerce and Industry (FICCI).
ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਜ਼ ਆਵ੍ ਕਾਮਰਸ ਐਂਡ ਇੰਡਸਟਰੀ (FICCI) ਦੇ ਤਾਲਮੇਲ ਨਾਲ ਇਹ ਸੈਮੀਨਾਰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ), ਅੰਤਰਿਕਸ਼ ਕਾਰਪੋਰੇਸ਼ਨ ਲਿਮਿਟਡ (ਇਸਰੋ ਦਾ ਕਮਰਸ਼ਲ ਹਿੱਸਾ) ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ।
He also called for research in Universities that would benefit the society.
ਉਨ੍ਹਾਂ ਨੇ ਯੂਨੀਵਰਸਿਟੀਆਂ ਵਿੱਚ ਖੋਜ 'ਤੇ ਕੰਮ ਕਰਨ ਲਈ ਕਿਹਾ ਜਿਸ ਨਾਲ ਸਮਾਜ ਨੂੰ ਆਉਣ ਵਾਲੇ ਸਮੇਂ ਵਿੱਚ ਲਾਭ ਮਿਲ ਸਕੇ।
Salient features: An innovative model of RD cooperation between India and Canada will be implemented under a MoU concluded by the Department of Science and Technology with the Natural Sciences and Engineering Research Council (NSERC) of Canada.
ਵਿਸ਼ੇਸ਼ਤਾਵਾਂ * ਭਾਰਤ ਅਤੇ ਕੈਨੇਡਾ ਦਰਮਿਆਨ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਦਾ ਇੱਕ ਨਵਾਂ ਖੋਜਪੂਰਨ ਮਾਡਲ ਇਸ ਸਮਝੌਤੇ ਤਹਿਤ ਲਾਗੂ ਕੀਤਾ ਜਾਵੇਗਾ। ਇਸ ਸਮਝੌਤੇ ਉੱਤੇ ਭਾਰਤ ਵੱਲੋਂ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਕੈਨੇਡਾ ਵੱਲੋਂ ਕੁਦਰਤੀ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਕੌਂਸਲ (ਐੱਨਐੱਸਈਆਰਸੀ) ਵੱਲੋਂ ਦਸਤਖਤ ਕੀਤੇ ਗਏ ਹਨ।
Advertisement - Remove
Speaking on the occasion, the President said that though a young institution, IISER is an extremely important centre of higher education and research in our country.
ਇਸ ਮੌਕੇ ‘ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਇਹ ਇੱਕ ਨੌਜਵਾਨ ਸੰਸਥਾ ਹੈ, ਪਰ ਆਈਆਈਐੱਸਈਆਰ ਦੇਸ਼ ਵਿੱਚ ਉੱਚ ਸਿੱਖਿਆ ਅਤੇ ਖੋਜ ਦਾ ਇੱਕ ਬਹੁਤ ਹੀ ਅਹਿਮ ਕੇਂਦਰ ਹੈ।
It is well on its way to fulfilling its mandate of promoting and providing facilities for basic science research and integrating these with the needs of India and of our wider society.
ਇਹ ਮੁੱਢਲੀ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ , ਇਸ ਲਈ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਇਨ੍ਹਾਂ ਨੂੰ ਭਾਰਤ ਅਤੇ ਵਿਸ਼ਾਲ ਸਮਾਜ ਦੀਆਂ ਲੋੜਾਂ ਨਾਲ ਇਕਮੁੱਠ ਕਰਨ ਦੇ ਮਿਲੇ ਫਤਵੇ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਵਧ ਰਹੀ ਹੈ।
It is well on its way to fulfilling its mandate of promoting and providing facilities for basic science research and integrating these with the needs of India and of our wider society.
ਇਹ ਮੁੱਢਲੀ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ , ਇਸ ਲਈ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਇਨ੍ਹਾਂ ਨੂੰ ਭਾਰਤ ਅਤੇ ਵਿਸ਼ਾਲ ਸਮਾਜ ਦੀਆਂ ਲੋੜਾਂ ਨਾਲ ਸੰਗਠਤ ਕਰਨ ਦੇ ਮਿਲੇ ਫਤਵੇ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਵਧ ਰਹੀ ਹੈ।
The President said that the purpose of scientific research is three-fold.
ਰਾਸ਼ਟਰਪਤੀ ਨੇ ਕਿਹਾ ਕਿ ਵਿਗਿਆਨਕ ਖੋਜ ਦਾ ਉਦੇਸ਼ ਤਿੰਨ ਪੜਾਵੀ ਹੈ।
The combination of research institutions, technology start-ups incubated in campuses, and a knowledge-based business culture can be transformational.
ਖੋਜ ਸੰਸਥਾਵਾਂ, ਟੈਕਨੋਲੋਜੀ ਸਟਾਰਟ ਅੱਪਸ, ਜੋ ਕਿ ਕੈਂਪਸਾਂ ਵਿੱਚ ਤਿਆਰ ਹੁੰਦੇ ਹਨ ਅਤੇ ਇੱਕ ਗਿਆਨ ਅਧਾਰਤ ਵਪਾਰ ਸੱਭਿਆਚਾਰ ਕਾਇਆਕਲਪ ਦੇ ਸਾਧਨ ਹੋ ਸਕਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading