Advertisement - Remove

research - Example Sentences

Popularity:
Difficulty:
ਰਿਸਰ੍ਚ / ਰੀਸਰ੍ਚ / ਰੀਸਰ੍ਚ
MoU between the Central Council for Research in Homeopathy, Ministry of AYUSH and the Centre for Integrative Complementary Medicine, Shaare Zedek Medical Center on Cooperation in the field of Research in Homeopathic Medicine
ਹੋਮਿਓਪੈਥਿਕ ਦਵਾਈਆਂ ਦੀ ਖੋਜ ਦੇ ਖੇਤਰ ਵਿੱਚ ਸਹਿਯੋਗ ਬਾਰੇ, ਆਯੁਸ਼ ਮੰਤਰਾਲੇ ਦੀ ਹੋਮਿਓਪੈਥੀ `ਚ ਖੋਜ ਸਬੰਧੀ ਕੇਂਦਰੀ ਕੌਂਸਲ ਅਤੇ ਸੈਂਟਰ ਫਾਰ ਇੰਟੈਗਰੇਟਿਵ ਕੰਪਲੀਮੈਂਟਰੀ ਮੈਡੀਸਿਨ, ਸ਼ਾਰੇ ਜ਼ੈਡੇਕ ਮੈਡੀਕਲ ਸੈਂਟਰ ਦਰਮਿਆਨ ਸਹਿਮਤੀ ਪੱਤਰ
Letter of Intent between IOCL and Yeda Research and Development Co Ltd for cooperation in the area of concentrated solar thermal technologies
ਕੇਂਦਰਿਤ ਸੂਰਜੀ ਥਰਮਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਸਹਿਯੋਗ ਲਈ ਆਈਓਸੀਐਲ ਅਤੇ ਯੇਦਾ ਰਿਸਰਚ ਐਂਡ ਡਿਵੈਲਪਮੈਂਟ ਲਿਮਟਿਡ ਕੰਪਨੀ ਦਰਮਿਆਨ ਇਰਾਦਾ ਪੱਤਰ
He said the Rice Research Centre being set up in Varanasi, is a step in this direction.
ਉਨ੍ਹਾਂ ਕਿਹਾ ਕਿ ਵਾਰਾਣਸੀ ਵਿੱਚ ਸਥਾਪਤ ਕੀਤਾ ਜਾ ਰਿਹਾ ਰਾਈਸ ਰਿਸਰਚ ਸੈਂਟਰ ਇਸੇ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਕਦਮ ਹੈ।
On our part, we are doing everything possible to foster a spirit of research and innovation in India.
ਆਪਣੇ ਵੱਲੋਂ ਅਸੀਂ ਭਾਰਤ ਵਿਚ ਖੋਜ ਅਤੇ ਇਨੋਵੇਸ਼ਨ ਦੀ ਭਾਵਨਾ ਭਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।
6. Conduct of joint scientific research on genetics, breeding, biotechnology, plant protection, soil productivity conservation, mechanization, waterresources, and mutual application of scientific results;
6. ਜੈਨੇਟਿਕਸ, ਬਰੀਡਿੰਗ, ਬਾਇਓਟੈਕਨੋਲੋਜੀ, ਪੌਦਾ ਸੁਰੱਖਿਆ, ਭੂਮੀ ਉਤਪਾਦਕਤਾ ਸੰਭਾਲ, ਮਸ਼ੀਨੀਕਰਨ, ਜਲ ਸੰਸਾਧਨ ਅਤੇ ਵਿਗਿਆਨਕ ਨਤੀਜਿਆਂ ਦੀ ਆਪਸੀ ਵਰਤੋਂ ਵਿੱਚ ਸੰਯੁਕਤ ਵਿਗਿਆਨਕ ਖੋਜ ਸੰਚਾਲਨ।
Advertisement - Remove
9. Exchange of information between research institutes in the fields ofagriculture and food industry on scientific and practical activities (fairs, exhibitions, conferences, symposia)
9. ਖੇਤੀਬਾੜੀ ਅਤੇ ਖੁਰਾਕ ਉਦਯੋਗ ਦੇ ਖੇਤਰਾਂ ਵਿੱਚ ਵਿਗਿਆਨਕ ਅਤੇ ਪ੍ਰੈਕਟੀਕਲ ਸਰਗਰਮੀਆਂ (ਮੇਲੇ, ਪ੍ਰਦਰਸ਼ਨੀਆਂ, ਕਾਨਫਰੰਸਾਂ, ਗੋਸ਼ਟੀਆਂ) ਦੇ ਅਧਾਰ ਉੱਤੇ ਖੇਤਾਬਾੜੀ ਖੇਤਰ ਦੀਆਂ ਖੋਜ ਸੰਸਥਾਵਾਂ ਵਿੱਚ ਸੂਚਨਾ ਦਾ ਅਦਾਨ-ਪ੍ਰਦਾਨ।
The Prime Minister will join thousands of volunteers, performing Yoga asanas in the lawns of Forest Research Institute, Dehradun, located in the lap of the Himalayas.
ਪ੍ਰਧਾਨ ਮੰਤਰੀ ਉਨ੍ਹਾਂ ਹਜ਼ਾਰਾਂ ਵਲੰਟੀਅਰਾਂ ਵਿੱਚ ਸ਼ਾਮਲ ਹੋਣਗੇ ਜੋ ਹਿਮਾਲਿਆ ਦੀ ਗੋਦ ਵਿੱਚ ਸਥਿਤ ਵਣ ਖੋਜ ਸੰਸਥਨ, ਦੇਹਰਾਦੂਨ ਦੇ ਖੁੱਲ੍ਹੇ ਮੈਦਾਨ ਵਿੱਚ ਯੋਗ ਆਸਣ ਕਰ ਰਹੇ ਹਨ।
The Prime Minister will join thousands of volunteers, performing Yoga asanas in the lawns of Forest Research Institute, Dehradun, located in the lap of the Himalayas.
ਪ੍ਰਧਾਨ ਮੰਤਰੀ ਉਨ੍ਹਾਂ ਹਜ਼ਾਰਾਂ ਵਲੰਟੀਅਰਾਂ ਵਿੱਚ ਸ਼ਾਮਲ ਹੋਣਗੇ ਜੋ ਹਿਮਾਲਿਆ ਦੀ ਗੋਦ ਵਿੱਚ ਸਥਿਤ ਵਣ ਖੋਜ ਸੰਸਥਨ, ਦੇਹਰਾਦੂਨ ਦੇ ਖੁੱਲ੍ਹੇ ਮੈਦਾਨ ਵਿੱਚ ਯੋਗ ਆਸਣ ਕਰ ਰਹੇ ਹਨ।
i. Exchange of information including publications and research outcomes; ii.
ਪ੍ਰਕਾਸ਼ਨਾਂ ਅਤੇ ਖੋਜ ਨਤੀਜਿਆਂ ਸਹਿਤ ਸੂਚਨਾ ਦਾ ਅਦਾਨ-ਪ੍ਰਦਾਨ।
The Union Cabinet chaired by the Prime Minister Shri Narendra Modi has approved the establishment of the International Rice Research Institute (IRRI), South Asia Regional Center (ISARC) at campus of National Seed Research and Training Center (NSRTC) in Varanasi.
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਵਾਰਾਣਸੀ ਦੇ ਰਾਸ਼ਟਰੀ ਬੀਜ ਖੋਜ ਅਤੇ ਟ੍ਰੇਨਿੰਗ ਸੈਂਟਰ (ਐੱਨ ਐੱਸ ਆਰ ਟੀ ਸੀ) ਦੇ ਕੈਂਪਸ ਵਿੱਚ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈ ਆਰ ਆਰ ਆਈ), ਦੱਖਣੀ ਏਸ਼ੀਆ ਖੇਤਰੀ ਸੈਂਟਰ (ਆਈ ਐੱਸ ਏ ਆਰ ਸੀ) ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading