Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
He added that the work-related to research and innovations being done in various institutions can be obtained from various institutes and should be uploaded on YUKTI portal for wider publicity and dissemination.
ਉਨ੍ਹਾਂ ਇਹ ਵੀ ਕਿਹਾ ਕਿ ਵਿਭਿੰਨ ਸੰਸਥਾਨਾਂ ਵਿੱਚ ਕੀਤੇ ਜਾ ਰਹੇ ਖੋਜ ਅਤੇ ਨਵੀਂਆਂ ਖੋਜਾਂ ਨਾਲ ਸਬੰਧਿਤ ਕੰਮ ਵਿਭਿੰਨ ਸੰਸਥਾਨਾਂ ਤੋਂ ਹਾਸਲ ਕੀਤੇ ਜਾ ਸਕਦੇ ਹਨ ਅਤੇ ਵਿਆਪਕ ਪ੍ਰਚਾਰ ਤੇ ਪਾਸਾਰ ਲਈ ‘ਯੁਕਤੀ’ (YUKTI) ਪੋਰਟਲ ਉੱਤੇ ਅੱਪਲੋਡ ਕੀਤੇ ਜਾਣੇ ਚਾਹੀਦੇ ਹਨ।
The expert groups on Epidemiology and Surveillance (13 members) and on Operations Research (15 Members) are almost entirely comprised of public health and epidemiology experts from the government and non-government arena.
ਮਹਾਮਾਰੀ ਅਤੇ ਨਿਗਰਾਨੀ ਬਾਰੇ ਮਾਹਿਰ ਗਰੁੱਪ (13 ਮੈਂਬਰ) ਅਤੇ ਅਪ੍ਰੇਸ਼ਨਸ ਖੋਜ (15 ਮੈਂਬਰ) ਵਿੱਚ ਸਾਰੇ ਹੀ ਤਕਰੀਬਨ ਜਨਤਕ ਸਿਹਤ ਅਤੇ ਮਹਾਮਾਰੀ ਮਾਹਿਰ ਹਨ ਜੋ ਕਿ ਸਰਕਾਰੀ ਅਤੇ ਗ਼ੈਰ ਸਰਕਾਰੀ ਖੇਤਰਾਂ ਤੋਂ ਹਨ।
The UVC cabinet is multifunctional and very promising for establishments including research and academic institutes, corporate offices, hospitals, clinics, nursing homes, hotels, restaurants, commercial outlets and domestic usage for fighting COVID 19.
ਯੂਵੀਸੀ ਕੈਬਨਿਟ ਬਹੁ-ਕਾਰਜਕਾਰੀ ਹੈ ਅਤੇ ਖੋਜ ਅਤੇ ਅਕਾਦਮਿਕ ਸੰਸਥਾਵਾਂ, ਕਾਰਪੋਰੇਟ ਦਫ਼ਤਰਾਂ, ਹਸਪਤਾਲਾਂ, ਕਲੀਨਿਕਾਂ, ਨਰਸਿੰਗ ਹੋਮਾਂ, ਹੋਟਲਾਂ, ਰੈਸਟੋਰੈਂਟਾਂ, ਵਪਾਰਕ ਦੁਕਾਨਾਂ ਅਤੇ ਕੋਵਿਡ-19 ਨਾਲ ਲੜਨ ਲਈ ਘਰੇਲੂ ਵਰਤੋਂ ਸਮੇਤ ਅਦਾਰਿਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ।
The research findings have been published in the journal Molecular and Cellular Biology.
ਖੋਜ ਦੇ ਸਿੱਟੇ ਮੌਲਿਕਿਊਲਰ ਐਂਡ ਸੈਲੂਲਰ ਬਾਇਓਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ।
The research team included Shabir argar, Vivek Tomar, Vidyarani Shyamsundar, Ramshankar Vijayalakshmi, Kumaravel Somasundaram, and Prof. Karunagaran.
ਖੋਜ ਟੀਮ ਵਿੱਚ ਸ਼ਬੀਰ ਜ਼ਰਗਰ, ਵਿਵੇਕ ਤੋਮਰ, ਵਿਦਿਆਰਾਣੀ ਸ਼ਿਆਮਸੁੰਦਰ, ਰਾਮਸ਼ੰਕਰ ਵਿਜੈਲਕਸ਼ਮੀ, ਕੁਮਾਰਵੇਲ ਸੋਮਸੁੰਦਰਮ ਅਤੇ ਪ੍ਰੋਫੈਸਰ ਕਰੁਣਾਕਰਣ ਸ਼ਾਮਲ ਸਨ।
Advertisement - Remove
These are the Indian Association for the Cultivation of Science (IACS), Kolkata at 7th position, Jawaharlal Nehru Centre for Advanced Scientific Research (JNCASR), Bangalore at 14th position and S. N. Bose National Centre for Basic Sciences, Kolkata at 30th position.
ਇੰਡੀਅਨ ਐਸੋਸੀਏਸ਼ਨ ਫਾਰ ਦ ਕਲਟੀਵੇਸ਼ਨ ਆਵ੍ ਸਾਇੰਸ (ਆਈਏਸੀਐੱਸ), ਕੋਲਕਾਤਾ 7ਵੇਂ ਸਥਾਨ ‘ਤੇ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਫਿਕ ਰਿਸਰਚ (ਜੇਐੱਨਸੀਏਐੱਸਆਰ), ਬੰਗਲੌਰ 14ਵੇਂ ਸਥਾਨ ‘ਤੇ ਅਤੇ ਐੱਸ ਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼, ਕੋਲਕਾਤਾ 30ਵੇਂ ਸਥਾਨ ‘ਤੇ ਹਨ।
It is extremely heartening that the DST's hot spots of knowledge are consistently rated in the top institutions of the country in the quality of research as judged by the papers published in the selected top-quality journals.
ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘ਇਹ ਜਾਣਕੇ ਅਤਿਅੰਤ ਪ੍ਰਸੰਨਤਾ ਹੋਈ ਕਿ ਗਿਆਨ ਦੇ ਡੀਐੱਸਟੀ ਦੀਆਂ ਸਿਖਰਲੀਆਂ ਸੰਸਥਾਵਾਂ ਦੀ ਰੇਟਿੰਗ ਖੋਜ ਦੀ ਗੁਣਵੱਤਾ ਦੇ ਮਾਮਲੇ ਵਿੱਚ ਨਿਯਮਿਤ ਰੂਪ ਨਾਲ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਹੈ ਜਿਵੇਂ ਕਿਮ ਸਿਲੈਕਟਡ ਟੌਪ-ਕੁਆਲਿਟੀ ਜਰਨਲਾਂ ਵਿੱਚ ਪ੍ਰਕਾਸ਼ਿਤ ਰਿਸਰਚ ਪੇਪਰਾਂ ਦੁਆਰਾ ਆਂਕਿਆ ਜਾਂਦਾ ਹੈ।
While the research carried out in the academia and research labs has shown good quantitative enhancement, the need for a greater emphasis on quality, relevance, and translational aspects is now being understood as acted upon, said Prof Ashutosh Sharma, Secretary, DST.
ਜਿੱਥੇ ਅਕਾਦਮਿਕ ਸੰਸਥਾਵਾਂ ਅਤੇ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਗਈਆਂ ਖੋਜਾਂ ਨੇ ਚੰਗਾ ਮਾਤਰਾਤਮਕ ਵਾਧਾ ਪ੍ਰਦਰਸ਼ਿਤ ਕੀਤਾ ਹੈ, ਗੁਣਵੱਤਾ, ਪ੍ਰਾਸੰਗਿਕਤਾ ਅਤੇ ਟਰਾਂਸਲੇਸ਼ਨਲ ਪਹਿਲੂਆਂ ‘ਤੇ ਅਧਿਕ ਜ਼ੋਰ ਦਿੱਤੇ ਜਾਣ ਦੀ ਜ਼ਰੂਰਤ ਸਮਝੀ ਜਾ ਰਹੀ ਹੈ ਅਤੇ ਉਸ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।
While the research carried out in the academia and research labs has shown good quantitative enhancement, the need for a greater emphasis on quality, relevance, and translational aspects is now being understood as acted upon, said Prof Ashutosh Sharma, Secretary, DST.
ਜਿੱਥੇ ਅਕਾਦਮਿਕ ਸੰਸਥਾਵਾਂ ਅਤੇ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਗਈਆਂ ਖੋਜਾਂ ਨੇ ਚੰਗਾ ਮਾਤਰਾਤਮਕ ਵਾਧਾ ਪ੍ਰਦਰਸ਼ਿਤ ਕੀਤਾ ਹੈ, ਗੁਣਵੱਤਾ, ਪ੍ਰਾਸੰਗਿਕਤਾ ਅਤੇ ਟਰਾਂਸਲੇਸ਼ਨਲ ਪਹਿਲੂਆਂ ‘ਤੇ ਅਧਿਕ ਜ਼ੋਰ ਦਿੱਤੇ ਜਾਣ ਦੀ ਜ਼ਰੂਰਤ ਸਮਝੀ ਜਾ ਰਹੀ ਹੈ ਅਤੇ ਉਸ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।
Globally the top-rated Indian institutions in this list are Council of Scientific and Industrial Research (CSIR), a group of 39 institutions at the 160th position and Indian Institute of Science (IISc) Bangalore at the 184th position.
ਇਸ ਸੂਚੀ ਵਿੱਚ ਆਲਮੀ ਤੌਰ ‘ਤੇ ਸਿਖਰਲੀਆਂ ਆਂਕੀਆਂ ਗਈਆਂ ਭਾਰਤੀ ਸੰਸਥਾਵਾਂ ਵਿੱਚ 39 ਸੰਸਥਾਵਾਂ ਦਾ ਇੱਕ ਸਮੂਹ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) 160ਵੇਂ ਸਥਾਨ ‘ਤੇ ਹੈ ਅਤੇ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ) ਬੰਗਲੌਰ 184ਵੇਂ ਸਥਾਨ ‘ਤੇ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading