Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
Friends, Today the world is embracing our Yoga. Hence, we must also focus upon research related to Yoga.
ਸਾਥੀਓ, ਅੱਜ ਸਾਡੇ ਯੋਗ ਨੂੰ ਦੁਨੀਆ ਅਪਣਾ ਰਹੀ ਹੈ ਤਾਂ ਸਾਨੂੰ ਯੋਗ ਨਾਲ ਜੁੜੀ ਰਿਸਰਚ ਉੱਤੇ ਵੀ ਜ਼ੋਰ ਦੇਣਾ ਹੋਵੇਗਾ।
Further, the National Institutes of Pharmaceutical Education and Research (NIPER) have also seen a hike in allocations from Rs.
ਰਾਸ਼ਟਰੀ ਫਾਰਮਾਸਿਊਟੀਕਲ ਸਿੱਖਿਆ ਅਤੇ ਖੋਜ ਸੰਸਥਾਨ (ਐੱਨਆਈਪੀਈਆਰ) ਦੀ ਐਲੋਕੇਸ਼ਨ ਵਿੱਚ ਵਾਧਾ ਕੀਤਾ ਗਿਆ ਹੈ।
Salient features: The objective of the Agreement is to contribute towards the development of research and education of both the Institutions through academic collaboration.
ਪ੍ਰਮੁੱਖ ਵਿਸ਼ੇਸਤਾਵਾਂ : ਸਮਝੌਤੇ ਦਾ ਉਦੇਸ਼ ਅਕੈਡਮਿਕ ਸਹਿਯੋਗ ਦੇ ਜ਼ਰੀਏ ਦੋਹਾਂ ਸੰਸਥਾਨਾਂ ਦੇ ਖੋਜ ਅਤੇ ਸਿੱਖਿਆ ਦੇ ਵਿਸਤਾਰ ਵਿੱਚ ਯੋਗਦਾਨ ਕਰਨਾ ਹੈ।
Efforts such as Chandrayaan 2 will further encourage our bright youngsters towards science, top quality research and innovation.
ਚੰਦਰਯਾਨ 2 ਵਰਗੇ ਪ੍ਰਯਤਨ ਸਾਡੇ ਪ੍ਰਤਿਭਾਸ਼ਾਲੀ ਯੁਵਾਵਾਂ ਨੂੰ ਵਿਗਿਆਨ, ਉੱਚ ਗੁਣਵੱਤਾ ਵਾਲੀ ਖੋਜ ਅਤੇ ਇਨੋਵੇਸ਼ਨ ਵੱਲ ਹੋਰ ਪ੍ਰੋਤਸਾਹਿਤ ਕਰਨਗੇ।
The MoU was signed between the Indian Space Research Organisation (ISRO) and the Bolivian Space Agency on March 29,2019 at Santa Cruz de la Sierra, Bolivia during the visit of President of India to Bolivia.
ਸਹਿਮਤੀ ਪੱਤਰ 'ਤੇ ਹਸਤਾਖਰ 29 ਮਾਰਚ, 2019 ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਬੋਲੀਵੀਅਨ ਪੁਲਾੜ ਏਜੰਸੀ ਨੇ ਭਾਰਤ ਦੇ ਰਾਸ਼ਟਰਪਤੀ ਦੀ ਬੋਲੀਵੀਆ ਯਾਤਰਾ ਦੌਰਾਨ ਸਾਂਤਾ ਕਰੂਜ਼ ਡਿ ਲਾ ਸੀਅਰਾ, ਬੋਲੀਵੀਆ 'ਚ ਕੀਤੇ ਗਏ ਸਨ।
Advertisement - Remove
Major Impact: The signed MoU will provide impetus to explore newer research activities and application possibilities in the field of remote sensing of the earth satellite communication satellite navigation space science and planetary exploration.
ਪ੍ਰਮੁੱਖ ਪ੍ਰਭਾਵ : ਹਸਤਾਖਰ ਕੀਤਾ ਇਹ ਸਹਿਮਤੀ ਪੱਤਰ ਰਿਮੋਟ ਸੈਂਸਿੰਗ, ਸੈਟੇਲਾਈਟ ਸੰਚਾਰ, ਸੈਟੇਲਾਈਟ ਅਧਾਰਤ ਨੇਵੀਗੇਸ਼ਨ, ਪੁਲਾੜ ਵਿਗਿਆਨ ਅਤੇ ਬਾਹਰੀ ਪੁਲਾੜ ਦੀ ਖੋਜ ਦੇ ਖੇਤਰ ਵਿੱਚ ਨਵੀਆਂ ਖੋਜ ਗਤੀਵਿਧੀਆਂ ਅਤੇ ਐਪਲੀਕੇਸ਼ਨ ਸੰਭਾਵਨਾਵਾਂ ਦਾ ਪਤਾ ਲਗਾਉਣ ਵਿੱਚ ਮਦਦ ਕਰੇਗਾ।
It will provide secure and fast connectivity between our universities, research institutions, libraries, health-care and agricultural institutions.
ਇਹ ਸਾਡੀਆਂ ਯੂਨੀਵਰਸਿਟੀਆਂ, ਖੋਜ ਸੰਸਥਾਨਾਂ , ਲਾਇਬ੍ਰੇਰੀਆਂ, ਸਿਹਤ ਦੇਖਭਾਲ ਅਤੇ ਖੇਤੀਬਾੜੀ ਸੰਸਥਾਨਾਂ ਦਰਮਿਆਨ ਸੁਰੱਖਿਅਤ ਅਤੇ ਤੇਜ਼ ਸੰਪਰਕ ਪ੍ਰਦਾਨ ਕਰੇਗਾ ।
ii) MoU for peering arrangement between National Knowledge Network (NKN) and Druk Research and Education Network (DrukREN) of Bhutan.
ii) ਭੂਟਾਨ ਦੇ ਰਾਸ਼ਟਰੀ ਸੂਚਨਾ ਨੈੱਟਵਰਕ (ਐੱਨਕੇਐੱਨ) ਅਤੇ ਡਰੱਕ ਖੋਜ ਅਤੇ ਸਿੱਖਿਆ ਨੈੱਟਵਰਕ (ਡੀਆਰਯੂਕੇਆਰਈਐੱਨ) ਦਰਮਿਆਨ ਸਹਿਕਾਰਤਾ ਵਿਵਸਥਾ ਲਈ ਸਹਿਮਤੀ ਪੱਤਰ।
Artificial intelligence initiative Hoping to take advantage of the excellence of their respective courses in computer Science and their schools in mathematics, France and India wish to develop an Indo-French research and innovation programme dedicated to artificial intelligence.
ਆਰਟੀਫੀਸ਼ਲ ਇੰਟੈਲੀਜੈਂਸ ਪਹਿਲ ਕੰਪਿਊਟਰ ਵਿਗਿਆਨ ਅਤੇ ਗਣਿਤ ਵਿੱਚ ਫਰਾਂਸ ਅਤੇ ਭਾਰਤ ਆਪਣੇ ਸਕੂਲਾਂ ਵਿੱਚ ਉਨ੍ਹਾਂ ਦੇ ਸਬੰਧਿਤ ਪਾਠਕ੍ਰਮਾਂ ਦੀ ਉੱਤਮਤਾ ਦਾ ਲਾਭ ਉਠਾਉਣ ਦੀ ਉਮੀਦ ਕਰਦਿਆਂ ਇੱਕ ਇੰਡੋ-ਫਰੈਂਚ ਖੋਜ ਅਤੇ ਇਨੋਵੇਸ਼ਨ ਪ੍ਰੋਗਰਾਮ ਵਿਕਸਤ ਕਰਨਾ ਚਾਹੁੰਦੇ ਹਨ ਜੋ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਸਮਰਪਿਤ ਹੋਵੇ।
As a consequence of the MoU, exchange of experts for training of the practitioners, and Scientists undertaking collaborative research in Traditional Systems of Medicine are expected to lead to new innovations in drug development and practice of Traditional Medicine.
ਇਸ ਸਹਿਮਤੀ ਪੱਤਰ ਸਦਕਾ ਪ੍ਰੈਕਟੀਸ਼ਨਰਾਂ ਦੀ ਸਿਖਲਾਈ ਲਈ ਮਾਹਿਰਾਂ ਅਤੇ ਪਰੰਪਰਾਗਤ ਚਿਕਤਸਾ (ਦਵਾਈ) ਪ੍ਰਣਾਲੀਆਂ ਵਿੱਚ ਸਹਿਯੋਗਪੂਰਨ ਖੋਜ ਕਰਨ ਵਾਲੇ ਵਿਗਿਆਨੀਆਂ ਦੇ ਅਦਾਨ-ਪ੍ਰਦਾਨ ਨਾਲ ਔਸ਼ਧੀ ਦੇ ਵਿਕਾਸ ਅਤੇ ਪਰੰਪਰਾਗਤ ਔਸ਼ਧੀਆਂ ਦੇ ਅਭਿਆਸ ਦੇ ਖੇਤਰ ਵਿੱਚ ਨਵੀਆਂ ਕਾਢਾਂ ਲਈ ਰਾਹ ਖੁੱਲ੍ਹਣ ਦੀ ਸੰਭਾਵਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading