Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
Indian Council of Medical Research (ICMR) has set a target of carrying out around 1 lakh tests across the country per day.
ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਰੋਜ਼ਾਨਾ ਦੇਸ਼ ਭਰ ਵਿੱਚ ਇੱਕ ਲੱਖ ਤੋਂ ਵੱਧ ਟੈਸਟ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ।
He noted that the Institute had successfully been able to overcome constraints in movement of some scholars and staff and yet maintain the tempo of outreach and research through their writings and webinars, in light of the COVID-19 pandemic.
ਰੱਖਿਆ ਮੰਤਰੀ ਨੇ ਕਿਹਾ ਕਿ ਇੰਸਟੀਟਿਊਟ ਕੁਝ ਵਿਦਵਾਨਾਂ ਅਤੇ ਸਟਾਫ ਦੀ ਗਤੀਸ਼ੀਲਤਾ ਦੀ ਬਦੋਲਤ ਕਈ ਮੁਕਾਮ ਸਫਲਤਾਪੂਰਵਕ ਹਾਸਲ ਕਰਨ ਵਿੱਚ ਸਮਰਥ ਹੋਇਆ ਹੈ। ਅਜਿਹੇ ਮਾਹਿਰਾਂ ਨੇ ਆਪਣੀਆ ਲਿਖਤਾਂ ਅਤੇ ਵੈਬੀਨਾਰਾਂ ਜ਼ਰੀਏ ਕੋਵਿਡ -19 ਮਹਾਮਾਰੀ ਦੀ ਰੋਸ਼ਨੀ ਵਿੱਚ ਸੇਧ, ਪਹੁੰਚ ਅਤੇ ਖੋਜ ਦਾ ਕੰਮ ਜਾਰੀ ਰੱਖਿਆ ਹੈ।
Shri Rajnath Singh acknowledged the contribution of MP-IDSA as a key Institute that conducts quality research in defence, security and international relations.
ਸ਼੍ਰੀ ਰਾਜਨਾਥ ਸਿੰਘ ਨੇ ਇੱਕ ਮਹੱਤਵਪੂਰਣ ਸੰਸਥਾ ਵਜੋਂ ਐੱਮਪੀ-ਆਈਡੀਐੱਸਏ ਦੇ ਯੋਗਦਾਨ ਨੂੰ ਸਵੀਕਾਰ ਕੀਤਾ, ਜੋ ਰੱਖਿਆ, ਸੁਰੱਖਿਆ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਮਿਆਰੀ ਖੋਜ ਕਰਦਾ ਹੈ।
Over the years, the Institute has worked diligently towards establishing extensive linkages with the armed forces, central police organisations and paramilitary forces, research establishments of the Government and universities across different states of the country.
ਸਾਲਾਂ ਤੋਂ, ਇੰਸਟੀਟਿਊਟ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹਥਿਆਰਬੰਦ ਸੈਨਾਵਾਂ, ਕੇਂਦਰੀ ਪੁਲਿਸ ਸੰਗਠਨਾਂ ਅਤੇ ਨੀਮ ਫੌਜੀ ਬਲਾਂ, ਸਰਕਾਰ ਦੀਆਂ ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਵਿਆਪਕ ਸੰਪਰਕ ਕਾਇਮ ਕਰਨ ਲਈ ਪੂਰੀ ਲਗਨ ਨਾਲ ਕੰਮ ਕੀਤਾ ਹੈ।
He addressed the scientists of Defence Research and Development Organisation (DRDO) on the occasion of National Technology Day (NTD) in here today through video conference.
ਉਨ੍ਹਾਂ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਰਾਸ਼ਟਰੀ ਟੈਕਨੋਲੋਜੀ ਦਿਵਸ (ਐੱਨਟੀਡੀ) ਦੇ ਅਵਸਰ 'ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਸੰਬੋਧਨ ਕੀਤਾ।
Advertisement - Remove
I salute all those at the forefront of research and innovation on ways to defeat Coronavirus.
ਮੈਂ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਵੱਧ ਚੜ੍ਹ ਕੇ ਖੋਜ ਅਤੇ ਇਨੋਵੇਸ਼ਨ ਦੇ ਕੰਮ ਕਰ ਰਹੇ ਲੋਕਾਂ ਨੂੰ ਸਲਾਮ ਕਰਦਾ ਹਾਂ।
T. Govindaraju and his research team from JNCASR have developed the silk fibroin (SF) formulation using biocompatible additives and prepared an injectable SF hydrogel (iSFH) that can ease insulin delivery in diabetic patients.
ਪ੍ਰੋ ਟੀ ਗੋਵਿੰਦਾਰਾਜੂ ਅਤੇ ਜੇਐੱਨਸੀਏਐੱਸਆਰ ਤੋਂ ਉਨ੍ਹਾਂ ਦੀ ਖੋਜ ਟੀਮ ਨੇ ਬਾਇਓਕੰਪੈਟੀਬਲ ਐਡਿਟਿਵਜ਼ ਦੀ ਵਰਤੋਂ ਕਰਦਿਆਂ ਸਿਲਕ ਫਾਈਬ੍ਰੋਇਨ (ਐੱਸਐੱਫ਼) ਤਿਆਰ ਕੀਤਾ ਹੈ ਅਤੇ ਇੱਕ ਇੰਜੈਕਟੇਬਲ ਐੱਸਐੱਫ਼ ਹਾਈਡ੍ਰੋਜੈਲ (ਆਈਐੱਸਐੱਫ਼ਐੱਚ) ਤਿਆਰ ਕੀਤਾ ਹੈ ਜੋ ਸ਼ੂਗਰ ਰੋਗੀਆਂ ਵਿੱਚ ਨਿਰੰਤਰ ਇਨਸੁਲਿਨ ਡਿਲਿਵਰੀ ਨੂੰ ਸੌਖਾ ਕਰ ਸਕਦਾ ਹੈ।
The Prime Minister highlighted the opportunities for enhanced cooperation in sectors like infrastructure, technology, research and innovation, SMEs, etc.
ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ, ਟੈਕਨੋਲੋਜੀ, ਖੋਜ ਅਤੇ ਇਨੋਵੇਸ਼ਨ, ਐੱਸਐੱਮਈ (SMEs) ਆਦਿ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਅਵਸਰਾਂ ‘ਤੇ ਪ੍ਰਕਾਸ਼ ਪਾਇਆ।
He said that the country has skilled workforce, and world class institutions like Universities and research labs, and let us work for the well-being of 130 crore people of India.
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁਸ਼ਲ ਸ਼੍ਰਮਿਕ ਅਤੇ ਯੂਨੀਵਰਸਿਟੀਆਂ ਤੇ ਖੋਜ ਪ੍ਰਯੋਗਸ਼ਾਲਾਵਾਂ ਜਿਹੇ ਵਿਸ਼ਵ ਪੱਧਰੀ ਸੰਸਥਾਨ ਵੀ ਹਨ, ਆਓ ਅਸੀਂ ਮਿਲਕੇ ਭਾਰਤ ਦੀ 130 ਕਰੋੜ ਜਨਤਾ ਦੀ ਬਿਹਤਰੀ ਲਈ ਕੰਮ ਕਰੀਏ।
A conglomeration of research efforts have resulted in new tests and testing kits.
ਖੋਜ ਯਤਨਾਂ ਦੇ ਢੇਰ ਸਾਰੇ ਨਤੀਜੇ, ਨਵੇਂ ਟੈਸਟਾਂ ਅਤੇ ਟੈਸਟਿੰਗ ਕਿੱਟਾਂ ਦੇ ਰੂਪ ਵਿੱਚ ਸਾਹਮਣੇ ਆਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading