Advertisement - Remove

research - Example Sentences

Popularity:
Difficulty:
ਰਿਸਰ੍ਚ / ਰੀਸਰ੍ਚ / ਰੀਸਰ੍ਚ
The first of such Mobile Viral Research Lab (MVRL) that will speed up COVID-19 screening and related RD activities was developed by Research Centre Imarat (RCI), the Hyderabad based laboratory of DRDO in consultation with ESIC Hospital, Hyderabad.
ਇਹ ਅਜਿਹੀ ਪਹਿਲੀ ਮੋਬਾਈਲ ਵਾਇਰਲ ਰਿਸਰਚ ਲੈਬ (ਐੱਮਵੀਆਰਐੱਲ) ਹੈ ਜੋ ਕੋਵਿਡ - 19 ਸਕ੍ਰੀਨਿੰਗ ਅਤੇ ਇਸ ਨਾਲ ਸਬੰਧਿਤ ਆਰ ਐਂਡ ਡੀ ਗਤੀਵਿਧੀਆਂ ਨੂੰ ਤੇਜ਼ ਕਰੇਗੀ। ਇਸ ਨੂੰ ਡੀਆਰਡੀਓ ਦੀ ਹੈਦਰਾਬਾਦ ਅਧਾਰਿਤ ਪ੍ਰਯੋਗਸ਼ਾਲਾ, ਖੋਜ ਕੇਂਦਰ ਇਮਾਰਾਤ (ਆਰਸੀਆਈ), ਦੁਆਰਾ ਈਐੱਸਆਈਸੀ ਹਸਪਤਾਲ, ਹੈਦਰਾਬਾਦ ਦੇ ਸਲਾਹ ਮਸ਼ਵਰੇ ਨਾਲ ਵਿਕਸਿਤ ਕੀਤਾ ਗਿਆ ਸੀ।
So, keeping in view the capability and high standards of research of our Institutes esp IITs, meetings were held with IITs from the very beginning of the onset of pandemic, to step up their research and innovation initiatives wrt Covid 19.
ਇਸ ਲਈ, ਸਾਡੇ ਸੰਸਥਾਨਾਂ, ਖਾਸ ਤੌਰ ’ਤੇ ਆਈਆਈਟੀ ਦੀ ਖੋਜ ਸਮਰੱਥਾ ਅਤੇ ਉਸ ਦੇ ਉੱਚ ਮਿਆਰਾਂ ਨੂੰ ਧਿਆਨ ’ਚ ਰੱਖਦਿਆਂ, ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਆਈਆਈਟੀ ਨਾਲ ਮੀਟਿੰਗਾਂ ਕੀਤੀਆਂ ਗਈਆਂ, ਤਾਂ ਜੋ ਕੋਵਿਡ19 ਦੇ ਸਬੰਧ ਵਿੱਚ ਉਨ੍ਹਾਂ ਦੀ ਖੋਜ ਤੇ ਇਨੋਵੇਸ਼ਨ ਦੀ ਪਹਿਲ ਨੂੰ ਅੱਗੇ ਵਧਾਇਆ ਜਾ ਸਕੇ।
Shri Pokhriyal also thanked Union health Minister Dr Harsh Vardhan for the efforts of Indian Council of Medical Research (ICMR) in validating the technology and research.
ਸ਼੍ਰੀ ਪੋਖਰਿਯਾਲ ਨੇ ਤਕਨਾਲੋਜੀ ਅਤੇ ਖੋਜ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਦੇਣ ਵਿੱਚ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਦੇ ਜਤਨਾਂ ਲਈ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦਾ ਵੀ ਧੰਨਵਾਦ ਕੀਤਾ।
The 1500-bed exclusive Covid-19 hospital at the Gachibowli sports complex has been designated as a medical and research institute.
ਗਾਚੀਬਾਊਲੀ ਸਪੋਰਟਸ ਕੰਪਲੈਕਸ ਵਿੱਚ ਇਕ 1500 ਬਿਸਤਰਿਆਂ ਵਾਲਾ ਵਿਸ਼ੇਸ਼ ਕੋਵਿਡ-19 ਹਸਪਤਾਲ ਮੈਡੀਕਲ ਐਂਡ ਰਿਸਰਚ ਇੰਸਟੀਟਿਊਟ ਦੁਆਰਾ ਚਾਲੂ ਕੀਤਾ ਗਿਆ ਹੈ।
They agreed on the importance of global solidarity and coordination, the maintenance of supply chains, and collaborative research activities.
ਉਨ੍ਹਾਂ ਅੰਤਰਰਾਸ਼ਟਰੀ ਇਕਜੁੱਟਤਾ ਤੇ ਤਾਲਮੇਲ, ਸਪਲਾਈਲੜੀਆਂ ਨੂੰ ਕਾਇਮ ਰੱਖਣ ਤੇ ਖੋਜ ਗਤੀਵਿਧੀਆਂ ’ਚ ਆਪਸੀ ਤਾਲਮੇਲ ਬਣਾ ਕੇ ਰੱਖਣ ਦੇ ਮਹੱਤਵ ’ਤੇ ਸਹਿਮਤੀ ਪ੍ਰਗਟਾਈ।
Advertisement - Remove
The two leaders agreed that the partnership between India and Canada could contribute meaningfully to the global effort to fight the pandemic, especially through collaboration in research and technology aimed at finding a vaccine or therapeutic solutions to COVID-19.
ਦੋਵੇਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਭਾਰਤ ਤੇ ਕੈਨੇਡਾ ਦਰਮਿਆਨ ਭਾਈਵਾਲੀ ਇਸ ਮਹਾਮਾਰੀ ਨਾਲ ਲੜਨ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ, ਖਾਸ ਤੌਰ ’ਤੇ ਕੋਵਿਡ19 ਦੀ ਵੈਕਸੀਨ ਲੱਭਣ ਜਾਂ ਉਸ ਦੇ ਉਪਚਾਰਾਤਮਕ ਸਮਾਧਾਨਾਂ ਦੇ ਉਦੇਸ਼ ਨਾਲ ਖੋਜ ਤੇ ਟੈਕਨੋਲੋਜੀ ਵਿੱਚ ਤਾਲਮੇਲ ਰਾਹੀਂ ਅਰਥਪੂਰਨ ਯੋਗਦਾਨ ਪਾ ਸਕਦੀ ਹੈ।
Renu Swarup informed that DBT has evolved a multi-pronged research strategy and action plan for immediate response as well as for long-term preparedness to tackle COVID-19.
ਰੇਨੂ ਸਵਰੂਪ ਨੇ ਸੂਚਿਤ ਕੀਤਾ ਕਿ ਡੀਬੀਟੀ ਨੇ ਇੱਕ ਬਹੁ-ਪੱਖੀ ਖੋਜ ਨੀਤੀ ਅਤੇ ਕਾਰਜ ਯੋਜਨਾ ਕੋਵਿਡ-19 ਨਾਲ ਨਜਿੱਠਣ ਲਈ ਲੰਬੀ ਮਿਆਦ ਦੀਆਂ ਤਿਆਰੀਆਂ ਤਹਿਤ ਵਿਕਸਿਤ ਕੀਤੀ ਹੈ।
The DBT and its PSU, Biotechnology Industry Research Assistance Council (BIRAC) has announced a COVID-19 Research Consortium Call to support Diagnostics, Vaccines, Novel Therapeutics, Repurposing of Drugs or any other intervention for control of COVID-19.
ਡੀਬੀਟੀ ਅਤੇ ਇਸ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਬਾਇਓਟੈਕਨੋਲੋਜੀ ਉਦਯੋਗ ਖੋਜ ਕੰਸੋਰਟੀਅਮ ਕਾਲ (ਬਿਰਾਕ) ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਰਿਸਰਚ ਕੰਸੋਰਟੀਅਮ ਕਾਲ ਇਸ ਨਿਦਾਨ, ਟੀਕੇ, ਉਪਚਾਰ, ਦਵਾਈਆਂ ਦੀ ਰੀਪਰਪਜ਼ਿੰਗ ਜਾਂ ਕੋਵਿਡ-19 ਨੂੰ ਕੰਟਰੋਲ ਕਰਨ ਲਈ ਕੋਈ ਹੋਰ ਦਖਲਅੰਦਾਜ਼ੀ ਹੈ।
The DBT and its PSU, Biotechnology Industry Research Assistance Council (BIRAC) has announced a COVID-19 Research Consortium Call to support Diagnostics, Vaccines, Novel Therapeutics, Repurposing of Drugs or any other intervention for control of COVID-19.
ਡੀਬੀਟੀ ਅਤੇ ਇਸ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਬਾਇਓਟੈਕਨੋਲੋਜੀ ਉਦਯੋਗ ਖੋਜ ਕੰਸੋਰਟੀਅਮ ਕਾਲ (ਬਿਰਾਕ) ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਰਿਸਰਚ ਕੰਸੋਰਟੀਅਮ ਕਾਲ ਇਸ ਨਿਦਾਨ, ਟੀਕੇ, ਉਪਚਾਰ, ਦਵਾਈਆਂ ਦੀ ਰੀਪਰਪਜ਼ਿੰਗ ਜਾਂ ਕੋਵਿਡ-19 ਨੂੰ ਕੰਟਰੋਲ ਕਰਨ ਲਈ ਕੋਈ ਹੋਰ ਦਖਲਅੰਦਾਜ਼ੀ ਹੈ।
Their research work has been published in the scientific journal iSceince.
ਇਸ ਰਿਸਰਚ ਕੰਮ ਨੂੰ ਵਿਗਿਆਨਕ ਜਰਨਲ ਈ-ਸਾਇੰਸ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading