Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
We have also made progress in opening new areas of cooperation during this visit in drug regulation, agricultural research and on cyber security issues.
ਅਸੀਂ ਇਸ ਦੌਰੇ ਦੌਰਾਨ ਡਰੱਗ ਨਿਯੰਤ੍ਰਣ, ਖੇਤੀਬਾੜੀ ਖੋਜ ਅਤੇ ਸਾਈਬਰ ਸੁਰੱਖਿਆ ਮੁੱਦਿਆਂ ਵਿੱਚ ਸਹਿਯੋਗ ਦੇ ਨਵੇਂ ਖੇਤਰ ਖੋਲ੍ਹਣ ਵਿੱਚ ਵੀ ਪ੍ਰਗਤੀ ਕੀਤੀ ਹੈ।
1. Planning and execution of Joint research for the mutual interests;
ਆਪਸੀ ਹਿਤਾਂ ਲਈ ਸੰਯੁਕਤ ਖੋਜ ਦੀ ਯੋਜਨਾ ਅਤੇ ਤਾਮੀਲ;
During my stay in Manila, I shall also visit the International Rice Research Institute (IRRI) and Mahavir Philippines Foundation Inc.
ਮਨੀਲਾ ਵਿੱਚ ਆਪਣੇ ਠਹਿਰਾਅ ਦੌਰਾਨ ਮੈਂ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈਆਰਆਰਆਈ) ਅਤੇ ਮਹਾਵੀਰ ਫਿਲੀਪੀਨਜ਼ ਫਾਊਂਡੇਸ਼ਨ ਇੰਕ (ਐੱਮਪੀਐੱਫਆਈ) ਵੀ ਦੇਖਣ ਜਾਵਾਂਗਾ।
The Prime Minister highlighted various decisions by the Government to facilitate research and innovations which include-
ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਨਵੀਆਂ ਖੋਜਾਂ ਦੇ ਕੰਮ ਨੂੰ ਅਸਾਨ ਬਣਾਉਣ ਲਈ ਲਏ ਗਏ ਫ਼ੈਸਲਿਆਂ ਦੇ ਵੇਰਵੇ ਦਿੱਤੇ, ਜਿਨ੍ਹਾਂ ਵਿੱਚ ਸ਼ਾਮਲ ਹਨ—
The signed MoU will provide impetus to explore newer research activities and application possibilities in the field of remote sensing of the earth; satellite communication; satellite navigation; space science and exploration of outer space.
ਦਸਤਖਤ ਕੀਤੇਗਏ ਸਹਿਮਤੀ ਪੱਤਰ ਤਹਿਤ ਪ੍ਰਿਥਵੀ ਦੇ ਰਿਮੋਟ ਸੈਂਸਿੰਗ, ਗ੍ਰਹਿ ਸੰਚਾਰ , ਗ੍ਰਹਿਨੇਵੀਗੇਸ਼ਨ, ਪੁਲਾੜ ਵਿਗਿਆਨ ਅਤੇ ਬਾਹਰੀਪੁਲਾੜ ਦੀਖੋਜ ਦੇ ਖੇਤਰ ਵਿੱਚ ਨਵੀਆਂਖੋਜ ਗਤੀਵਿਧੀਆਂ ਅਤੇ ਐਪਲੀਕੇਸ਼ਨਸ) ਨਾਲ ਜੁੜੀਆਂ ਸੰਭਾਵਨਾਵਾਂ ਦੀ ਤਲਾਸ਼ ਨੂੰ ਹੁਲਾਰਾ ਦਿੱਤਾ ਜਾਵੇਗਾ ।
Advertisement - Remove
Eight Research Parks and 2500 Atal Tinkering Labs are being established all over the country to encourage youngsters to take up research and innovation.
ਦੇਸ਼ ਭਰ ਵਿੱਚ 8 ਖੋਜ ਪਾਰਕ ਅਤੇ 2,500 ਅਟਲ ਟਿੰਕ੍ਰਿੰਗ ਲੈਬਜ਼ ਸਥਾਪਤ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਖੋਜ ਅਤੇ ਨਵੀਆਂ ਕਾਢਾਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
Eight Research Parks and 2500 Atal Tinkering Labs are being established all over the country to encourage youngsters to take up research and innovation.
ਦੇਸ਼ ਭਰ ਵਿੱਚ 8 ਖੋਜ ਪਾਰਕ ਅਤੇ 2,500 ਅਟਲ ਟਿੰਕ੍ਰਿੰਗ ਲੈਬਜ਼ ਸਥਾਪਤ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਖੋਜ ਅਤੇ ਨਵੀਆਂ ਕਾਢਾਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
To promote research collaboration between DBT Research Institutes and AIST in the field of Life Science and Biotechnology
ਜੀਵ ਵਿਗਿਆਨ ਅਤੇ ਜੈਵਿਕ–ਤਕਨਾਲੌਜੀ ਦੇ ਖੇਤਰ ਵਿੱਚ ਡੀ.ਬੀ.ਟੀ ਖੋਜ ਸੰਸਥਾਵਾਂ ਅਤੇ ਏ.ਆਈ.ਐਸ.ਟੀ (AIST) ਵਿਚਕਾਰ ਖੋਜ ਸਹਿਕਾਰਤਾ ਨੂੰ ਉੱਨਤ ਕਰਨਾ ।
The Union Cabinet today approved implementation of ‘Prime Minister’s Research Fellows (PMRF)’ scheme at a total cost of Rs.1650 crore for a period of seven years beginning 2018-19.
ਕੇਂਦਰੀ ਮੰਤਰੀ ਮੰਡਲ ਨੇ ਅੱਜ 2018-19 ਤੋਂ 7 ਸਾਲ ਦੇ ਸਮੇਂ ਲਈ 1650 ਕਰੋੜ ਰੁਪਏ ਦੀ ਕੁੱਲ ਲਾਗਤ ਦੀ ”ਪ੍ਰਧਾਨ ਮੰਤਰੀ ਰਿਸਰਚ ਫੈਲੋ (ਪੀਐੱਮਆਰਐੱਫ)” ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
An “Ethno Medicinal Research Centre“ has been set up in Manipur.
ਇੱਕ ‘ਐਥਨੋ ਮੈਡੀਸਨਲ ਰਿਸਰਚ ਸੈਂਟਰ’ ਮਣੀਪੁਰ ਵਿੱਚ ਸਥਾਪਤ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading