Advertisement - Remove

research - Example Sentences

ਰਿਸਰ੍ਚ / ਰੀਸਰ੍ਚ / ਰੀਸਰ੍ਚ
The Governments efforts to save lives through mitigation, risk reduction, effective response, and build back better are often augmented by the hard work of community based organisations, selfless volunteers, dedicated Non Government Organisations, conscientious corporate, academic and research institutions and individuals.
ਕਮਿਊਨਿਟੀ ਅਧਾਰਿਤ ਸੰਸਥਾਵਾਂ, ਨਿਰਸੁਆਰਥ ਵਲੰਟੀਅਰਾਂ, ਸਮਰਪਿਤ ਗੈਰ ਸਰਕਾਰੀ ਸੰਗਠਨਾਂ, ਨੇਕ ਦਿਲ ਕਾਰਪੋਰੇਟਾਂ, ਅਕਾਦਮਿਕ ਅਤੇ ਖੋਜ ਸੰਸਥਾਵਾਂ ਅਤੇ ਵਿਅਕਤੀਆਂ ਦੀ ਮਿਹਨਤ ਸਦਕਾ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੀਤੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਜਿਵੇਂ ਕਿ ਅਸਰ ਘੱਟ ਕਰਨਾ, ਜੋਖ਼ਮ ਘਟਾਉਣਾ, ਪ੍ਰਭਾਵਸ਼ਾਲੀ ਪ੍ਰਤੀਕਿਰਿਆ ਦੇਣਾ ਅਤੇ ਬਿਹਤਰ ਢਾਂਚੇ ਦੇ ਜ਼ਰੀਏ ਵੱਖ-ਵੱਖ ਯਤਨਾਂ ਨੂੰ ਵਧਾਇਆ ਜਾਂਦਾ ਹੈ।
The Institute has an important role in preventive and curative health care and research areas under the aegis of Ministry of AYUSH like Ashwagandha, Neem, Kalamegha, Giloy etc.
ਆਯੁਸ਼ ਮੰਤਰਾਲੇ ਦੀ ਸਰਪ੍ਰਸਤੀ ਤਹਿਤ ਨਿਵਾਰਕ ਅਤੇ ਉਪਚਾਰਾਤਮਕ ਸਿਹਤ ਸੇਵਾ ਅਤੇ ਅਸ਼ਵਗੰਧਾ, ਨਿੰਮ, ਕਾਲਮੇਘ, ਗਿਲੋਏ ਜਿਹੇ ਖੋਜ ਖੇਤਰਾਂ ਵਿੱਚ ਇਸ ਸੰਸਥਾਨ ਦੀ ਅਤਿਅੰਤ ਅਹਿਮ ਭੂਮਿਕਾ ਹੈ।
He said that NEP focuses on Learning, Research and Innovation to make the school, college and university experience: Fruitful, Broad-based and one that guides to one's natural passions.
ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਧਿਆਨ ਅਜਿਹਾ ਕੁਝ ਸਿੱਖਣ ਤੇ ਖੋਜ ਕਰਨ ਉੱਤੇ ਕੇਂਦ੍ਰਿਤ ਹੈ, ਜਿੱਥੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦੇ ਅਨੁਭਵ ਨੂੰ: ਫਲਦਾਇਕ, ਵਿਆਪਕ ਤੇ ਵਿਦਿਆਰਥੀਆਂ ਦੀ ਕੁਦਰਤੀ ਪ੍ਰਤਿਭਾ ਦਾ ਮਾਰਗਦਰਸ਼ਕ ਬਣਾਇਆ ਜਾ ਸਕੇ।
National Education Policy is also going to play an important role in ending the gap of research and education in our country.
ਰਾਸ਼ਟਰੀ ਸਿੱਖਿਆ ਨੀਤੀ ਸਾਡੇ ਦੇਸ਼ ਵਿੱਚ ਖੋਜ ਤੇ ਸਿੱਖਿਆ ਦਾ ਪਾੜਾ ਖ਼ਤਮ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਵੀ ਨਿਭਾ ਰਹੀ ਹੈ।
Prof. Nemy Banthia, Scientific Director and CEO, IC-IMPACTS informed that IC-IMPACT has resulted in 1,129 publications, 63 bilateral research projects, 24 technology deployments, 352 partnerships, and 29 patents and technology disclosures.
ਆਈਸੀ ਇਮਪੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰੋਫੈਸਰ ਨੇਮੀ ਬੰਥਿਆ ਨੇ ਦੱਸਿਆ ਕਿ ਆਈਸੀ ਇਮਪੈਮਟਿਸ ਸਦਕਾ ਦੋਹਾਂ ਦੇਸ਼ਾਂ ਦਰਮਿਆਨ 1,129 ਪ੍ਰਕਾਸ਼ਨ, 63 ਦੁਵੱਲੇ ਖੋਜ ਪ੍ਰੋਜੈਕਟਾਂ, 24 ਟੈਕਨੋਲੋਜੀ ਪਰਿਨਿਯੋਜਨ, 352 ਭਾਗੀਦਾਰੀ ਅਤੇ 29 ਪੇਟੈਂਟ ਅਤੇ ਟੈਕਨੋਲੋਜੀ ਪ੍ਰਯੋਗ ਹੋਏ ਹਨ।
Advertisement - Remove
DST has been working with IC-IMPACTS for research partnerships since 2013.
ਡੀਐੱਸਟੀ ਆਈਸੀ ਇਮਪੈਕਟ ਨਾਲ ਖੋਜ ਦੇ ਖੇਤਰ ਵਿੱਚ 2013 ਤੋਂ ਸਹਿਯੋਗ ਕਰ ਰਿਹਾ ਹੈ।
This day also honors the research experiments by Sir Rudolf Diesel who ran an engine with peanut oil in the year 1893.
ਅੱਜ ਦਾ ਦਿਨ ਸਰ ਰੂਡੋਲਫ ਡੀਜ਼ਲ ਦੁਆਰਾ ਕੀਤੇ ਗਏ ਖੋਜ ਪ੍ਰਯੋਗਾਂ ਨੂੰ ਵੀ ਸਨਮਾਨ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੇ ਸਾਲ 1893 ਵਿੱਚ ਮੂੰਗਫਲੀ ਦੇ ਤੇਲ ਨਾਲ ਇੰਜਣ ਚਲਾਇਆ ਸੀ।
His research experiment had predicted that vegetable oil is going to replace fossil fuels in the next century to fuel different mechanical engines.
ਉਨ੍ਹਾਂ ਦੇ ਖੋਜ ਪ੍ਰਯੋਗਾਂ ਨੇ ਇਹ ਭਵਿੱਖਵਾਣੀ ਕਰ ਦਿੱਤੀ ਸੀ ਕਿ ਵਨਸਪਤੀ ਤੇਲ ਅਗਲੀ ਸ਼ਤਾਬਦੀ ਵਿੱਚ ਵਿਭਿੰਨ ਮਸ਼ੀਨੀ ਇੰਜਣਾਂ ਦੇ ਈਂਧਣ ਲਈ ਜੀਵਾਸ਼ਮ ਈਂਧਣਾਂ ਦਾ ਸਥਾਨ ਲਵੇਗਾ।
From research to rescue, our HEIs have shown a great degree of responsibility by contributing in different dimensions to combat the CoVID-19 challenge.
ਖੋਜ ਤੋਂ ਬਚਾਅ ਤੱਕ, ਸਾਡੇ ਐੱਚਈਆਈ'ਜ਼ ਨੇ ਕੋਵਿਡ -19 ਚੁਣੌਤੀ ਦਾ ਮੁਕਾਬਲਾ ਕਰਨ ਲਈ ਵੱਖ-ਵੱਖ ਸਥਿਤੀਆਂ ਵਿੱਚ ਯੋਗਦਾਨ ਪਾ ਕੇ ਇੱਕ ਵੱਡੀ ਜ਼ਿੰਮੇਵਾਰੀ ਦਿਖਾਈ ਹੈ।
NISD became an autonomous body onJuly 15, 2002, and is the nodal training and research institute in the field of Social Defence.
ਐੱਨਆਈਐੱਸਡੀ (NISD) 15 ਜੁਲਾਈ, 2002 ਨੂੰ ਇੱਕ ਖ਼ੁਦਮੁਖਤਿਆਰ ਇਕਾਈ ਬਣ ਗਈ ਸੀ ਅਤੇ ਇਹ ਸਮਾਜਿਕ ਰੱਖਿਆ (ਸੋਸ਼ਲ ਡਿਫ਼ੈਂਸ) ਦੇ ਖੇਤਰ ਵਿੱਚ ਇੱਕ ਨੋਡਲ ਸਿਖਲਾਈ ਤੇ ਖੋਜ ਸੰਸਥਾਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading