Advertisement - Remove

ਜਾਰੀ - Example Sentences

Popularity:
Difficulty:
jārī  jaaree
ਇਸ ਦਿਸ਼ਾ ਵਿੱਚ, ਬੋਰਡ ਵਲੋਂ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੇ ਨਾਲ, ਬਿਨੈ ਪੱਤਰ ਜਮ੍ਹਾਂ ਕਰਵਾਉਣ ਲਈ ਯੋਗ ਮਹਿਲਾ ਫੌਜੀ ਅਫਸਰਾਂ ਸਬੰਧੀ ਵਿਸਤ੍ਰਿਤ ਪ੍ਰਬੰਧਕੀ ਨਿਰਦੇਸ਼ ਜਾਰੀ ਕੀਤੇ ਗਏ ਹਨ ।
Towards this end, detailed administrative instructions have been issued to all affected women officers giving out guidelines for submission of applications for consideration by the Board.
ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਕਲੀਨਿਕਲ ਟਰੀਟਮੈਂਟ ਪ੍ਰੋਟੋਕੋਲ ਵਿਚ ਸ਼ਾਮਲ ਕੀਤੇ ਗਏ ਸਟੈਂਡਰਡ ਆਫ਼ ਕੇਅਰ ਰਾਹੀਂ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੇ ਉਪਯੁਕਤ ਇਲਾਜ ਤੇ ਜ਼ੋਰ ਦੇਣ ਨਾਲ ਇਸ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਸੁਧਾਰ ਯਕੀਨੀ ਬਣਿਆ ਹੈ।
Ramped up hospital infrastructure and emphasis on efficient treatment of hospitalized patients through the Standard of Care incorporated in the Clinical Treatment Protocol issued by the Centre, have effectively ensured improvement in the recovery rate.
ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਉੱਤੇ ਵੈਬੀਨਾਰ ਜਾਰੀ ਰੱਖਣ ਦੀ ਬੇਨਤੀ ਕੀਤੀ।
He urged to continue the webinar on National Education Policy and keep discussing it.
ਉਨ੍ਹਾਂ ਸਵੱਛਤਾ ਨੁੰ ਇੱਕ ਜਨ ਅੰਦੋਲਨ ਬਣਾਉਣ ਲਈ ਭਾਰਤ ਦੀ ਜਨਤਾ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਹ ਸਭ ਜਾਰੀ ਰੱਖਣ ਦੀ ਬੇਨਤੀ ਕੀਤੀ।
He lauded the people of India for making swachhata a jan andolan and urged them to continue to do so in the future.
ਇਸੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਪੀਐੱਮ-ਕਿਸਾਨ ਸਕੀਮ ਤਹਿਤ ਲਗਭਗ 8.5 ਕਰੋੜ ਕਿਸਾਨਾਂ ਲਈ 17,000 ਕਰੋੜ ਰੁਪਏ ਦੀ 6ਵੀਂ ਕਿਸ਼ਤ ਜਾਰੀ ਕੀਤੀ।
At the same event, the Prime Minister also released the 6th installment under the PM-KISAN scheme of Rs. 17,000 Crore to nearly 8.5 Crore farmers.
Advertisement - Remove
ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੋਗਰਾਮ ਦਾ ਦਾਇਰਾ ਇੰਨਾ ਵੱਡਾ ਹੈ ਕਿ ਅੱਜ ਜਾਰੀ ਧਨ ਕਈ ਦੇਸ਼ਾਂ ਦੀ ਪੂਰੀ ਆਬਾਦੀ ਦੀ ਤੁਲਨਾ ਵਿੱਚ ਜ਼ਿਆਦਾ ਲੋਕਾਂ ਤੱਕ ਪਹੁੰਚ ਗਿਆ ਹੈ।
He also noted that the scale of the program is so large that the funds released today have reached more people than the entire population of several countries taken together.
ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਔਨਲਾਈਨ ਮਾਧਿਅਮ ਰਾਹੀਂ ਡਿਜੀਟਲ ਸਿੱਖਿਆ ਬਾਰੇ ਪ੍ਰਗਯਾਤਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
The Department of School Education and Literacy released PRAGYATA Guidelines on Digital Education through online medium.
ਇਹ ਕਿਤਾਬ ਇਸ ਦੇ ਪ੍ਰਿੰਟ ਕੌਫੀ ਟੇਬਲ ਰੂਪਾਂਤਰ ਨਾਲ ਜਾਰੀ ਕੀਤੀ ਗਈ ਜਿਸ ਨੂੰ ਕਿ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜਾਰੀ ਕੀਤਾ।
The e-book was launched along with its print coffee table version which was released by Union Minister of Defence Shri Rajnath Singh.
ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਪੁਸਤਕ ਦਾ ਇਲੈਕਟ੍ਰੌਨਿਕ ਸੰਸਕਰਣ ਜਾਰੀ ਕੀਤਾ।
Minister of Information and Broadcasting Shri Prakash Javadekar released the electronic version of the publication.
ਤਮਿਲ ਨਾਡੂ ਸਰਕਾਰ ਨੇ ਈ-ਪਾਸ ਪ੍ਰਣਾਲੀ ਨੂੰ ਅਸਾਨ ਕਰ ਦਿੱਤਾ; ਜੇ ਆਧਾਰ ਦੀ ਵਰਤੋਂ ਕਰਕੇ ਅਪਲਾਈ ਕੀਤਾ ਜਾਂਦਾ ਹੈ ਤਾਂ 17 ਅਗਸਤ ਤੋਂ ਤੁਰੰਤ ਈ-ਪਾਸ ਜਾਰੀ ਕੀਤਾ ਜਾਏਗਾ।
Tamil Nadu government eases the e-pass system instant e-pass to be issued from August 17 if applied using Aadhaar.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading