Advertisement - Remove

ਜਾਰੀ - Example Sentences

Popularity:
Difficulty:
jārī  jaaree
ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਦੀਆਂ ਝੋਨੇ, ਕਣਕ ਅਤੇ ਨਿਊਟਰੀ ਫਸਲਾਂ /ਮੋਟੇ ਅਨਾਜਾਂ ਦੀਆਂ ਅਤੇ ਕਪੜਾ ਮੰਤਰਾਲਾ ਦੀ ਕਪਾਹ ਅਤੇ ਪਟਸਨ ਬਾਰੇ ਕਿਸਾਨਾਂ ਨੂੰ ਐੱਮਐੱਸਪੀ ਪ੍ਰਦਾਨ ਕਰਨ ਦੀਆਂ ਹੋਰ ਸਕੀਮਾਂ ਵੀ ਜਾਰੀ ਰਹਿਣਗੀਆਂ।
The other existing schemes of Department of Food and Public Distribution (DFPD) for procurement of paddy, wheat and nutri-cereals/coarse grains and of Ministry of Textile for cotton and jute will be continued for providing MSP to farmers for these crops.
ਵਿਦੇਸ਼ ਨੀਤੀ ਦੇ ਮੋਰਚੇ ’ਤੇ ਭਾਰਤ ਨੇ ਆਪਣੇ ਰਣਨੀਤਕ ਸਾਂਝੇਦਾਰਾਂ ਅਤੇ ਕਰੀਬੀ ਗੁਆਂਢੀਆਂ ਨਾਲ ਮਿਲ ਕੇ ਇੱਕ ਨਿਰਪੱਖ ਅਤੇ ਨਿਆਂਸੰਗਤ ਬਹੁ-ਧਰੁਵੀ ਵਿਸ਼ਵ ਵਿਵਸਥਾ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ।
On foreign policy front, India continued to work together with its strategic partners and close neighbors to build a fair and equitable multipolar world order.
ਉਨ੍ਹਾਂ ਕਿਹਾ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਆਦਰਸ਼ ਵਾਕ ਤੋਂ ਪ੍ਰੇਰਿਤ ਅਤੇ 130 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਨਾਲ ਸਰਕਾਰ ਨੇ ਭਾਰਤ ਨੂੰ ਵਿਕਸਿਤ ਕਰਨ ਅਤੇ 130 ਕਰੋੜ ਭਾਰਤੀਆਂ ਦੇ ਜੀਵਨ ਨਵੇਂ ਜੋਸ਼ ਨਾਲ ਸਸ਼ਕਤ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ ਹੈ।
He said inspired by the motto of Sabka Saath, Sabka Vikas, Sabka Vishwas and with the blessings of 130 crore Indians, the Government has continued working towards developing India and empowering the lives of 130 crore Indians with renewed vigour.
ਆਈਸੀਐੱਮਆਰ ਨੇ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਜਾਂਚ ਸਮਰੱਥਾ ਵਿੱਚ ਵਾਧਾ ਜਾਰੀ ਰੱਖਿਆ ਹੈ।
ICMR has continued to ramp up the testing capacity for detecting the Novel Coronavirus in the infected persons.
ਇਸ ਮਹੀਨੇ ਤਮਿਲ ਨਾਡੂ ਵਿੱਚ ਸਖ਼ਤ ਲੌਕਡਾਊਨ ਦੇ ਆਖ਼ਰੀ ਐਤਵਾਰ ਨੂੰ, ਸਿਹਤ ਸੇਵਾਵਾਂ ਸਮੇਤ ਜ਼ਰੂਰੀ ਸੇਵਾਵਾਂ ਖੁੱਲੀਆਂ ਰਹੀਆਂ ਕਿਉਂਕਿ ਸੈਨੇਟਰੀ ਕਰਮਚਾਰੀਆਂ ਨੇ ਆਪਣਾ ਸਫਾਈ ਕੰਮ ਜਾਰੀ ਰੱਖਿਆ ਅਤੇ ਨਾਗਰਿਕ ਸੰਸਥਾਵਾਂ ਦੇ ਕਰਮਚਾਰੀਆਂ ਨੇ ਫਲੂ ਵਰਗੇ ਲੱਛਣਾਂ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਘਰ-ਘਰ ਜਾ ਕੇ ਸਰਵੇਖਣ ਕੀਤੇ।
On the last Sunday of intense lockdown this month in TN, essential services including health care services remain open as sanitary workers continued their clean-up work, and personnel of civic bodies conducted door-to-door surveys to detect people with flu like symptom.
Advertisement - Remove
ਠੀਕ ਹੋਣ ਦੀ ਦਰ ਨੇ ਕੋਵਿਡ -19 ਮਰੀਜਾਂ ਵਿੱਚ 67.62% ਦੀ ਇੱਕ ਹੋਰ ਰਿਕਾਰਡ ਉੰਚਾਈ ਤੱਕ ਪਹੁੰਚਣ ਲਈ ਆਪਣੀ ਉਤਾਂਹਵਧੂ ਯਾਤਰਾ ਜਾਰੀ ਰੱਖੀ ਹੈ।
The recovery rate has continued its upward journey to reach another record high of 67.62 amongst COVID-19 patients.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading