Advertisement - Remove

ਜਾਰੀ - Example Sentences

jārī  jaaree
'ਉਡਾਣ' ਯੋਜਨਾ; ਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਨੀਤੀ (ਐੱਨ.ਸੀ.ਏ.ਪੀ.) ਦਾ ਇੱਕ ਪ੍ਰਮੁੱਖ ਅੰਗ ਹੈ, ਜੋ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ 15 ਜੂਨ, 2016 ਨੂੰ ਜਾਰੀ ਕੀਤੀ ਗਈ ਸੀ।
The UDAN Scheme is a key component of the National Civil Aviation Policy (NCAP) which was released by the Ministry of Civil Aviation on 15th June, 2016.
ਅਧਿਕਾਰ ਕਮੇਟੀ ਨੇ ਮਾਲ ਅਤੇ ਸੇਵਾਵਾਂ ਕਰ 'ਤੇ ਪਹਿਲਾ ਚਰਚਾ ਪੱਤਰ ਨਵੰਬਰ, 2009 ਵਿੱਚ ਜਾਰੀ ਕੀਤਾ ਸੀ।
The Empowered Committee released its First Discussion Paper on Goods and Services Tax in November, 2009.
ਉਨ੍ਹਾਂ ਨੇ ਗ੍ਰੀਨ ਰਾਮੇਸਵਰਮ ਪ੍ਰੋਜੈਕਟ ਦੇ ਸਾਰਾਂਸ਼ ਜਾਰੀ ਕੀਤੇ ਅਤੇ ਐੱਨ ਐੱਚ 87 ਉੱਤੇ ਮੁਕੰਦਰਯਾਰ ਚਾਠੀਰਾਮ ਅਤੇ ਆਰੀਚਲਮੁਨਈ ਦਰਮਿਆਨ 9.5 ਕਿਲੋਮੀਟਰ ਲੰਬੀ ਲਿੰਕ ਰੋਡ ਨੂੰ ਦੇਸ਼ ਨੂੰ ਸਮਰਪਣ ਕਰਨ ਲਈ ਇੱਕ ਪੱਥਰ ਤੋਂ ਪਰਦਾ ਹਟਾਇਆ।
He released the synopsis of the Green Rameswaram Project and unveiled a plaque to mark the dedication to the nation of a 9.5 km Link Road on NH-87, between Mukundarayar Chathiram, and Arichalmunai.
ਮੰਤਰਾਲੇ ਨੇ 2017 ਵਿੱਚ ਲਿੰਗਕ ਦਿਸ਼ਾ ਨਿਰਦੇਸ਼ ਅਤੇ 2015 ਵਿੱਚ ਮਾਸਕ ਧਰਮ ਪ੍ਰਬੰਧਨ ਦਿਸ਼ਾ ਨਿਰਦੇਸ਼ਾਂ ਨੂੰ ਜਾਰੀ ਕੀਤਾ।
The Ministry issued gender guidelines in 2017 and Menstrual Management Guidelines on 2015.
ਇਸ ਸਬੰਧ ਵਿੱਚ ਨੋਟੀਫਿਕੇਸ਼ਨ 25 ਜਨਵਰੀ 2018 ਨੂੰ ਜਾਰੀ ਕਰ ਦਿੱਤਾ ਗਿਆ ਹੈ।
The Notifications giving effect to the recommendations of the Council have been issued on 25th January, 2018.
Advertisement - Remove
ਸ਼੍ਰੀਮਤੀ ਗਾਂਧੀ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਪੱਤਰ ਕਿਸੇ ਵਿਅਕਤੀ ਅਤੇ ਕਿਸੇ ਸੰਸਥਾ ਦੇ ਨਾਮ ਜਾਰੀ ਨਹੀਂ ਕੀਤਾ ਗਿਆ ਹੈ।
Smt. Gandhi has clarified that no such letters have ever been issued to individuals or institutions.
ਚੀਨ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ ''ਮੈਂ 27-28 ਅਪਰੈਲ 2018 ਨੂੰ ਚੀਨ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਸ੍ਰੀ ਸ਼ੀ ਜ਼ਿਨਪਿੰਗ ਨਾਲ ਗ਼ੈਰ ਰਸਮੀ ਸਿਖਰ ਮੀਟਿੰਗ ਕਰਨ ਲਈ ਵੁਹਾਨ, ਚੀਨ ਜਾ ਰਿਹਾ ਹਾਂ।
Before his departure to China PM has issued the following statement: " I will be visiting Wuhan, China on 27-28 April 2018 for an Informal Summit with H. E. Mr. i Jinping, President of the People's Republic of China.
ਭਾਰਤ ਸਰਕਾਰ ਦੇ ਸ਼ੇਅਰ ਵਜੋਂ 1107.20 ਕਰੋੜ ਰੁਪਏ ਦੀ ਰਾਸ਼ੀ ਸੀ, ਇਸ ਵਿੱਚੋਂ 31 ਮਾਰਚ, 2017 ਤੱਕ 1450 ਕਰੋਡ਼ ਰੁਪਏ ਆਰਆਰਬੀਜ਼ ਨੂੰ ਜਾਰੀ ਕੀਤੇ ਗਏ।
1107.20 crore, as Gol share, out of Rs.1450 crore, has been released to RRBs upto 31st March, 2017.
‘ਹਰ ਪਰਿਵਾਰ ਤੋਂ ਲੈ ਕੇ ਹਰ ਬਾਲਗ ਵਿਅਕਤੀ’ ਤੱਕ ਦਾ ਖਾਤਾ ਖੋਲ੍ਹਣ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਪ੍ਰਮੁੱਖ ਵਿੱਤੀ ਸਮਾਵੇਸ਼ ਪ੍ਰੋਗਰਾਮ ( ਪੀਐੱਮਜੇਡੀਵਾਈ ) ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ।
It has been decided to continue the flagship financial inclusion program (PMJDY), with focus on opening accounts from "every household to every adult".
ਮਛੇਰਿਆਂ ਨੂੰ 25 ਅਪ੍ਰੈਲ, 2019 ਤੋਂ ਲਗਾਤਾਰ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ ਕਿ ਉਹ ਸਮੁੰਦਰ ਤੋਂ ਦੂਰ ਰਹਿਣ ਅਤੇ ਜੋ ਲੋਕ ਸਮੁੰਦਰ ਵਿੱਚ ਹਨ, ਉਹ ਵਾਪਸ ਆ ਜਾਣ।
Regular warnings have been issued since 25th April 2019 to fishermen not to venture into the sea and asking those at sea to return to coast.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading