Advertisement - Remove

ਜਾਰੀ - Example Sentences

Popularity:
Difficulty:
jārī  jaaree
ਮਣੀਪੁਰ: ਹਵਾਈ ਯਾਤਰੀਆਂ ਲਈ ਸੋਧੀ ਹੋਈ ਐੱਸਓਪੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਏਅਰਪੋਰਟ ਤੇ ਸਕ੍ਰੀਨਿੰਗ, ਟੈਸਟਿੰਗ ਅਤੇ ਲਾਜ਼ਮੀ ਇਕਾਂਤਵਾਸ ਸ਼ਾਮਲ ਹਨ।
Manipur: Revised SOP for air travellers to Manipur issued screening at airport, testing as per assessment and quarantine made mandatory.
ਇਸ ਐਪਲੀਕੇਸ਼ਨ ਦੇ ਆਈਓਐੱਸ ਵਰਜ਼ਨ ਨੂੰ ਅਗਲੇ 2 ਹਫਤਿਆਂ ਦੇ ਅੰਦਰ ਓਪਨ ਸੋਰਸ ਦੇ ਰੂਪ ਵਿੱਚ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਸਰਵਰ ਕੋਡ ਵੀ ਜਾਰੀ ਕਰ ਦਿੱਤਾ ਜਾਵੇਗਾ।
iOS version of the application will be released as open source within the next two weeks and the server code will be released subsequently.
ਕੇਂਦਰ ਸਰਕਾਰ ਪਹਿਲਾਂ ਹੀ ਸ਼ਹਿਰੀ ਬਸਤੀਆਂ ਵਿੱਚ ਕੋਵਿਡ-19 ਦੇ ਪ੍ਰਬੰਧਨ ਉੱਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਚੁੱਕੀ ਹੈ।
The central government has already issued guidelines on management of COVID-19 in urban settlements.
ਟਿੱਡੀ ਦਲਾਂ ਦੇ ਹਮਲੇ ਤੇ ਉਨ੍ਹਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਕਾਬੂ ਪਾਉਣ ਅਤੇ ਫ਼ਸਲਾਂ ਵਾਲੇ ਖੇਤਰ ਵਿੱਚ ਟਿੱਡੀ ਦਲਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਬੂ ਪਾਉਣ ਲਈ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਬਾਰੇ ਰਾਜਸਥਾਨ, ਗੁਜਰਾਤ, ਹਰਿਆਣਾ ਤੇ ਪੰਜਾਬ ਰਾਜਾਂ ਨੂੰ ਅਡਵਾਈਜ਼ਰੀਆਂ (ਸਲਾਹਾਂ) ਵੀ ਜਾਰੀ ਕੀਤੀਆਂ ਗਈਆਂ ਸਨ।
Advisories have been issued to the States of Rajasthan, Gujarat, Haryana and Punjab regarding the locust attack and necessary measures to be taken for effective control and pesticides that are to be used for effective Locust control in the cropped area.
ਇਹ ਅਲਾਟਮੈਂਟ ਪ੍ਰਕਿਰਿਆ ਕਾਗਜ਼ ਰਹਿਤ ਹੈ ਅਤੇ ਬਿਨੈਕਾਰਾਂ ਨੂੰ ਇੱਕ ਇਲੈਕਟ੍ਰੌਨਿਕ ਪੈਨ (ਈ-ਪੈਨ) ਮੁਫਤ ਜਾਰੀ ਕੀਤਾ ਜਾਂਦਾ ਹੈ ।
The allotment process is paperless and an electronic PAN (e-PAN) is issued to the applicants free of cost.
Advertisement - Remove
ਟਿੱਡੀ ਦਲ ਸਬੰਧੀ ਕਿਸਾਨਾਂ ਲਈ ਰਾਜ ਸਰਕਾਰ ਨੇ ਅਡਵਾਇਜ਼ਰੀ ਜਾਰੀ ਕੀਤੀ, ਜਾਰੀ ਅਡਵਾਇਜ਼ਰੀ ਵਿੱਚ ਅਧਿਕਾਰੀਆਂ ਨੇ ਮੰਨਿਆ ਕਿ ਟੀਐੱਨ ਨੂੰ ਕੋਈ ਖਤਰਾ ਨਹੀਂ ਹੈ।
State issues advisory to farmers on locust advisory issued even as officials say they believe TN faces no threat.
ਦੋਹਾਂ ਨੇਤਾਵਾਂ ਨੇ ਇੱਕ ਦੂਜੇ ਨੂੰ ਕੋਵਿਡ 19 ਮਹਾਮਾਰੀ ਨਾਲ ਲੜਨ ਦੇ ਅਨੁਭਵ ਸਾਂਝੇ ਕੀਤੇ ਅਤੇ ਇਸ ਸਬੰਧ ਵਿੱਚ ਬੇਹਤਰੀਨ ਦੁਵੱਲੇ ਸਹਿਯੋਗ ਨੂੰ ਜਾਰੀ ਰੱਖਣ ਤੇ ਸਹਿਮਤੀ ਪ੍ਰਗਟ ਕੀਤੀ।
The two Ministers briefed each other on the respective experience of fighting the COVID-19 pandemic and vowed to continue the excellent bilateral cooperation in this regard.
ਬੈਠਕ ਦੀ ਸਮਾਪਤੀ ਉੱਤੇ ਟੈਕਸ ਮੁਖੀਆਂ ਦੁਆਰਾ ਇੱਕ ਰਲੀਜ਼ ਵੀ ਜਾਰੀ ਕੀਤੀ ਗਈ।
A communiqu was issued by the tax heads at the conclusion of the meeting.
ਗ੍ਰਹਿ ਮੰਤਰਾਲਾ ਕੋਵਿਡ19 ਨਾਲ ਲੜਨ ਲਈ ਨਵੇਂ ਦਿਸ਼ਾਨਿਰਦੇਸ਼ 1 ਜੂਨ 2020 ਤੋਂ ਲਾਗੂ ਹੋਣਗੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ19 ਨਾਲ ਲੜਨ ਅਤੇ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਦੇ ਖੇਤਰਾਂ ਨੂੰ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਲਈ ਅੱਜ ਨਵੇਂ ਦਿਸ਼ਾਨਿਰਦੇਸ਼ ਜਾਰੀ ਕਰ ਦਿੱਤੇ ਹਨ।
Ministry of Home Affairs New Guidelines to fight COVID-19 to be effective from 1st June 2020 Union Ministry of Home Affairs (MHA) issued new guidelines to fight COVID-19 and for phased re-opening of areas outside the Containment ones, today.
ਗ੍ਰਹਿ ਮੰਤਰਾਲੇ ਦੁਆਰਾ ਮਿਤੀ 01.05.2020ਅਤੇ19.05.2020 ਨੂੰ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ, ਭਾਰਤੀ ਰੇਲਵੇ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਫਸੇ ਲੋਕਾਂ ਦੀ ਆਵਾਜਾਈ ਲਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾ ਰਹੀ ਹੈ।
Under the orders issued by Ministry of Home Affairs (MHA) dated 01.05.2020 and 19.05.2020, Indian Railways (IR) have been operating Shramik Special Trains for movement of stranded persons, in coordination with the state governments.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading