Advertisement - Remove

ਜਾਰੀ - Example Sentences

Popularity:
Difficulty:
jārī  jaaree
ਇਸ ਲਈ, ਇਹ ਨੋਟੀਫਿਕੇਸ਼ਨ ਸਪਸ਼ਟਤਾ ਨੂੰ ਸੁਨਿਸ਼ਚਿਤ ਕਰਨ ਲਈ ਜਾਰੀ ਕੀਤੀ ਗਈ ਹੈ।
Hence, this notification has been issued for enabling clarity.
ਉਨ੍ਹਾਂ ਨੇ ਕਿਹਾ, ਮੈਂ ਸਾਰੇ ਰਾਜਾਂ ਨੂੰ ਕੋਵਿਡ ਦੇ ਦੌਰਾਨ ਫਿਟ ਇੰਡੀਆ ਗਤੀਵਿਧੀਆਂ ਜਾਰੀ ਰੱਖਣ ਅਤੇ ਫਿਟਨਸ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਆਮ ਲੋਕਾਂ ਨੂੰ ਜੋੜਨ ਦੀ ਬੇਨਤੀ ਕਰਦਾ ਹਾਂ।
He urged all states to continue with Fit India activities online during Covid and include common people in fitness-related activities.
ਆਂਧਰ ਪ੍ਰਦੇਸ਼: ਸਰਕਾਰ ਨੇ ਜਨਤਕ ਥਾਵਾਂ, ਕੰਮ ਕਰਨ ਵਾਲੀਆਂ ਥਾਵਾਂ ਅਤੇ ਯਾਤਰਾ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ; ਇਸ ਬਾਰੇ ਅੱਜ ਆਦੇਸ਼ ਜਾਰੀ ਕੀਤੇ ਗਏ ਹਨ।
Andhra Pradesh: Government has decided to make wearing mask mandatory in public places, work places and during travel orders have been issued to this effect today.
ਇਸ ਰਕਮ ਦਾ 50% ਹਿੱਸਾ ਪਹਿਲਾ ਹੀ ਰਾਜਾਂ ਨੂੰ ਜਾਰੀ ਕੀਤਾ ਜਾ ਚੁੱਕਿਆ ਹੈ, ਜਿਸ ਨਾਲ ਲੋਕਾਂ ਨੂੰ ਨਿਯਮਿਤ ਰੂਪ ਨਾਲ ਅਤੇ ਲੰਬੇ ਸਮੇਂ ਦੇ ਅਧਾਰ 'ਤੇ ਪੀਣ ਯੋਗ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਪਿੰਡਾਂ ਵਿੱਚ ਬਿਹਤਰ ਲਾਗੂਕਾਰਨ, ਪ੍ਰਬੰਧਨ, ਸੰਚਾਲਨ ਅਤੇ ਰੱਖ-ਰਖਾਅ ਵਿੱਚ ਸਹਾਇਤਾ ਮਿਲੇਗੀ।
50 of this amount has been released to the States already, which will help in better implementation, management, operation and maintenance of drinking water supply systems in villages to ensure people get potable water on regular and long-term basis.
ਸਿੱਖਿਆ ਖੇਤਰ ਨੂੰ ਛੱਡ ਕੇ ਜੋ ਸਕੂਲਾਂ ਅਤੇ ਕਾਲਜਾਂ ਵਿੱਚ ਲੌਕਡਾਊਨ ਜਾਰੀ ਰਹਿਣ ਕਾਰਨ ਅਜੇ ਵੀ ਪ੍ਰਭਾਵਿਤ ਹਨ, ਇਨ੍ਹਾਂ ਸਾਰੇ ਖੇਤਰਾਂ ਨੇ ਮਈ 2020 ਵਿੱਚ ਸਕਾਰਾਤਮਕ ਵਾਧਾ ਪ੍ਰਦਰਸ਼ਿਤ ਕੀਤਾ ਹੈ।
All these sectors, except education sector which is still affected due to lockdown continuing in schools and colleges, have shown positive growth for month of May 2020.
Advertisement - Remove
ਰਾਜ ਨੇ 2020-21 ਅਕਾਦਮਿਕ ਸਾਲ ਦਾ ਕੈਲੰਡਰ ਜਾਰੀ ਕੀਤਾ ਹੈ।
State released 2020-21 academic year calendar.
ਰਾਜਸਥਾਨ: ਸਰਕਾਰ ਨੇ ਰਾਜ ਵਿੱਚ ਕੋਵਿਡ 19 ਟੈਸਟਿੰਗ ਬਾਰੇ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
Rajasthan: Government has issued fresh guidelines on Covid 19 testing in the state.
ਆਂਧਰ ਪ੍ਰਦੇਸ਼: ਰਾਜ ਨੇ ਕੋਵਿਡ -19 ਟੈਸਟ ਕਰਨ ਬਾਰੇ ਮੁੱਖ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਿਰਫ਼ ਆਈਸੀਐੱਮਆਰ ਦੁਆਰਾ ਮਨਜ਼ੂਰਸ਼ੁਦਾ ਪ੍ਰਯੋਗਸ਼ਾਲਾਵਾਂ ਨੂੰ ਕੋਰੋਨਾ ਵਾਇਰਸ ਟੈਸਟ ਕਰਨੇ ਚਾਹੀਦੇ ਹਨ।
Andhra Pradesh: State issued key guidelines over conducting Covid-19 tests, saying that only the ICMR approved laboratories should conduct coronavirus tests.
ਉਨ੍ਹਾਂ ਕਿਹਾ ਕਿ ਇਸ ਸਮੇਂ ਬੀਆਈਐਸ ਦੁਆਰਾ ਜਾਰੀ ਕੀਤੇ ਲਾਇਸੈਂਸਾਂ ਦੀ ਗਿਣਤੀ ਲਗਭਗ 37000 ਹੈ, ਜੋ ਕਿ ਕਿਓਯੂਸੀਐੱਸ ਦੇ ਕਾਰਨ ਤੇਜ਼ੀ ਨਾਲ ਵਧਣ ਦੀ ਉਮੀਦ ਹੈ।
He said that the number of licenses, which is about 37000 at present, issued by BIS is likely to see a sharp jump because of COs.
ਮੌਜੂਦਾ ਕੋਵਿਡ -19 ਮਹਾਂਮਾਰੀ ਦੇ ਦੌਰਾਨ, ਬੀਆਈਐਸ ਨੇ ਕਵਰ-ਆਲ ਅਤੇ ਵੈਂਟੀਲੇਟਰਾਂ ਲਈ ਕੋਵਿਡ ਦਾ ਮਿਆਰ ਵੀ ਵਿਕਸਤ ਕੀਤਾ ਅਤੇ ਐਨ 95 ਮਾਸਕ, ਸਰਜੀਕਲ ਮਾਸਕ ਅਤੇ ਅੱਖਾਂ ਦੇ ਬਚਾਅ ਕਰਨ ਵਾਲੇ ਸਾਧਨਾਂ ਲਈ ਲਾਇਸੈਂਸਾਂ ਦੀ ਪ੍ਰਵਾਨਗੀ ਲਈ ਨਿਯਮ ਜਾਰੀ ਕੀਤੇ ।
During the present Covid-19 Pandemic, BIS also developed COVID standards for Cover-all and Ventilators and issued norms for grant of licence for N95 Masks, surgical masks, and eye protectors.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading