Advertisement - Remove

ਜਾਰੀ - Example Sentences

Popularity:
Difficulty:
jārī  jaaree
ਹਰੇਕ ਪਾਸ ਕੀਤੇ ਨਮੂਨੇ ਲਈ ਜਾਰੀ ਕੀਤਾ ਯੂਸੀਸੀ ਉਤਪਾਦ ਦੇ ਕਿਸੇ ਵੀ ਉਪਭੋਗਕਰਤਾ ਦੁਆਰਾ ਪ੍ਰਮਾਣੀਕਰਨ ਲਈ ਡੀਆਰਡੀਓ, ਓਐੱਫਬੀ ਅਤੇ ਐੱਸਆਈਟੀਆਰਏ ਦੀ ਅਧਿਕਾਰਿਤ ਵੈੱਬਸਾਈਟ ’ਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
The UCC issued to each passed sample is published on the official website of DRDO, OFB and SITRA for verification by any user of the product.
ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਸਿੱਖਿਆ ਦਾ ਨੁਕਸਾਨ ਨਾ ਹੋਵੇ ਇਸ ਦੇ ਲਈ ਐੱਨਸੀਈਆਰਟੀ ਦੁਆਰਾ ਵਿਕਲਪਿਕ ਕੈਲੰਡਰ ਬਣਾਇਆ ਗਿਆ ਹੈ ਅਤੇ ਸੀਬੀਐੱਸਈ ਨੂੰ ਵੀ ਨਵਾਂ ਅਕਾਦਮਿਕ ਕੈਲੰਡਰ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
In response to a question, the Union Minister said that to avoid loss of education due to lock-down, an alternative calendar has been created by NCERT. CBSE has also been directed to issue a new academic calendar.
ਆਈਸੀਐੱਮਆਰ (ICMR) ਨੇ ਅਧਿਐਨ ਮੰਤਵਾਂ ਤੋਂ ਬਾਹਰ ਪਲਾਜ਼ਮਾ ਥੈਰਾਪੀ ਦੀ ਵਰਤੋਂ ਬਾਰੇ ਪਹਿਲਾਂ ਹੀ ਵਿਸਤ੍ਰਿਤ ਦਿਸ਼ਾਨਿਰਦੇਸ਼ ਜਾਰੀ ਕੀਤੇ ਹੋਏ ਹਨ।
ICMR has already issued detailed guidelines in this regard for the use of plasma therapy outside the study purposes.
ਇਸ ਤੋਂ ਇਲਾਵਾ ਮਿਡਡੇਅ ਮਿਲ ਯੋਜਨਾ ਤਹਿਤ ਪਹਿਲੀ ਤਿਮਾਹੀ ਨਹੀ 2,500 ਕਰੋੜ ਰੁਪਏ ਦੀ ਐਡਹਾਕ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ।
In addition, under the Mid-Day Meal Scheme, an Ad-hoc grant of Rs 2500 crore is being issued for the first quarter.
ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ ਬਾਰੇ ਟਾਸਕ ਫੋਰਸ ਦੀ ਸੰਖੇਪ ਰਿਪੋਰਟ ਵਿੱਤ ਮੰਤਰੀ ਦੁਆਰਾ 31 ਦਸੰਬਰ, 2019 ਨੂੰ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।
The Summary Report of the Task Force on National Infrastructure Pipeline for 2019-2025 has already been released by the Finance Minister on December 31st, 2019.
Advertisement - Remove
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ 48 ਲੱਖ ਮਕਾਨਾਂ ਦੀ ਤਿਆਰੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਜਿੱਥੇ ਕਿ ਲਾਭਾਰਥੀਆਂ ਨੂੰ ਤੀਜੀ ਅਤੇ ਚੌਥੀ ਕਿਸ਼ਤ ਪਹਿਲਾਂ ਹੀ ਜਾਰੀ ਹੋ ਚੁੱਕੀ ਹੈ।
He emphasized that priority should be to complete those 48 lakh housing units where 3rd and 4th instalments have already been released to the beneficiaries.
ਕੇਂਦਰ ਸਰਕਾਰ ਨੇ ਤੁਰੰਤ ਰਾਜਾਂ ਨੂੰ ਸਲਾਹ ਜਾਰੀ ਕੀਤੀ ਅਤੇ ਸਖ਼ਤ ਸਮੁਦਾਇਕ ਸਿਹਤ ਨਿਗਰਾਨੀ ਦੀ ਸ਼ੁਰੂਆਤ ਕੀਤੀ ਅਤੇ ਹਵਾਈ ਅੱਡਿਆਂ, ਸਰਹੱਦਾਂ ਅਤੇ ਨਾਲ ਹੀ ਬੰਦਰਗਾਹਾਂ ’ਤੇ ਥਰਮਲ ਸਕ੍ਰੀਨਿੰਗ ਸ਼ੁਰੂ ਕੀਤੀ।
The Central Government immediately issued advisories to the states, undertook rigorous community health surveillance and started thermal screening at airports, borders as well as seaports.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ19 ਬਾਰੇ ਅੱਪਡੇਟ ਕੋਵਿਡ19 ਦੀ ਮਹਾਮਾਰੀ ਦੌਰਾਨ ਜ਼ਰੂਰੀ ਸਿਹਤ ਸੇਵਾਵਾਂ ਦੀ ਡਿਲੀਵਰੀ ਨੂੰ ਯੋਗ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇੱਕ ਮਾਰਗਦਰਸ਼ਨ ਟਿੱਪਣੀ 20 ਅਪ੍ਰੈਲ, 2020 ਨੂੰ ਜਾਰੀ ਕੀਤੀ ਗਈ ਸੀ।
Ministry of Health and Family Welfare Updates on COVID-19 A guidance note of Ministry of Health and Family Welfare has been issued on 20th April, 2020 to enable the delivery of essential health services during the COVID-19 outbreak.
ਡਾ. ਜਿਤੇਂਦਰ ਸਿੰਘ ਨੇ ਆਈਆਈਪੀਏ ਨੂੰ ਆਪਣੇ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੋਵਿਡ-19 ਨੇ ਨਵੇਂ ਮਾਡਲਾਂ ਨੂੰ ਸਿੱਖਣ ਅਤੇ ਵਿਕਸਿਤ ਕਰਨ ਦਾ ਮੌਕਾ ਪੇਸ਼ ਕੀਤਾ ਜਿਸ ਤੋਂ ਹੋਰ ਵੀ ਸੇਧ ਲੈ ਸਕਦੇ ਹਨ।
Dr Jitendra Singh urged upon the IIPA to continue with its efforts and said COVID 19 offered an opportunity to learn and develop new models which could also be emulated by others.
2017-18 ਵਿੱਚ 48,398 ਪ੍ਰੋਜੈਕਟ ਸਥਾਪਿਤ ਕੀਤੇ ਗਏ ਜਦਕਿ ਕੇਵੀਆਈਸੀ ਨੇ 1312 ਕਰੋੜ ਰੁਪਏ ਇਸ ਲਈ ਜਾਰੀ ਕੀਤੇ।
As many as 48,398 projects were established in the year 2017-18 while the KVIC released Rs 1312 crore for the same.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading