Advertisement - Remove

ਜਾਰੀ - Example Sentences

Popularity:
Difficulty:
jārī  jaaree
ਇਸ ਮੌਕੇ 'ਤੇ 'ਸਵਾਵਲੰਬਨ ' ਸਿਰਲੇਖ ਨਾਲ ਭਾਰਤੀ ਨੌ ਸੈਨਾ ਦੇ ਸਵਦੇਸ਼ੀਕਰਨ ਪਰਿਪੇਖ ਯੋਜਨਾਵਾਂ ਦਾ ਸੰਯੋਜਨ ਵੀ ਜਾਰੀ ਕੀਤਾ ਗਿਆ। ***
A compendium of Indian Navys Indigenisation perspective plans titled SWAVLAMBAN was also released on the occasion.
ਥੋਕ ਮੁੱਲ ਸੂਚਕ ਅੰਕ ਦੇ ਆਰਜ਼ੀ ਅੰਕੜੇ ਹਵਾਲਾ ਮਹੀਨੇ ਤੋਂ ਦੋ ਹਫ਼ਤਿਆਂ ਦੇ ਫ਼ਰਕ ਨਾਲ ਹਰ ਮਹੀਨੇ ਦੀ 14 ਤਾਰੀਖ ਨੂੰ (ਜਾਂ ਅਗਲੇ ਕਾਰਜਕਾਰੀ ਦਿਨ) ਜਾਰੀ ਕੀਤੇ ਜਾਂਦੇ ਹਨ।
Provisional figures of Wholesale Price Index (WPI) are released on 14th of every month (or next working day) with a time lag of two weeks of the reference month.
10 ਹਫ਼ਤਿਆਂ ਬਾਅਦ, ਸੂਚਕ ਅੰਕ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਅੰਤਿਮ ਅੰਕੜੇ ਜਾਰੀ ਕੀਤੇ ਜਾਂਦੇ ਹਨ ਅਤੇ ਫਿਰ ਇਸ ਦੇ ਬਾਅਦ ਸਥਿਰ ਹੁੰਦੇ ਹਨ।
After 10 weeks, the index is finalized and final figures are released and then frozen thereafter.
ਲਗਭਗ 4,000 ਤੋਂ ਵੱਧ ਅਧਿਕਾਰੀਆਂ, ਕੂਟਨੀਤਕਾਂ, ਆਮ ਲੋਕਾਂ, ਮੀਡੀਆ ਆਦਿ ਨੂੰ ਸੱਦਾਪੱਤਰ ਜਾਰੀ ਕੀਤੇ ਗਏ ਹਨ।
About 4000 plus invites have been issued to officials, diplomats, members of public, media etc.
ਕੋਵਿਡ ਨਾਲ ਸਬੰਧਿਤ ਸੁਰੱਖਿਆ ਉਪਾਵਾਂ ਦੇ ਤੌਰ ਉੱਤੇ ਸੱਦੇ ਗਏ ਮਹਿਮਾਨਾਂ ਨੂੰ ਜਾਗਰੂਕ ਕਰਨ ਲਈ ਹਰੇ ਸੱਦਾਪੱਤਰ ਦੇ ਨਾਲ ਕੋਵਿਡ ਨਾਲ ਸਬੰਧਿਤ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਿਸ਼ੇਸ਼ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ।
In order to sensitize the invitees towards COVID related safety measures, specific Advisory for following the COVID related guidelines has been issued along with each invitation card.
Advertisement - Remove
14 ਅਗਸਤ, 2020 ਤੱਕ ਇਸ ਮੁਹਿੰਮ ਤਹਿਤ 11296 ਵਰਕਰ ਕੰਮ ਤੇ ਲਗਾਏ ਗਏ ਹਨ ਅਤੇ ਉਨ੍ਹਾਂ ਨੂੰ ਭੁਗਤਾਨ ਕਰਨ ਲਈ 1336.84 ਕਰੋੜ ਰੁਪਏ ਠੇਕੇਦਾਰਾਂ ਨੂੰ ਜਾਰੀ ਕੀਤੇ ਗਏ ਹਨ।
Till 14th August, 2020, 11296 workers have been engaged in this Abhiyaan and the payment of Rs 1336.84 Crores has been released to the contractors for the projects being implemented.
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ, 25.25 ਲੱਖ ਲਾਭਾਰਥੀਆਂ ਲਈ 190 ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਜਾਰੀ ਕੀਤੀ ਗਈ ਹੈ।
On Chief Ministers directives, Social Security Pensions worth Rs 190 Crore has been released for 25.25 Lac beneficiaries.
ਨਵੀਂ ਤਕਨੀਕ ਨਾਲ ਵਿਕਸਤ ਅਤੇ ਉਪਰੋਕਤ ਵਧੀਕ ਵਿਸ਼ੇਸ਼ਤਾਵਾਂ ਵਾਲੀਆਂ ਐੱਮ-3 ਹਾਸਲ ਕਰਨ ਲਈ ਸਰਕਾਰ ਵੱਲੋਂ 2000 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
2,000 crores have been released by the Government to procure M3 EVMs with above additional features and new technological advancements.
ਪ੍ਰਕਾਸ਼ਨ ਵੱਲੋਂ ਡੀਜੀ ਤੇਂਦੁਲਕਰ ਦੀਆਂ ਰੋਮੇਨ ਰੌਲੈਂਡ ਐਂਡ ਗਾਂਧੀ ਕੌਰਸਪੌਂਡੈਂਸ ਅਤੇ ਮਹਾਤਮਾ ਸੀਰੀਜ਼ (8 ਵਾਲੀਅਮ) ਸਿਰਲੇਖ ਹੇਠ ਪ੍ਰਕਾਸ਼ਤ ਦੋ ਹੋਰ ਪੁਸਤਕਾਂ ਵੀ ਮੰਤਰੀ ਜੀ ਨੇ ਜਾਰੀ ਕੀਤੀਆਂ।
The Minister also released two other titles namely, Romain Rolland and Gandhi Correspondence and Mahatma Series (8 volumes) by DG Tendulkar, published by Publications Division.
ਇਸ ਸਬੰਧ ਵਿੱਚ ਕੋਈ ਜ਼ੁਬਾਨੀ ਜਾਂ ਅਣਲਿਖਤ ਹੁਕਮ ਜਾਰੀ ਨਹੀਂ ਕੀਤਾ ਗਿਆ।
There is no oral or unwritten order issued in this regard.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading