Advertisement - Remove

ਜਾਰੀ - Example Sentences

Popularity:
Difficulty:
jārī  jaaree
ਉਨ੍ਹਾਂ ਨੇ ਸਿਹਤ ਖੇਤਰ ਨਾਲ ਜੁੜੇ ਮੁਲਾਜ਼ਮਾਂ ਨੂੰ ਆਪਣੀ ਸਖਤ ਮਿਹਨਤ ਜਾਰੀ ਰੱਖਣ ਲਈ ਕਿਹਾ ਕਿਉਂਕਿ ਇਹ ਸਭ ਮਨੁੱਖਤਾ ਦੀ ਸੇਵਾ ਲਈ ਹੈ।
He exhorted them to continue their hard work since it is all for service of humanity.
21 ਮਾਰਚ ਨੂੰ ਭਾਰਤੀ ਵਿਗਿਆਨੀਆਂ ਨੂੰ ਕੋਵਿਡ19 ਬਾਰੇ ਸਰਕਾਰ ਦੀ ਉੱਚਤਾਕਤੀ ਕਮੇਟੀ ਦੁਆਰਾ ਜਾਰੀ ਇੱਕ ਯਾਦਪੱਤਰ (ਮੈਮੋਰੈਂਡਮ) ਰਾਹੀਂ ਕੋਵਿਡ19 ਦੀ ਛੂਤ ਤੋਂ ਪ੍ਰਭਾਵਿਤ ਲੋਕਾਂ ਦੇ ਖੂਨ, ਨੱਕ ਤੇ ਗਲੇ ਦੇ ਸੈਂਪ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ।
On 21 March, Indian scientists were given access to collect blood, nasal and throat samples from COVID-19-infected people through a memorandum issued by the governments Empowered Committee on COVID-19.
31 ਮਾਰਚ 2020 ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ’ਚ ਨਿਮਨਲਿਖਤ ਪੰਜ ਵਿਆਪਕ ਖੇਤਰਾਂ ਨੂੰ ਕਵਰ ਕੀਤਾ ਗਿਆ ਹੈ: 1. ਉਹ ਪਿਛੋਕੜ ਜਿਸ ਦੇ ਆਧਾਰ ’ਤੇ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ: ਕੋਵਿਡ19 ਮਹਾਮਾਰੀ ਕਾਰਨ ਸਮੁੱਚੇ ਵਿਸ਼ਵ ਦੀ ਮਨੁੱਖਤਾ ਇਸ ਵੇਲੇ ਪੀੜਤ ਹੈ।
The advisory issued on 31st March 2020, covered the following five broad areas: The backdrop against which the advisory is issued: In the wake of the Covid 19 outbreak, entire mankind across the globe is suffering.
ਇਹ ਯੋਜਨਾ 1 ਅਪ੍ਰੈਲ, 2020 ਤੋਂ ਸ਼ੁਰੂ ਹੋਈ ਅਤੇ ਇਹ 30 ਜੂਨ 2020 ਤੱਕ ਜਾਰੀ ਰਹੇਗੀ।
The scheme has started from 1stApril2020 and will continue upto 30th June 2020.
ਬਰਾਮਦਾਂ (ਐਕਸਪੋਰਟਸ) ਲਈ 189 ਸਰਟੀਫ਼ਿਕੇਟ ਵੀ ਕੀਟਨਾਸ਼ਕਾਂ ਦੀਆਂ ਬਰਾਮਦਾਂ ਦੀ ਸੁਵਿਧਾ ਲਈ ਜਾਰੀ ਕੀਤੇ ਗਏ ਹਨ।
189 certificates for exports have also been issued to facilitate exports of pesticides.
Advertisement - Remove
1263 ਰਜਿਸਟ੍ਰੇਸ਼ਨ ਸਰਟੀਫ਼ਿਕੇਟਸ ਕੀਟਨਾਸ਼ਕਾਂ ਦੇ ਦੇਸ਼ ਵਿੱਚ ਨਿਰਮਾਣ ਦੀ ਸੁਵਿਧਾ ਲਈ ਵੱਖੋਵੱਖਰੇ ਵਰਗਾਂ ਵਿੱਚ ਜਾਰੀ ਕੀਤੇ ਗਏ ਹਨ।
1263 certificates of registration have been issued in various categories to facilitate indigenous manufacturing of pesticides.
ਉਨ੍ਹਾਂ ਨੇ ਉਮੀਦ ਕੀਤੀ ਕਿ ਵਿਦਿਆਰਥੀ ਅਤੇ ਸਾਰੇ ਨਾਗਰਿਕ ਸਰਕਾਰ ਦੁਆਰਾ ਸਮੇਂ-ਸਮੇਂ ’ਤੇ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ।
He stressed the need for all citizens to strictly follow the guidelines issued by the government from time-to-time.
ਡੀਬੀਟੀ ਫੰਡ ਜਾਰੀ ਹੋਣ ਕਾਰਨ ਬੈਂਕਾਂ ਵਿੱਚੋਂ ਰਕਮ ਕਢਵਾਉਣ ਲਈ ਭੀੜ ਹੋਣ ਦੀ ਪਹਿਲਾਂ ਹੀ ਆਸ ਸੀ।
Ministry of Rural Development Due to release of DBT funds, there was expected rush at Bank premises for withdrawal of the amount.
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਨੇ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਕੋਵਿਡ19 ਫੈਲਣਾ ਰੋਕਣ ਲਈ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ।
The Office of Principal Scientific Adviser to the Government of India has issued guidelines for controlling spread of COVID-19 in densely populated areas.
ਇਹ ਰਿਫ਼ੰਡ ਉਨ੍ਹਾਂ 2.50 ਕਰੋੜ ਰਿਫ਼ੰਡ ਤੋਂ ਇਲਾਵਾ ਹਨ, ਜਿਹੜੇ ਪਹਿਲਾਂ ਵਿੱਤੀ ਵਰ੍ਹੇ 1920 ’ਚ 31 ਮਾਰਚ 2020 ਤੱਕ ਜਾਰੀ ਕੀਤੇ ਜਾ ਚੁੱਕੇ ਹਨ; ਇਹ ਸਾਰੀ ਰਕਮ ਕੁੱਲ 1.84 ਲੱਖ ਕਰੋੜ ਰੁਪਏ ਬਣਦੀ ਹੈ।
These refunds are over and above the 2.50 crore refunds already issued in FY 19-20 till 31st March 2020 totalling Rs 1.84 lakh crore.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading