Advertisement - Remove

ਜਾਰੀ - Example Sentences

jārī  jaaree
ਨਿਯੋਜਨ ਵਿੱਚ ਉਦਯੋਗ ਦੀ ਮਦਦ ਕਰਨ ਅਤੇ ਟੈਕਨੋਲੋਜੀ ਵਿਕਾਸ ਸ਼ੁਰੂ ਕਰਨ ਲਈ ਤੇ ਸਾਂਝੇਦਾਰੀ ਅਤੇ ਉਤਪਾਦ ਪ੍ਰਬੰਧਾਂ ਲਈ ਇੱਕ ਟੈਕਨੋਲੋਜੀ ਦ੍ਰਿਸ਼ਟੀਕੋਣ ਅਤੇ ਸਮਰੱਥਾ ਰੋਡਮੈਪ ਜਾਰੀ ਕੀਤਾ ਗਿਆ ਹੈ।
A Technology Perspective and Capability Road-map has been released to help the industry in planning and initiating technology development, partnerships and production arrangements.

ਇਸ ਭਾਈਵਾਲੀ ਨੂੰ ਨਾ ਸਿਰਫ਼ ਜਾਰੀ ਰੱਖਿਆ ਹੈ, ਬਲਕਿ ਸਾਡੇ ਸਬੰਧਾਂ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ।
Not only did this partnership continue, but our engagement has kept growing.
1947 ਵਿੱਚ ਸਾਇਲੋਨ ਐਸਟੇਟ ਵਰਕਰਜ਼ ਐਜੂਕੇਸ਼ਨ ਟਰੱਸਟ (ਸੀਈਡਬਲਯੂਈਟੀ) ਦੀ ਸਥਾਪਨਾ ਕੀਤੀ ਗਈ ਸੀ ਤਾਂ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
The Ceylon Estate Workers Education Trust (CEWET) was set up way back in 1947 in order to encourage promising students to continue their studies.

ਇਸ ਖੇਤਰ ਵਿੱਚ ਸਾਡੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਮੈਂ ਇਹ ਐਲਾਨ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਇਸ ਪੋ੍ਜੈਕਟ ਅਧੀਨ ਦੇਸ਼ ਦੇ ਉਪ ਖੇਤਰਾਂ ਵਿੱਚ ਵਾਧੂ ਦਸ ਹਜ਼ਾਰ ਘਰਾਂ ਦੀ ਉਸਾਰੀ ਕੀਤੀ ਜਾਏਗੀ।
To continue our commitment in this area, I am delighted to announce the construction of an additional ten thousand houses in upcountry areas under this project.

ਇਸ ਸਬੰਧ ਵਿੱਚ ਉਨ੍ਹਾਂ ਨੇ ਆਪਣੀਆਂ ਫੌਜਾਂ ਨੂੰ ਰਣਨੀਤਿਕ ਅਗਵਾਈ ਲੀਹਾਂ ਜਾਰੀ ਕੀਤੀਆਂ ਤਾਂ ਕਿ ਉਨ੍ਹਾਂ ਵਿੱਚ ਸੰਚਾਰ ਮਜ਼ਬੂਤ ਹੋਵੇ ਅਤੇ ਸਰਹੱਦੀ ਮਾਮਲਿਆਂ ਦੇ ਪ੍ਰਬੰਧਨ ਲਈ ਪ੍ਰਭਾਵਸ਼ੀਲਤਾ ਅਤੇ ਭਵਿੱਖਬਾਣੀ ਵਿੱਚ ਵਾਧਾ ਹੋ ਸਕੇ।
To this end, they issued strategic guidance to their respective militaries to strengthen communication in order to build trust and mutual understanding and enhance predictability and effectiveness in the management of border affairs.
ਦੋਹੇਂ ਆਗੂ ਸਹਿਮਤ ਸਨ ਕਿ ਭਾਰਤ ਅਤੇ ਚੀਨ ਨੇ ਵੱਖ ਵੱਖ ਤੌਰ ਤੇ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਆਪਣਾ ਹਿੱਸਾ ਆਪਣੇ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਰਾਹੀਂ ਪਾਇਆ ਹੈ ਅਤੇ ਉਹ ਭਵਿੱਖ ਵਿੱਚ ਵੀ ਵਿਸ਼ਵ ਵਿਕਾਸ ਦੇ ਇੰਜਨ ਵਜੋਂ ਆਪਣਾ ਕੰਮ ਜਾਰੀ ਰੱਖਣਗੇ।
The two leaders agreed that India and China have separately made major contributions to global peace and prosperity through their respective growth and economic development, and would continue to act as engines for global growth in the future.
ਮੈਨੂੰ ਖ਼ੁਸ਼ੀ ਹੈ ਕਿ ਤੁਗਲਕ ਹੁਣ ਪੱਤਰਕਾਰੀ ਦੇ ਉਸੇ ਉਦੇਸ਼ ਨਾਲ ਆਪਣੀ ਯਾਤਰਾ ਜਾਰੀ ਰੱਖੇਗਾ, ਜਿਹੜਾ ਚੋ ਨੇ ਮਿੱਥਿਆ ਸੀ।
I am glad that Thuglak will continue its journey in objective journalism as envisaged by Cho.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading